menu-iconlogo
logo

Pind

logo
Testi
ਘਰ ਦੇ ਵਿਹੜੇ ਮਾਂ ਮੇਰੀ ਮੇਰੀ ਰਾਹ ਤੱਕਦੀ ਏ

"ਮੇਰਾ ਪੁੱਤ ਸਲਾਮਤ ਰਵੇ," ਅਰਦਾਸ ਕਰਦੀ ਏ

ਸੁਪਣੇ ਉਹਦੇ ਆ ਕੇ ਮੈਂ ਕਹਿੰਦਾ "ਮਾਂ, ਭੁੱਖ ਲੱਗੀ ਏ"

ਚੌਖਟ ਖੁੱਲ੍ਹੀ ਛੱਡ ਕੇ, ਚੁੱਲ੍ਹਾ ਬਾਲ ਰੱਖਦੀ ਏ, mmm

ਮੈਨੂੰ ਪਿੰਡ ਜਾਣਾ ਏ

ਮੈਨੂੰ ਪਿੰਡ ਜਾਣਾ ਏ, ਮੈਨੂੰ ਪਿੰਡ ਜਾਣਾ ਏ

ਮਾਂ ਰਾਹ ਤੱਕਦੀ ਏ ਮੇਰੀ, ਮੈਨੂੰ ਪਿੰਡ ਜਾਣਾ ਏ

ਮੈਨੂੰ ਪਿੰਡ ਜਾਣਾ ਏ

ਤੇਰੇ ਦਿਲ ਦਾ ਟੁੱਕੜਾ ਟੁੱਕੜੇ-ਟੁੱਕੜੇ ਹੋਇਆ

ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇ, ਮਾਂ

ਐਨਾ ਕੁੱਝ ਹੋ ਗਿਆ ਫ਼ਿਰ ਵੀ ਜ਼ਿੰਦਾ ਹਾਂ ਮੈਂ

ਆਪਣੀ ਮਰਜ਼ੀ ਦੇ ਨਾਲ ਮਰ ਵੀ ਨਾ ਮੈਂ ਸਕਾਂ

ਜੋ ਦਿੱਤਾ ਸੀ ਤੂੰ ਨਾਂ, ਉਹ ਨਾਂ ਵੀ ਨਾ ਰਿਹਾ

ਹੁਣ ਹੋਰ ਕੀ ਮੈਂ ਲੁਟਾਣਾ ਏ? Mmm

ਮੈਨੂੰ ਪਿੰਡ ਜਾਣਾ ਏ

ਮੈਨੂੰ ਪਿੰਡ ਜਾਣਾ ਏ, ਮੈਨੂੰ ਪਿੰਡ ਜਾਣਾ ਏ

ਮਾਂ ਰਾਹ ਤੱਕਦੀ ਏ ਮੇਰੀ, ਮੈਨੂੰ ਪਿੰਡ ਜਾਣਾ ਏ

ਮੈਨੂੰ ਪਿੰਡ ਜਾਣਾ ਏ

मेरी छाँव से थी धूप तेरी भली

याद आए मुझे माँ, तेरी गली

जब जुदा थे हुए तब ना रोका खुदा

अब जो मिलना है तो मुश्किलें १०० खड़ी

ज़माना हो गया माँ, तेरे बिना

अब एक पल ना बिताना है, mmm

ਮੈਨੂੰ ਪਿੰਡ ਜਾਣਾ ਏ

ਮੈਨੂੰ ਪਿੰਡ ਜਾਣਾ ਏ, ਮੈਨੂੰ ਪਿੰਡ ਜਾਣਾ ਏ

ਮਾਂ ਰਾਹ ਤੱਕਦੀ ਏ ਮੇਰੀ, ਮੈਨੂੰ ਪਿੰਡ ਜਾਣਾ ਏ

ਮੈਨੂੰ ਪਿੰਡ ਜਾਣਾ ਏ

Pind di Gurinder Seagal - Testi e Cover