ਕਿਸਮਤ ਬਦਲਦੀ ਵੇਖੀ ਮੈਂ, ਇਹ ਜੱਗ ਬਦਲਦਾ ਵੇਖਿਆ
ਮੈਂ ਬਦਲਦੇ ਵੇਖੇ ਆਪਣੇ, ਮੈਂ ਰੱਬ ਬਦਲਦਾ ਵੇਖਿਆ
ਕਿਸਮਤ ਬਦਲਦੀ ਵੇਖੀ ਮੈਂ, ਇਹ ਜੱਗ ਬਦਲਦਾ ਵੇਖਿਆ
ਮੈਂ ਬਦਲਦੇ ਵੇਖੇ ਆਪਣੇ, ਮੈਂ ਰੱਬ ਬਦਲਦਾ ਵੇਖਿਆ
ਸੱਭ ਕੁੱਝ ਬਦਲ ਗਿਆ ਮੇਰਾ
ਸੱਭ ਕੁੱਝ ਬਦਲ ਗਿਆ ਮੇਰਾ
ਚੱਲ, ਜਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
ਤੂੰ ਆਖ਼ਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ
ਲੁੱਟੀ ਹੋਈ ਨੂੰ ਵੇ, Jaani, ਲੁੱਟ ਕਿਤੇ ਜਾਵੀ ਨਾ
ਮੈਂ ਝੂਠ ਬਦਲਦਾ ਵੇਖਿਆ, ਮੈਂ ਸੱਚ ਬਦਲਦਾ ਵੇਖਿਆ
ਮੈਂ ਬਦਲਦੇ ਪੱਥਰ ਵੇਖੇ ਨੇ, ਮੈਂ ਕੱਚ ਬਦਲਦਾ ਵੇਖਿਆ
ਸੱਭ ਕੁੱਝ ਬਦਲ ਗਿਆ ਮੇਰਾ
ਸੱਭ ਕੁੱਝ ਬਦਲ ਗਿਆ ਮੇਰਾ
ਚੱਲ, ਜਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
मैं कितना अकेला हूँ, कोई भी ना जाने
सब मेरे पास आए मेरा दिल दुखाने
छोड़ दिया मुझको ज़माने ने ऐसे
कि मुझे मेरे अपने ही अपना ना मानें
ये हवा, ये ज़मीन, ये सितारे मेरे दुश्मन
ये पानी, ये पेड़, ये किनारे मेरे दुश्मन
अपने थे, जो मेरे अपने नहीं थे
धीरे-धीरे पता लगा सारे मेरे दुश्मन
ਮੈਂ ਚੰਨ ਬਦਲਦਾ ਵੇਖਿਆ, ਤਾਰੇ ਬਦਲਦੇ ਵੇਖੇ ਮੈਂ
ਹਾਏ, ਲੋੜ ਪੈਣ 'ਤੇ ਦੁਨੀਆ 'ਚ ਸਾਰੇ ਬਦਲਦੇ ਵੇਖੇ ਮੈਂ
ਸੱਭ ਕੁੱਝ ਬਦਲ ਗਿਆ ਮੇਰਾ
ਸੱਭ ਕੁੱਝ ਬਦਲ ਗਿਆ ਮੇਰਾ
ਚੱਲ, ਜਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ