menu-iconlogo
huatong
huatong
avatar

Nakhra Nawabi (feat. Zora Randhawa & Fateh)

Dr Zeus/Zora Randhawa/fatehhuatong
ojl7_starhuatong
Testi
Registrazioni
Ah, so you thought, we was finish?

Dr. Zeus

Zora

Fateh DOE

Let's ਗੋ

ਨਖਰਾ ਨਵਾਬੀ ਤੇਰਾ

ਦਿਲ ਐ ਸ਼ਰਾਬੀ ਮੇਰਾ

ਨਸ਼ੇ ਜੀ ਲੱਗਦੀ ਐ ਤੂੰ

ਦਾਰੂ ਦੀ ਲੋੜ ਨੀ ਪੈਣੀ

ਆ-ਆ ਮੇਰੇ close ਤੂੰ ਆਜਾ

ਥੋੜਾ ਵੀ ਦੂਰ ਤੂੰ ਨਾ ਜਾ

ਸ਼ਰਤਾਂ ਤੇਰੇ ਤੇ ਲਾਵਾ

ਤੇਰੇ ਵਰਗੀ ਹੋਰ ਨੀ ਹੋਣੀ

ਮੈਂ ਤੇਰੇ ਉੱਤੇ ਮਰਦਾ

ਤੇ ਤੂੰ ਦਾਰੂ ਤੇ ਮਰਦੀ

ਮੈਂ ਤੇਰੇ ਉੱਤੇ ਮਰਦਾ

ਤੇ ਤੂੰ ਦਾਰੂ ਤੇ

ਸਬ ਆਖਣ ਤੈਨੂੰ ਬਾਰ-ਬਾਰ

ਤੂੰ Lady Gaga ਵਰਗੀ

ਸਬ ਆਖਣ ਤੈਨੂੰ ਬਾਰ-ਬਾਰ

ਤੂੰ Lady Gaga

ਨ-ਨ-ਨਖਰਾ ਨਵਾਬੀ ਤੇਰਾ

ਦਿਲ ਐ ਸ਼ਰਾਬੀ ਮੇਰਾ

ਨਸ਼ੇ ਜਿਹੀ ਲੱਗਦੀ ਐ ਤੂੰ

ਦਾਰੂ ਦੀ ਲੋੜ ਨੀ ਪੈਣੀ

ਹਾਂ ਦਾਰੂ ਦੀ

ਤੇਰੇ ਨਾਲ snap ਕਰਾਉਣੀ

Hike ਤੇ DP ਲਾਉਣੀ

Number ਤੂੰ ਦੇ-ਦੇ ਸਾਨੂੰ

ਲੱਭਣੇ ਦੀ ਲੋੜ ਨੀ ਪੈਣੀ

ਆ-ਆ ਤੈਨੂੰ ਸੈਰ ਕਰਾਂਵਾਂ

London, Paris ਲਈ ਜਾਵਾਂ

ਕਰ ਮੈਨੂੰ add Hike ਤੇ

Story ਤੇਰੇ ਨਾਲ ਪਾਉਣੀ

ਮੈਂ ਤੇਰੇ ਉੱਤੇ ਮਰਦਾ

ਤੇ ਤੂੰ ਦਾਰੂ ਤੇ ਮਰਦੀ

ਮੈਂ ਤੇਰੇ ਉੱਤੇ ਮਰਦਾ

ਤੇ ਤੂੰ ਦਾਰੂ ਤੇ ਮਾਰਦੀ

ਸਬ ਆਖਣ ਤੈਨੂੰ ਬਾਰ-ਬਾਰ

ਤੂੰ Lady Gaga ਵਰਗੀ

ਸਬ ਆਖਣ ਤੈਨੂੰ ਬਾਰ-ਬਾਰ

ਤੂੰ Lady Gaga

ਨ-ਨ-ਨਖਰਾ ਨਵਾਬੀ ਤੇਰਾ

ਦਿਲ ਐ ਸ਼ਰਾਬੀ ਮੇਰਾ

ਨਸ਼ੇ ਜਿਹੀ ਲੱਗਦੀ ਐ ਤੂੰ

ਦਾਰੂ ਦੀ ਲੋੜ ਨੀ ਪੈਣੀ

ਹਾਂ ਦਾਰੂ ਦੀ

ਪਹਿਲੀ ਗੱਲ ਬਿੱਲੋ ਕਿਧਰੋਂ ਤੂੰ ਆਈ?

(ਕਿਥੋਂ ਆਈ?)

ਤੇਰੇ ਪਿੱਛੇ ਹੋਣੀ ਐ ਲੜਾਈ

(ਹੋਣੀ ਐ ਲੜਾਈ)

ਰਹਿੰਦੀ ਲਾ, ਪਹਿਲੇ ਸੀ Dubai

(ਸੀ Dubai)

No seriously did you fall out of sky?

'Cause ਤੈਨੂੰ ਸੁਪਨੇ ਵਿਚ ਦੇਖਿਆ ਸੀ ਇੱਕ ਵਾਰੀ

(ਓਏ ਝੂਠ ਨਾ ਬੋਲ)

ਚਲੋ ਦੱਸ ਵਾਰੀ

ਤੇਰੇ ਨਸ਼ੇ ਵਿਚ ਹੋ ਗਿਆ ਮੈਂ ਸ਼ਰਾਬੀ

ਜ਼ੋਰੇ ਆ ਫੱੜ ਚਾਬੀ

(ਫਡ ਲਾ)

ਤੇਰੇ ਕਰ ਕੇ ਪੈਣੇ ਪੁਆਡੇ, aye

Everything they ain't got girl you got it, aye

ਤੇਰੇ ਨਸ਼ੇ ਨੇ ਦਿਖਾਤੇ ਮੈਨੂੰ ਤਾਰੇ, aye

ਹੁਣ ਪਿੱਛੇ ਨੂੰ ਨਾ ਦੇਖੀ ਤੂੰ ਦੂਬਾਰੇ, aye

Tipsy ਜੀ ਹੋਗਈ ਐ ਤੂੰ

ਨਸ਼ੇ ਵਿਚ ਖੋ ਗਈ ਐ ਤੂੰ

ਮੇਰੇ ਨਾਲ setting ਕਰਲੇ

ਲੱਗਦਾ ਪੀ ਹੋਰ ਨੀ ਹੋਣੀ

ਆਏ ਹਾਏ ਤੂੰ ਕਹਿਰ ਕਮਾਇਆ

ਹਰ ਗੱਬਰੂ ਪਿੱਛੇ ਲਾਇਆ

ਮੇਰੀ ਐ ਅੱਖ ਤੇਰੇ ਤੇ

ਯਾਰੀ ਤੇਰੇ ਨਾਲ ਲਾਉਣੀ

ਮੈਂ ਤੇਰੇ ਉੱਤੇ ਮਰਦਾ

ਤੇ ਤੂੰ ਦਾਰੂ ਤੇ ਮਰਦੀ

ਮੈਂ ਤੇਰੇ ਉੱਤੇ ਮਰਦਾ

ਤੇ ਤੂੰ ਦਾਰੂ ਤੇ ਮਾਰਦੀ

ਸਬ ਆਖਣ ਤੈਨੂੰ ਬਾਰ-ਬਾਰ

ਤੂੰ Lady Gaga ਵਰਗੀ

ਸਬ ਆਖਣ ਤੈਨੂੰ ਬਾਰ-ਬਾਰ

ਤੂੰ Lady Gaga

ਨ-ਨ-ਨਖਰਾ ਨਵਾਬੀ ਤੇਰਾ

ਦਿਲ ਐ ਸ਼ਰਾਬੀ ਮੇਰਾ

ਨਸ਼ੇ ਜਿਹੀ ਲੱਗਦੀ ਐ ਤੂੰ

ਦਾਰੂ ਦੀ ਲੋੜ ਨੀ ਪੈਣੀ

ਹਾਂ ਦਾਰੂ ਦੀ ਲੋੜ ਨੀ ਪੈਣੀ

Altro da Dr Zeus/Zora Randhawa/fateh

Guarda Tuttologo
Nakhra Nawabi (feat. Zora Randhawa & Fateh) di Dr Zeus/Zora Randhawa/fateh - Testi e Cover