menu-iconlogo
huatong
huatong
Testi
Registrazioni
Damn! Damn!

I was in trouble since-

ਸ਼ੀਸ਼ੇ tinted ਕਰੀ ਫਿਰੇਂ car ਦੇ

ਮੈਨੂੰ ਦੱਸਦਾ ਨਹੀਂ, ਰਹਿੰਦਾ ਕਿਹੜੀ ਮਾਰ ′ਤੇ?

ਵੇ ਤੂੰ ਕਿਹੜੀ ਆ election ਲੜ੍ਹਨੀ?

ਜਿਹੜਾ ਨੇੜੇ-ਨੇੜੇ ਰਹਿੰਦਾ ਸਰਕਾਰ ਦੇ!

ਜਿਹੜੇ ਹਾਲ਼ ਨੇ ਤੇਰੇ, ਲੱਗਦਾ ਮੈਨੂੰ ਕਰਨੀ ਪੈਣੀ ਰੇਕੀ

ਮੈਂ ਮਿਲ਼ਕੇ ਗੱਲ ਕਰਨੀ, ਆ ਜਾ LA ਜੱਟਾ ਛੇਤੀ

ਮੈਂ ਮਿਲ਼ਕੇ ਗੱਲ ਕਰਨੀ, ਆ ਜਾ LA ਜੱਟਾ ਛੇਤੀ

(ਆ ਜਾ LA ਜੱਟਾ ਛੇਤੀ)

ਤੂੰ India ਸੀ leave ਜਦੋਂ ਕਰਨਾ

Uzi ਚੱਲ ਗਈ ਤੇ ਬੰਦੇ ਨੇ ਸੀ ਮਰਨਾ

ਤੇਰੇ dad ਕੋਲ਼ case ਮੇਰਾ ਲੱਗਿਆ

ਓਹ ਵੀ anti ਹੋਇਆ, ਕੁੜੇ ਮੇਰੇ ਵੱਲ ਨਾ

ਆਹ, ਓ ਸੱਤ ਨੇ ਪਰਚੇ ਸਿਰ 'ਤੇ ਮੇਰੇ

ਹੋਇਆ ਨਾ ਹੱਲ ਪਹਿਲੇ ਦਾ

ਨੀ ਕਿੱਥੋਂ ਲੱਗਜੂ ਗੇੜਾ-

ਕਿੱਥੋਂ ਲੱਗਜੂ ਗੇੜਾ LA ਦਾ?

ਨੀ ਕਿੱਥੋਂ ਲੱਗਜੂ ਗੇੜਾ-

ਕਿੱਥੋਂ ਲੱਗਜੂ ਗੇੜਾ LA ਦਾ?

ਸੌਦੇ ਰਹਿੰਦੇ ਪੱਕੇ ਯਾਰ ਤੇਰੇ ਨਾਲ਼ ਦੇ

ਲਾ ਕੇ ਰੱਖਿਆ Suzuka ਮੂਹਰੇ Harley

ਨਚਾਂਵਾਂ ਚੁੱਟਕੀ ′ਤੇ ਵੈਰੀ ਨਾਲ਼ੇ ਨੁੱਕਰੇ

ਲਾਉਂਦੇ ਧਰਤੀ ਨੂੰ ਗੋਡੇ ਬੰਦੇ ਫੁੱਕਰੇ

ਹੋ, ਮੇਰੀ ਥੋੜੀ-ਬਹੁਤੀ ਕਰ ਲੈ ਤੂੰ care ਵੇ!

ਤੇਰੀ ਬਾਹਲੀ ਮਾੜੀ ਸੁਣੀ ਆਂ detail ਵੇ

ਸੋਨੇ ਵਾਂਗੂੰ ਚਮਕਾਕੇ ਰੱਖਾਂ car ਨੂੰ

ਮਾਰੇ DC ਵੀ salute ਤੇਰੇ ਯਾਰ ਨੂੰ

ਵੇ, ਤੇਰਾ-ਮੇਰਾ difference ਐਨਾ!

ਜਯੋਂ ਯੱਕੇ 'ਤੇ ਦਹਿਲੇ ਦਾ

ਕਿੱਥੋਂ ਲੱਗਜੂ ਗੇੜਾ-

ਕਿੱਥੋਂ ਲੱਗਜੂ ਗੇੜਾ LA ਦਾ?

ਨੀ ਕਿੱਥੋਂ ਲੱਗਜੂ ਗੇੜਾ-

ਕਿੱਥੋਂ ਲੱਗਜੂ ਗੇੜਾ LA ਦਾ?

House from the Honey's

Pound from the rough necks

See my man! save the loop from the projects

Sad he has beef-

ਜਾ-ਜਾ, ਸੁੱਚੇ-ਜਿਓਣੇ ਜਹੇ ਮੇਰੇ ਸਾਰੇ ਯਾਰ ਨੀ

ਜਿਹਨਾਂ ਸਿਰ ′ਚ ਚਕਾ ਕੇ ਰੱਖੀ ਛਾਲ ਨੀ

ਹੱਥ ਜੋੜਾਂ, ਛੱਡ ਖੇਡਣੇ stunt ਵੇ

ਤੇਰੇ ਆਉਂਦੇ ਜਾਂਦੇ ਰਹਿੰਦੇ ਆ warrant ਵੇ

ਹੋ, ਮੈਨੂੰ ਕੁੱਟ ਕੇ ਖ਼ਵਾਦੀ ਨੀ ਤੂੰ ਚੂਰੀਆਂ

ਓ, ਜੱਟ ਛੇਤੀ ਦੂਰ ਕਰਦੂਗਾ ਦੂਰੀਆਂ

ਫ਼ੇਰ daddy ਆਲ਼ੀ ਵਰੀ ਦਿਲੋਂ ਕੱਢਦੇ

ਕਰਾਦੂੰ ਪਰਚੇ ਮੈਂ ਤੇਰੇ ਸਾਰੇ ਰੱਦ ਵੇ

ਜੇ ਮੇਰੇ ਬਿਨ ਤੇਰਾ ਔਖਾ ਸਰਦਾ

ਤੈਨੂੰ ਆਉਣਾ ਪੈਣਾ ਐਥੇ ਈ

(ਮੈਂ ਮਿਲ਼ਕੇ ਗੱਲ ਕਰਨੀ)

ਮੈਂ ਮਿਲ਼ਕੇ ਗੱਲ ਕਰਨੀ, ਆ ਜਾ LA ਜੱਟਾ ਛੇਤੀ

ਮੈਂ ਮਿਲ਼ਕੇ ਗੱਲ ਕਰਨੀ, ਆ ਜਾ LA ਜੱਟਾ ਛੇਤੀ

ਕਿੱਥੋਂ ਲੱਗਜੂ ਗੇੜਾ LA ਦਾ?

ਨੀ ਕਿੱਥੋਂ ਲੱਗਜੂ ਗੇੜਾ-

ਕਿੱਥੋਂ ਲੱਗਜੂ ਗੇੜਾ LA ਦਾ?

Altro da Aby/Gurlej Akhtar

Guarda Tuttologo