menu-iconlogo
logo

Ranjha

logo
Testi
ਰੂਠੀ ਹੈ ਸ਼ਬ ਤੇ, ਰੱਬਾ

ਰੱਬਾ, ਦਿਲ ਭੀ ਹੈ ਰੂਠਾ

ਸਬ ਕੁਛ ਹੈ ਬਿਖਰਾ-ਬਿਖਰਾ

ਬਿਖਰਾ ਸਾ, ਰੂਠਾ-ਰੂਠਾ

ਚੁੱਪ ਮਾਹੀ, ਚੁੱਪ ਹੈ ਰਾਂਝਾ, ਬੋਲੇਂ ਕੈਸੇ ਵੇ ਨਾ ਜਾ?

ਬੋਲੇਂ ਕੈਸੇ ਵੇ ਨਾ ਜਾ? ਆਜਾ-ਆਜਾ

ਬੋਲੇਂ ਕੈਸੇ ਵੇ ਨਾ ਜਾ? ਬੋਲੇਂ ਕੈਸੇ ਵੇ ਨਾ ਜਾ?

ਚੁੱਪ ਮਾਹੀ, ਚੁੱਪ ਹੈ ਰਾਂਝਾ, ਆਜਾ-ਆਜਾ

ਵੇ ਮੇਰਾ ਢੋਲਾ ਨਹੀਂ ਆਇਆ, ਢੋਲਾ

ਵੇ ਮੇਰਾ ਢੋਲਾ ਨਹੀਂ ਆਇਆ, ਢੋਲਾ

ਵੇ ਮੇਰਾ ਢੋਲਾ ਨਹੀਂ ਆਇਆ, ਢੋਲਾ

ਵੇ ਮੇਰਾ ਢੋਲਾ ਨਹੀਂ ਆਇਆ, ਢੋਲਾ

ਉਹ ਰੱਬ ਵੀ ਖੇਲ ਹੈ ਖੇਲੇ, ਰੋਜ਼ ਲਗਾਵੇ ਮੇਲੇ

ਕਹਿੰਦਾ, "ਕੁਛ ਨਾ ਬਦਲਾ," ਝੁੱਠ ਬੋਲੇ ਹਰ ਵੇਲੇ

ਉਹ ਰੱਬ ਵੀ ਖੇਲ ਹੈ ਖੇਲੇ, ਰੋਜ਼ ਲਗਾਵੇ ਮੇਲੇ

ਕਹਿੰਦਾ, "ਕੁਛ ਨਾ ਬਦਲਾ," ਝੁੱਠ ਬੋਲੇ ਹਰ ਵੇਲੇ

ਚੁੱਪ ਮਾਹੀ, ਚੁੱਪ ਹੈ ਰਾਂਝਾ, ਬੋਲੇਂ ਕੈਸੇ ਵੇ ਨਾ ਜਾ?

ਬੋਲੇਂ ਕੈਸੇ ਵੇ ਨਾ ਜਾ? ਆਜਾ-ਆਜਾ

ਬੋਲੇਂ ਕੈਸੇ ਵੇ ਨਾ ਜਾ? ਬੋਲੇਂ ਕੈਸੇ ਵੇ ਨਾ ਜਾ?

ਚੁੱਪ ਮਾਹੀ, ਚੁੱਪ ਹੈ ਰਾਂਝਾ, ਆਜਾ-ਆਜਾ

ਨੀ ਮੈਂ ਰੱਜ-ਰੱਜ ਹਿਜਰ ਮਨਾਵਾਂ

ਨੀ ਮੈਂ ਖੁਦ ਤੋਂ ਰੁੱਸ ਮੁਰਝਾਵਾਂ

ਓ, ਨੀ ਮੈਂ ਰੱਜ-ਰੱਜ ਹਿਜਰ ਮਨਾਵਾਂ

ਨੀ ਮੈਂ ਖੁਦ ਤੋਂ ਰੁੱਸ ਮੁਰਝਾਵਾਂ

ਕੱਲੀ ਪੀੜ ′ਚ ਬੈਠੀ, ਤੇਰੀ ਪੀੜ ਲੈ ਬੈਠੀ

ਰੁੱਸਿਆ ਰਾਂਝਾ ਵੇ ਮੇਰਾ, ਮੈਂ ਵੀ ਕਮ ਨਾ ਐਠੀ

ਕੱਲੀ ਪੀੜ 'ਚ ਬੈਠੀ, ਤੇਰੀ ਪੀੜ ਲੈ ਬੈਠੀ

ਰੁੱਸਿਆ ਰਾਂਝਾ ਵੇ ਮੇਰਾ, ਮੈਂ ਵੀ ਕਮ ਨਾ ਐਠੀ (ਐਠੀ)

ਚੁੱਪ ਮਾਹੀ, ਚੁੱਪ ਹੈ ਰਾਂਝਾ, ਬੋਲੇਂ ਕੈਸੇ ਵੇ ਨਾ ਜਾ?

ਬੋਲੇਂ ਕੈਸੇ ਵੇ ਨਾ ਜਾ? ਆਜਾ-ਆਜਾ

ਬੋਲੇਂ ਕੈਸੇ ਵੇ ਨਾ ਜਾ? ਬੋਲੇਂ ਕੈਸੇ ਵੇ ਨਾ ਜਾ?

ਚੁੱਪ ਮਾਹੀ, ਚੁੱਪ ਹੈ ਰਾਂਝਾ, ਆਜਾ-ਆਜਾ, ਆਜਾ-ਆਜਾ

Ranjha di B Praak/Jasleen Royal - Testi e Cover