ਬੁਰਾਹ
ਤੈਨੂੰ ਨੱਚਣੇ ਦੇ ਏ ਸ਼ੌਂਕ ਸ਼ੌਂਕ ਦਾ ਮੂਲ ਨਹੀ
ਤੈਨੂੰ ਚੜੀ ਜਵਾਨੀ ਜੇਡੀ ਕੋਈ ਤੂਲ ਨਹੀ
ਜੋ ਡਕਦੀ ਤੈਨੂੰ ਨਚਨੇ ਤੋਂ ਨਚਨੇ ਤੋਂ
ਸੰਗ ਲੌਣੀ ਪੇਨੀਏ ਸੰਗ ਲੌਣੀ ਪੇਨੀਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੇਨੀਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੇਨੀਏ
ਜੇ ਦਿਲ ਕਰਦੇ ਏ ਤੇਰਾ ਕਿਸੇ ਦਾ ਦਿਲ ਮੰਗ ਨੇ ਨੂ
ਤੇ ਨਵੀ ਨਕੋਰ ਜਵਾਨੀ ਇਸ਼੍ਕ਼ ਵਿਚ ਰੰਗ ਨੇ ਨੂ
ਜੇ ਦਿਲ ਕਰਦੇ ਏ ਤੇਰਾ ਕਿਸੇ ਦਾ ਦਿਲ ਮੰਗ ਨੇ ਨੂ
ਤੇ ਨਵੀ ਨਕੋਰ ਜਵਾਨੀ ਇਸ਼੍ਕ਼ ਵਿਚ ਰੰਗ ਨੇ ਨੂ
ਫਿਰ ਪਾ ਕਜਲੇ ਦੀ ਤਾਰੀ ਪਾ ਕਜਲੇ ਦੀ ਤਾਰੀ
ਤੇ ਅੱਖ ਮਟਕੌਣੀ ਪੇਨੀਏ ਅੱਖ ਮਟਕੌਣੀ ਪੇਨੀਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੇਨੀਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੇਨੀਏ
ਜੇ ਹਰ ਦਮ ਹਰ ਪਲ ਸੂਰਤ ਤਕਨੀ ਸੱਜਣਾ ਦੀ
ਜੇ ਰੋਂ ਰੋਂ ਵਿਚ ਪੀਠ ਵੀ ਰਕਨੀ ਸੱਜਣਾ ਦੀ
ਜੇ ਹਰ ਦਮ ਹਰ ਪਾਲ ਸੂਰਤ ਤਕਨੀ ਸੱਜਣਾ ਦੀ
ਜੇ ਰੋਂ ਰੋਂ ਵਿਚ ਪੀਠ ਵੀ ਰਕਨੀ ਸੱਜਣਾ ਦੀ
ਫਿਰ ਸੋਨੀ ਦੇ ਨਾਲ ਜਿੰਦ ਸੋਨਿਏ
ਸੋਨੀ ਦੇ ਨਾਲ ਜਿੰਦ ਸੋਨਿਏ
ਲੌਣੀ ਪੇਨੀਏ
ਹੈ ਲੌਣੀ ਪੇਨੀਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੇਨੀਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੇਨੀਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੇਨੀਏ
ਬੋਲੀ ਪੌਣੀ ਪੇਨੀਏ ਬੋਲੀ ਪੌਣੀ ਪੇਨੀਏ
ਬੋਲੀ ਪੌਣੀ ਪੇਨੀਏ