ਤੇਰੇ ਸ਼ਹਿਰ ਦਿਆਂ ਗੱਲਿਆਂ ਚ
ਨਾਮ ਮੇਰਾ ਅਵਾਰਾ ਪੈ ਗਿਆ
ਵੇ ਤੇਰੇ ਸ਼ਹਿਰ ਦਿਆਂ ਗੱਲਿਆਂ ਚ
ਨਾਮ ਮੇਰਾ ਅਵਾਰਾ ਪੈ ਗਿਆ
ਮੇਰੇ ਕੋਲ ਤੇਰੀ ਯਾਦ ਦਾ ਇੱਕਉ ਹੀ
ਸਹਾਰਾ ਰਿਹਾ ਗਿਆ
ਸ਼ਾਮ ਸਵੇਰੇ ਟੇਕ ਤੇਰੇ ਦਰ
ਅੱਗੇ ਮੈਂ ਮੱਥੇ ਵੇ
ਮੇਰੇ ਚਾਅ ਤੇ ਸੁਪਨੇ ਵੇ
ਸਬ ਗਏ ਆ ਲੱਠੇ ਵੇ
ਸ਼ਾਮ ਸਵੇਰੇ ਟੇਕ ਤੇਰੇ ਡਰ
ਅੱਗੇ ਮੈਂ ਮੱਥੇ ਵੇ
ਮੇਰੇ ਚਾਅ ਤੇ ਸੁਪਨੇ ਵੇ
ਸਬ ਗਏ ਆ ਲੱਠੇ ਵੇ
ਕਿੰਨਾ ਸੋਹਣਾ ਲੱਗਦਾ ਸੀ ਹੁੰਦੇ ਸੀ
ਆਪਾਂ ਕੱਠੇ ਵੇ
ਮੇਰੇ ਕੋਲ ਤੇਰੀ ਯਾਦ ਦਾ ਇੱਕਉ ਹੀ
ਸਹਾਰਾ ਰਿਹਾ ਗਿਆ
ਵੇ ਤੇਰੇ ਸ਼ਹਿਰ ਦਿਆਂ ਗੱਲਿਆਂ ਚ
ਨਾਮ ਮੇਰਾ ਅਵਾਰਾ ਪੈ ਗਿਆ
ਤੇਰੀ ਗੱਲਿਆਂ ਚੂ ਲਬਦੀ
ਨਿਸ਼ਾਨ ਤੇਰੇ ਪੈਰਾਂ ਦੇ
ਪੁੱਛਦੇ ਵਜਾ ਨੈਣਾ ਵਗਦਿਆਂ ਲਹਿਰਾ ਦੀ
ਗੱਲਿਆਂ ਚੂ ਲਬਦੀ
ਨਿਸ਼ਾਨ ਤੇਰੇ ਪੈਰਾਂ ਦੇ
ਪੁੱਛਦੇ ਵਜਾ ਨੈਣਾ ਵਗਦਿਆਂ ਲਹਿਰਾ ਦੀ
ਆਪਾ ਦੁਹਾਈ ਨੇ ਬਣਾਈ ਸੀ ਜੋ ਜ਼ਿੰਦਗੀ
ਊ ਲਾਰਾ ਰਿਹਾ ਗਿਆ
ਵੇ ਤੇਰੇ ਸ਼ਹਿਰ ਦਿਆਂ ਗੱਲਿਆਂ ਚ
ਨਾਮ ਮੇਰਾ ਅਵਾਰਾ ਪੈ ਗਿਆ
ਪਾਗਲ ਕਹਿੰਦੀ ਦੁਨੀਆ ਕੀ ਦਾਸਾ
ਦਿਲ ਤੇ ਕੀ ਬੀਤੀ
ਜਾਨ ਦੀ ਆ ਮੈਂ ਜੋ
ਮੇਰੇ ਨਾਲ ਸੱਜਣਾ ਕੀਤੀ
ਪਾਗਲ ਕਹਿੰਦੀ ਦੁਨੀਆ ਕੀ ਦਾਸਾ
ਦਿਲ ਤੇ ਕੀ ਬੀਤੀ
ਜਾਨ ਦੀ ਆ ਮੈਂ ਜੋ
ਮੇਰੇ ਨਾਲ ਸੱਜਣਾ ਕੀਤੀ
ਕੁਲਵਿੰਦਰ ਦੇ ਕੋਲ ਹੁਣ
ਮੌਤ ਦਾ ਹੀ ਚਾਰਾ ਰਿਹਾ ਗਿਆ (ਆ ਆ ਆ )