ਗੋਰੇ ਚਮ ਦੀਏ ਕੁੜੀਏ ਨੀ
ਬੋਤਲ ਰਮ ਜ੍ਹਿਏ ਕੁੜੀਏ ਨੀ
ਸਾਨੂ ਸਮਝ ਚ ਅਉਂਦੀ ਨਾ
ਕੀ ਤੈਨੂੰ ਸਮਝੀਏ ਕੁੜੀਏ ਨੀ
ਗੋਰੇ ਚਮ ਦੀਏ ਕੁੜੀਏ ਨੀ
ਬੋਤਲ ਰਮ ਜ੍ਹਿਏ ਕੁੜੀਏ ਨੀ
ਸਾਨੂ ਸਮਝ ਚ ਅਉਂਦੀ ਨਾ
ਕੀ ਤੈਨੂੰ ਸਮਝੀਏ ਕੁੜੀਏ ਨੀ
ਡਰ ਲਗਦਾ ਸਾਡੇ ਬਾਰੇ ਕੀ ਤੇਰੇ
ਦਿਲ ਵੀਚ ਸੋਚ ਵਿਚਾਰ ਕੁੜੇ
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ
ਨੀ ਦਸ ਕਿੰਜ ਕਰੀਏ ਇਜ਼ਹਾਰ ਕੁੜੇ
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ
ਨੀ ਦਸ ਕਿੰਜ ਕਰੀਏ ਇਜ਼ਹਾਰ ਕੁੜੇ
College ਦੀ ਕੰਧ ਤੇ ਲਿਖਾ ਦੇਵਾ
ਜਾ ਅਪਣੀ ਬਾਂਹ ਤੇ ਨਾਮ ਤੇਰਾ
ਯਾ ਰਾਜ਼ ਬਣਾ ਕੇ ਰਖ ਲਾ ਨੀ
ਜਾ ਬੋਲ ਦਿਆਂ ਸ਼ਰੇਆਮ ਤੇਰਾ
College ਦੀ ਕੰਧ ਤੇ ਲਿਖਾ ਦੇਵਾ
ਜਾ ਅਪਣੀ ਬਾਂਹ ਤੇ ਨਾਮ ਤੇਰਾ
ਯਾ ਰਾਜ਼ ਬਣਾ ਕੇ ਰਖ ਲਾ ਨੀ
ਜਾ ਬੋਲ ਦਿਆਂ ਸ਼ਰੇਆਮ ਤੇਰਾ
ਜਗਦੀਪ ਸੰਘਾਲੇ ਵਾਲੇ ਲਈ
ਕੋਈ ਕਰ ਜਾ ਚਮਤਕਾਰ ਕੁੜੇ
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ
ਨੀ ਦਸ ਕਿੰਜ ਕਰੀਏ ਇਜ਼ਹਾਰ ਕੁੜੇ
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ
ਨੀ ਦਸ ਕਿੰਜ ਕਰੀਏ ਇਜ਼ਹਾਰ ਕੁੜੇ
ਤੂ ਗੁੱਤ ਖਾਜੂਰੀ ਵੀਚ ਗੁੰਦਿਆਂ
ਗੁੰਦਿਆਂ ਐ ਦਿਲ ਆਹ ਚੋਬਰ ਦਾ
ਜੇ ਦੀਦ ਤੇਰੀ ਨਾ ਹੋਵੇ ਨੀ
ਏਹ ਬਚਿਆਂ ਵਾਂਗੂ ਓਧਰਦਾ
ਤੂ ਗੁੱਤ ਖਾਜੂਰੀ ਵੀਚ ਗੁੰਦਿਆਂ
ਗੁੰਦਿਆਂ ਐ ਦਿਲ ਆਹ ਚੋਬਰ ਦਾ
ਜੇ ਦੀਦ ਤੇਰੀ ਨਾ ਹੋਵੇ ਨੀ
ਏਹ ਬਚਿਆਂ ਵਾਂਗੂ ਓਧਰਦਾ
ਸੀਨੇ ਲਗਜਾ ਸੀਨੇ ਬੰਦ ਬਣਕੇ
ਆ ਦਿਲ ਚੰਦਰੇ ਨੂ ਠਾਰ ਕੁੜੇ
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ
ਨੀ ਦਸ ਕਿੰਜ ਕਰੀਏ ਇਜ਼ਹਾਰ ਕੁੜੇ
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ
ਨੀ ਦਸ ਕਿੰਜ ਕਰੀਏ ਇਜ਼ਹਾਰ ਕੁੜੇ
ਤੇਰੇ ਨਕ ਦਾ ਗਿਰਿਆ ਲੌਂਗ ਕੁੜੇ
ਗਿਰਿਆ ਆ ਮੂਧੇ ਮੂਹ ਗੱਬਰੂ
ਕਿਓਂ ਕਰਦੀ ਮਾਨ ਹੁਸਨ ਦਾ ਨੀ
ਤੂ ਰਖ ਲੈ ਰੂਬਰੂ ਗੱਬਰੂ
ਤੇਰੇ ਨਕ ਦਾ ਗਿਰਿਆ ਲੌਂਗ ਕੁੜੇ
ਗਿਰਿਆ ਆ ਮੂਧੇ ਮੂਹ ਗੱਬਰੂ
ਕਿਓਂ ਕਰਦੀ ਮਾਨ ਹੁਸਨ ਦਾ ਨੀ
ਤੂ ਰਖ ਲੈ ਰੂਬਰੂ ਗੱਬਰੂ
ਗਲ ਲਾ ਦੇ ਕੀਸੇ ਕਿਨਾਰੇ ਤੇ
ਨਾ ਹਸ ਹਸ ਐਵੇਂ ਸਾਰ ਕੁੜੇ ਨੀ
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ
ਨੀ ਦਸ ਕਿੰਜ ਕਰੀਏ ਇਜ਼ਹਾਰ ਕੁੜੇ
ਪਹਿਲੀ ਵਾਰੀ ਪਹਿਲਾ ਪਿਆਰ ਕੁੜੇ
ਨੀ ਦਸ ਕਿੰਜ ਕਰੀਏ ਇਜ਼ਹਾਰ ਕੁੜੇ