menu-iconlogo
huatong
huatong
deep-bajwa-do-chaar-cover-image

Do Chaar

Deep Bajwahuatong
Caricato da mikkit231974
ਉਹ ਮਹੀਨੇ ਪਿੱਛੋਂ ਗੱਡੀ ਕਰੇ change ਵੇ

ਗਲ strange ਵੇ ਨਿਤ ਅਖ਼ਬਾਰ ਦੱਸਦੇ

ਪਹਿਲੀਆਂ ਤੋੰ ਅੱਜ ਵੀ ਤੂੰ same ਵੇ

ਹੋਇਆ ਭਾਵੇਂ name ਵੇ ਜੱਟਾ ਤੇਰੇ ਯਾਰ ਦੱਸਦੇ

ਉਹ ਜ਼ਿੰਦਗੀ ਨੂੰ ਜਿਓੰ ਦੇ ਸਹਾਰੇ ਨਾਲ ਹੁੰਦੇ ਆਂ

ਨੀ 2-4 ਮਿੱਤਰ ਪਿਆਰੇ ਨਾਲ ਹੁੰਦੇ ਆਂ

ਉਠਦੇ ਨੂੰ ਪੰਪ ਕਰੇ ਚ ਦੇ ਨਾਲ ਨਾਗਣੀ

ਤੇ ਸ਼ਾਮੀ ਹੁੰਦਾ ਪੇਗ ਉੱਤੋਂ ਤਾਰੇ ਨਾਲ ਹੁੰਦੇ ਆਂ

ਉਹ ਦਿਨ ਜੋਗਾ ਹੁੰਦਾ handbag ਚ ਸਾਮਾਨ

ਉਹ ਮਾਲ ਵੀ ਤਾ ਪੱਟੂ ਅਫਗਾਨੀ ਵਾਲਾ ਖਾਂਦੇ

ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ

ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ

ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ

ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ

Dj flow!

ਮੂਹਰੇ line'ਆਂ ਵਿੱਚ ਕੋਠੀਆਂ ਜੋ ਪਾਇਆ ਨੇ ਨੀ

ਨੀ ਗੱਡੀਆਂ ਖੜਾਈ ਆਂ ਨੇ ਨੀ market rate ਲੱਖਾਂ ਦੇ

ਸਾਦ ਉੱਤੋਂ ਲੰਘ ਦੀਆ ਘੋੜੀਆਂ ਨੇ ਰੱਖਿਆ ਜੋ ਜੋੜੀਆਂ ਨੀ

ਸ਼ੋਂਕ ਨਾਲ ਰਕਾਨੇ ਜੱਟਾ ਨੇ

ਉਹ ਰੌਬ ਪੂਰਾ ਪਾਉਂਦੀਆਂ ਨੇ ਸਿਰੇ ਦੀਆ ਜੱਟੀਆਂ

ਤੇ ਜੱਟਾ ਤੂੰ ਕਰਾਈ ਐ ਜਿਹੜੀ ਮੀਨਾਕਾਰੀ ਨੱਤੀਆਂ ਤੇ

ਕੁੜਤੇ ਪਜਾਮੇ ਨੂੰ ਤੂੰ ਵੱਟ ਦੇਵੇ ਪੈਣ ਨਾ

ਤੇ ਅੰਖਾਂ ਜੋ ਨੇ ਲਾਲ ਉਹ ਤੁਹ Raybon ਨਾਲ ਢਕੀਆਂ ਨੇ

ਹਾਂ wrangler ਤੇਰੀ ਨਾਲ ਮੈਂ match ਕਰਾ ਸੂਟ

ਰੰਗ ਚੁੰਨੀ ਦੇ ਵੀ ਜੱਟਾ ਏਹਦੇ ਨਾਲ ਮੇਲ ਖਾਂਦੇ

ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ

ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ

ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ

ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ

ਉਹ different ਜ਼ਿੰਦਗੀ ਦੇ goal ਜੱਟਾ

ਪੁੱਛਦੀ ਮੈਂ ਬੋਲ ਜੱਟਾ future plan ਤੇਰੇ ਕੀ

ਹਾਂ ਕਾਹਦੀ ਹੁਣ ਜੁੱਤੀ ਤੇਰਾ ਸਾਥ ਵੇ

ਹੋਰ ਨਾ ਕੋਈ ਪਾਠ ਵੇ ਕਲ਼ੇ ਹੁਣ ਲੱਗਦਾ ਨੀ ਜੀਂ

ਉਹ tattoo' ਆਂ ਦੇ ਤੱਕਾਂ ਦੇ ਨੀ ਡੂੰਗੇ ਕੁੜੇ ਰਾਜ ਨੇ

ਵੱਖਰੇ ਆਂ ਰੂਲ ਸਾਡੇ ਵੱਖਰੇ ਰੀਵਾਜ਼ ਨੇ

ਅੱਲ੍ਹੜਾਂ ਦਾ ਪਟਨੇ ਨੂੰ ਲੱਗ ਗਿਆ ਆਂ ਜ਼ੋਰ

ਪਰ ਚਿੜੀਆਂ ਦੇ ਹੱਥ ਕਿਥੋਂ ਆਉਂਦੇ ਏਹੇ ਬਾਜ ਨੇ

ਉਹ ਵੈਲਪੁਣਾ ਆਲੇ ਕੁੜੇ ਬੜੇ ਆ score

ਤਾਹੀ ਆਸ਼ਕੀ ਚ ਖੱਟਦਾ ਨੀ ਗਬਰੂ ਅਲਾਮਬੇ

ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ

ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ

ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ

ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ

ਉਹ ਹੋਰ ਤਾਂ ਨੀ ਕੀਤੇ ਦਿਲ ਲਾ ਲਿਆਂ

ਵੇ ਦੱਸ up ਵਾਲਿਆਂ ਵੇ ਕਿੱਥੇ busy ਰਹਿਣੇ ਅੱਜ ਕਲ

ਉਹ ਲਾਲਾ gill ਸੋਹਣਾ ਲਗੇ ਨਾਮ ਵੇ

ਜੋ ਲਵਾਂ ਸੁਬਹ ਸ਼ਾਮ ਵੇ ਤੂੰ ਲੈਂਦਾ ਮੈਨੂੰ easy ਅੱਜ ਕਲ

ਉਹ coat pent royal ਜਹੇ ਪਾ ਕੇ ਰੱਖਦਾ

ਜੀ ਮੁੰਡਾ ਜੁੱਤੀਆਂ ਦੇ ਬੁੱਲ ਲਿਸ਼ਕਾ ਕੇ ਰੱਖਦਾ

ਲੱਗਦਾ ਐ ਪੱਟੂ ਸ਼ਾਪਾ ਮੁੰਦੀਆਂ ਦਾ

ਕਿਉਕਿ ਉੱਤੋਂ ਮੁੱਛਾਂ ਨੂੰ ਮਰੋੜਾ ਵੀ ਚੜਾ ਕੇ ਰੱਖਦਾ

France ਤੋਹ ਲਿਓੰਦੇ ਨੇ ਮਹਿੰਗੇ ਭਾ ਦੇ perfume

ਹੱਥ ਘੜੀ ਦੇ ਜੋ rate ਕੁੜੀਆਂ ਨੀ ਅੱਗ ਲਾਊਂਡੇ

ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ

ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ

ਉਹ ਜਦੋਂ ਤਾਈਂ ਜਿਓੰਦੇ ਆਂ ਨੀ ਹੋਣਗੇ ਖੜਾਕੇ

ਬਿੱਲੋ ਦੁਨੀਆਂ ਤੇ ਆਏ ਆਂ ਗੁਮਨਾਮ ਤਾਂ ਨੀ ਜਾਂਦੇ

Registrazioni

Potrebbe piacerti

Visualizza altrologo

Playlist Correlate

Visualizza altrologo