ਧਰਤੀ ਪੰਜਾਬ ਦੀਏ ਤੇਰੇ ਤੇ ਜ਼ੁਲਮ ਬੇਡ ਨੇ ਹੋਏ
ਧਰਤੀ ਪੰਜਾਬ ਦੀਏ ਤੇਰੇ ਤੇ ਜ਼ੁਲਮ ਬੇਡ ਨੇ ਹੋਏ
ਦਿੱਤਿਹ ਜ਼ਖ਼ਮ ਜ਼ਾਲਮਾ ਨੇ ਫਰਿਸ਼ਟੇਯ ਵੀ ਤਕ ਕੇ ਰੋਏੇਹ
ਧਰਤੀ ਪੰਜਾਬ ਦੀਏ
ਧਰਤੀ ਪੰਜਾਬ ਦੀਏ ਤੇਰੇ ਤੇ ਜ਼ੁਲਮ ਬੇਡ ਨੇ ਹੋਏ
ਧਰਤੀ ਪੰਜਾਬ ਦੀਏ ਤੇਰੇ ਤੇ ਜ਼ੁਲਮ ਬੇਡ ਨੇ ਹੋਏ
ਘਰਾ ਵਿਚੋ ਕਢ ਕਢ ਕੇ
ਸਿੰਘ ਮੌਤ ਦੇ ਘਾਟ ਉਤਾਰੇ
ਸ਼ਰੇਆਮ ਇੰਨਾ ਜ਼ਾਲੀਮਾ ਨੇ ਪਾ ਕੇ ਟੈਰ ਸਾੜੇ
ਘਰਾ ਵਿਚੋ ਕਢ ਕਢ ਕੇ
ਸਿੰਘ ਮੌਤ ਦੇ ਘਾਟ ਉਤਾਰੇ
ਸ਼ਰੇਆਮ ਇੰਨਾ ਜ਼ਾਲੀਮਾ ਨੇ ਪਾ ਕੇ ਟੈਰ ਸਾੜੇ
ਇਨ੍ਸਾਫ ਅੱਜ ਤਕ ਨਹੀ ਮਿਲਾ
ਪੁੱਤ ਜਿਨੇ ਮਾਵਾਂ ਦੇ ਮੋਏ
ਧਰਤੀ ਪੰਜਾਬ ਦੀਏ
ਧਰਤੀ ਪੰਜਾਬ ਦੀਏ ਤੇਰੇ ਤੇ ਜ਼ੁਲਮ ਬੇਡ ਨੇ ਹੋਏ
ਧਰਤੀ ਪੰਜਾਬ ਦੀਏ ਤੇਰੇ ਤੇ ਜ਼ੁਲਮ ਬੇਡ ਨੇ ਹੋਏ
ਕੋਈ ਪੰਜਾਬ ਚ ਸਫੇ ਨਹੀ ਨਸ਼ਯਾ ਵੱਸ ਪਯੀ ਜਵਾਨੀ
ਬਾਰ੍ਡਰ ਪਾਰ ਤੋ ਸ਼ੇ ਮਿਲਦੀ ਬੈਰੀ ਕਰਦੇ ਮਾਨ ਮਾਨੀ
ਕੋਈ ਪੰਜਾਬ ਚ ਸਫੇ ਨਹੀ ਨਸ਼ਯਾ ਵੱਸ ਪਯੀ ਜਵਾਨੀ
ਬਾਰ੍ਡਰ ਪਾਰ ਤੋ ਸ਼ੇ ਮਿਲਦੀ ਬੈਰੀ ਕਰਦੇ ਮਾਨ ਮਾਨੀ
ਘਰ ਵੱਸਦੇ ਹੀ ਉੱਜਡ ਗਏ ਕਯੀ ਤੇਲ ਬਰੂਹੀ ਚੋਏ
ਧਰਤੀ ਪੰਜਾਬ ਦੀਏ
ਧਰਤੀ ਪੰਜਾਬ ਦੀਏ ਤੇਰੇ ਤੇ ਜ਼ੁਲਮ ਬੇਡ ਨੇ ਹੋਏ
ਧਰਤੀ ਪੰਜਾਬ ਦੀਏ ਤੇਰੇ ਤੇ ਜ਼ੁਲਮ ਬੇਡ ਨੇ ਹੋਏ
ਜਲਿਆਂਵਾਲੇ ਬਾਗ ਦਿਯਨ ਕੰਧਾ ਅਜ ਵੀ ਦੇਣ ਗਵਾਹੀ
ਰਾਜ ਦੌਲਤਪੂਰਿਆ, ਓਇ ਗੋਰਾ ਰਾਜ ਕੇ ਕਰੀ ਤਬਾਹੀ
ਜਲਿਆਂਵਾਲੇ ਬਾਗ ਦਿਯਨ ਕੰਧਾ ਅਜ ਵੀ ਦੇਣ ਗਵਾਹੀ
ਰਾਜ ਦੌਲਤਪੂਰਿਆ ਓਇ ਗੋਰਾ ਰਾਜ ਕੇ ਕਰੀ ਤਬਾਹੀ
ਸ਼ਹੀਦ ਕਰਾਂ ਸਿੰਘ ਨੇ ਸਾਡੇ ਲਾਯੀ
ਗਮ ਸ਼ਹੀਦੀ ਸ਼ੋਹਿਹ
ਧਰਤੀ ਪੰਜਾਬ ਦੀਏ
ਧਰਤੀ ਪੰਜਾਬ ਦੀਏ ਤੇਰੇ ਤੇ ਜ਼ੁਲਮ ਬੇਡ ਨੇ ਹੋਏ
ਓ ਧਰਤੀ ਪੰਜਾਬ ਦੀਏ ਤੇਰੇ ਤੇ ਜ਼ੁਲਮ ਬੇਡ ਨੇ ਹੋਏ