ਵੇ ਜਾਂ ਵਾਲਿਆਂ ਕੀਤੇ ਛੱਡ ਨਾ ਜਾਵੀ
ਕੀਤੇ ਵਾਅਦੇ ਸਾਰੇ ਓਹਨੂੰ ਤੋੜ ਨਾ ਜਾਵੀ
ਗੱਲ ਇਸਕੇ ਦੀ ਕਰਿਆ
ਸੰਗ ਰਾਤਾਂ ਕੱਟਿਆਂ
ਮੈਨੂੰ ਛੱਡ ਨਾ ਜਾਵੀ
ਮੈਨੂੰ ਭੁੱਲ ਨਾ ਜਾਵੀ
ਹਾਏ ਹਾਏ
ਮੇਰਾ ਯਾਰ ਸੱਜਣ ਤੂੰ
ਦਿਲਦਾਰ ਸੱਜਣ ਤੂੰ
ਮੈਨੂੰ ਕੋਲ ਲੂਕਾ ਲੈ
ਗੱਲ ਸੀਨੇ ਲਾ ਲੈ
ਆਜਾ ਮਾਹੀ
ਫਿਰ ਨਾ ਜਾ ਮਾਹੀ
ਤੇਰੇ ਤਰਲੇ ਪਾਵਾਂ ਤੈਨੂੰ ਕਿੰਜ ਸਮਝਾਵਾਂ
ਹਾਏ ਹਾਏ