ਵੇ ਮੁੰਡੇ ਦੀਆਂ ਭੈਣਾਂ disco
ਨਾਲ਼ ਜੋੜੀ ਬਣ ਗਈ disco
ਵੇ ਮੁੰਡੇ ਦੀਆਂ ਭੈਣਾਂ disco
ਨਾਲ਼ ਜੋੜੀ ਬਣ ਗਈ disco
ਵੇ ਤੂੰ ਵੀ disco, ਮੈਂ ਵੀ disco
ਸਾਰੇ ਬਣ ਗਏ disco
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ
ਤੇਰੀ ਗੁੱਤ ਨਾਗਣੀ disco
ਤੇਰੀ ਐਨਕ ਕਾਲ਼ੀ disco
ਤੇਰੀ Richard Mille disco
ਸੋਨੇ ਦੀ ਵਾਲ਼ੀ disco
ਤੇਰੀ ਅੱਖ ਵੀ disco, ਲੱਕ ਵੀ disco
ਸਾਰੀਆਂ ਚੀਜਾਂ disco
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ (disco)
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ (disco)
ਲੱਖ ਦੇ shade ਨੇ, ਲੱਖ ਸੰਵਾਰੇ
Van Cleef ਦੇ ਕਾਂਟੇ, ਪਤਲੋ
ਯਾਰ ਤੇਰਾ G-Wag′ 'ਤੇ ਜਾਵੇ
Helpless ਨੇ ਛਪਾਟੇ, ਪਤਲੋ
Travel first class ਐ, ਪਤਲੋ
Shelter ਵਿੱਚ glass ਐ, ਪਤਲੋ
ਪਿਆਰ-ਵਿਆਰ ਵਿੱਚ fail ਹੀ ਹੋਇਆ
ਯਾਰੀਆਂ ਦੇ ਵਿੱਚ pass ਐ
ਜਿਹੜਾ ਭੰਗੜਾ ਪਾਵੇ, disco
ਘੋੜਾ ਡੱਬ ਵਿੱਚ ਕਰਦਾ disco
ਵੇਖ ਕੱਢ ਹਵਾ ਵਿੱਚ ਬੱਕਰੇ ਬੁਲਾਵੇ
ਸਾਰੇ ਈ ਕਰਦੇ disco
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ (disco)
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ (disco)
ਤੇਰਾ ਲਹਿੰਗਾ ਪਾਇਆ disco
ਤੇਰਾ ਚਾਚਾ-ਤਾਇਆ disco
ਤੇਰਾ lip gloss ਵੀ disco
ਕਰੇ Rick Ross ਵੀ disco
ਤੇਰੀ ਮੱਥੇ ਬਿੰਦੀ disco
ਜਿਹੜੀ ਬੋਲੇ ਹਿੰਦੀ, disco
ਤੇਰੀ Lamborghini disco
ਪਰ ਦਿਲ ਨਾ ਦੇਂਦੀ disco
ਤੇਰਾ ੩੫ disco, ੩੬ disco
ਸਾਰੇ ਈ number disco
(ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ)
(ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ...)
ਬਾਬਾ ਜੀ, ਗੱਲ ਐਦਾਂ ਐ, ਬਈ
Disco-disco ਹੋਈ ਪਈ ਐ
ਡੈਂ-ਡੈਂ-ਡੈਂ-ਡੈਂ-ਡੈਂ
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ (disco)
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ (disco)
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ (Gippy Grewal)
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ
ਡੈਂ-ਡੈਂ-ਡੈਂ-ਡੈਂ-ਡੈਂ-ਡੈਂ-ਡੈਂ (ਥੋਡਾ ਬਾਈ Badshah)