menu-iconlogo
logo

Hold Me

logo
Testi
ਤੈਨੂੰ ਪਸੰਦ ਤਾਹੀਓਂ ਸੂਰਮਾ ਮੈਂ ਪਾ ਲਿਆ

ਦਿਸਦਾ ਤੂੰ ਹਰ ਥਾਂ ਜਿਵੇੰ ਤੂੰ ਮੇਰੇ ਨਾਲ ਆ

ਜੋ ਵੀ ਕਹੇਂਗਾ ਮੈਂ ਓਦਾਂ ਉਹ ਵੀ ਕਰਲੂ

ਕਰਕੇ ਕਮਲੀ ਦਿੱਸੇ ਨਾ ਮੈਨੂੰ

ਲਗਾ ਲੈ ਮੈਨੂੰ ਤੂੰ ਲਗਾ ਲੈ ਮੈਨੂੰ ਤੂੰ

ਸੀਨੇਂ ਦੇ ਨਾਲ ਤੇਰੇ ਲਗਾ ਲੈ ਮੈਨੂੰ ਤੂੰ

ਲਗਾ ਲੈ ਮੈਨੂੰ ਤੂੰ ਲਗਾ ਲੈ ਮੈਨੂੰ ਤੂੰ

ਸੀਨੇਂ ਦੇ ਨਾਲ ਤੇਰੇ ਲਗਾ ਲੈ ਮੈਨੂੰ ਤੂੰ

ਲੋਕਾਂ ਦਾ ਚੰਨ ਓਹਲੇ ਬਦਲਾ ਦੇ ਰਹਿੰਦਾ ਐ

ਸਾਡਾ ਤਾਂ ਚੰਨ ਸਾਡੇ ਨਾਲ ਹਰ ਦਮ

ਸਾਡਾ ਤਾਂ ਚੰਨ ਸਾਡੇ ਨਾਲ

ਕਿਵੇਂ ਮੁਖ ਤੋਂ ਹਟਾਵਾਂ ਨਜ਼ਰਾਂ

ਵੇ ਮਿਲਦਾ ਸਵਾਦ ਗਰੀਬਾਂ ਨੁੰ

ਕਾਸ਼ ਉਮਰਾਂ ਲਾਯੀ ਤੂੰ ਸਾਡਾ

ਵੇ ਤੇਰਾ ਇੰਤਜ਼ਾਰ ਨਸੀਬਾਂ ਨੁੰ

ਆ ਤੈਨੂੰ ਬਾਹਵਾਂ ਚ ਛੁਪਾ ਕੇ ਰੱਖਾਂ

ਦਿਲ ਚ ਵਸਾ ਕੇ ਰੱਖਾਂ

ਤੇਰੇ ਨਾਮ ਕੀਤਾ ਲੂੰ ਲੂੰ

ਲਗਾ ਲੈ ਮੈਨੂੰ ਤੂੰ ਲਗਾ ਲੈ ਮੈਨੂੰ ਤੂੰ

ਸੀਨੇਂ ਦੇ ਨਾਲ ਤੇਰੇ ਲਗਾ ਲੈ ਮੈਨੂੰ ਤੂੰ

ਲਗਾ ਲੈ ਮੈਨੂੰ ਤੂੰ ਲਗਾ ਲੈ ਮੈਨੂੰ ਤੂੰ

ਸੀਨੇਂ ਦੇ ਨਾਲ ਤੇਰੇ ਲਗਾ ਲੈ ਮੈਨੂੰ ਤੂੰ

ਗੱਲਾਂ ਗੱਲਾਂ ਚ ਗੱਲ ਦਿਲ ਦੀ ਮੈਂ ਦੱਸਾਂ ਤੈਨੂੰ

ਦਿਲ ਦੇ ਦਿਲ ਵਿਚ ਰੱਖ ਲੈ ਤੂੰ ਜਾਨ ਮੈਨੂੰ

ਸਾਹਾਂ ਦੇ ਪੰਨਿਆਂ ਦੀ ਬਣੇ ਆ ਕਿਤਾਬ

ਕਰਤਾ ਕਮਲੀ ਨਾ ਹੋਈ ਮੈਨੂੰ ਤੂੰ

ਲਗਾ ਲੈ ਮੈਨੂੰ ਤੂੰ ਲਗਾ ਲੈ ਮੈਨੂੰ ਤੂੰ

ਸੀਨੇਂ ਦੇ ਨਾਲ ਤੇਰੇ ਲਗਾ ਲੈ ਮੈਨੂੰ ਤੂੰ

ਲਗਾ ਲੈ ਮੈਨੂੰ ਤੂੰ ਲਗਾ ਲੈ ਮੈਨੂੰ ਤੂੰ

ਸੀਨੇਂ ਦੇ ਨਾਲ ਤੇਰੇ ਲਗਾ ਲੈ ਮੈਨੂੰ ਤੂੰ

ਲੋਕਾਂ ਦਾ ਚੰਨ ਓਹਲੇ ਬਦਲਾ ਦੇ ਰਹਿੰਦਾ ਐ

ਸਾਡਾ ਤਾਂ ਚੰਨ ਸਾਡੇ ਨਾਲ ਹਰ ਦਮ

ਸਾਡਾ ਤਾਂ ਚੰਨ ਸਾਡੇ ਨਾਲ