menu-iconlogo
logo

Ittar

logo
Testi

Yeah ਗੁਲਾਬੀ queen

ਆ ਓ ਤਾਰਿਆਂ ਦੀ ਲੋਏ ਓਏ ਹੋਏ ਹੋਏ

ਅਸੀ ਦੋਵੇਂ ਕੱਠੇ ਹੋਈਏ ਵੇ

ਓ ਤਾਰਿਆਂ ਦੀ ਲੋਏ ਓਏ ਹੋਏ ਹੋਏ

ਅਸੀ ਦੋਵੇਂ ਕੱਠੇ ਹੋਈਏ ਵੇ

ਤੂ ਤੇ ਮੈ, ਮੈ ਤੇ ਤੂ

ਬੱਦਲ ਆਂ ਦੇ ਉੱਤੇ ਸੋਈਏ ਵੇ

ਤੂ ਤੇ ਮੈ, ਮੈ ਤੇ ਤੂ

ਬੱਦਲ ਆਂ ਦੇ ਉੱਤੇ ਸੋਈਏ ਵੇ

ਤਾਰੇ ਹੋਣ ਹੱਥਾਂ ਵਿੱਚ

ਚੰਨ ਤੇਰੀ ਅੱਖਾਂ ਵਿੱਚ

ਹੋਰ ਨਾ ਮੈ ਕੁਝ ਮੰਗਦੀ

Let Me Tell You ਕਿਦਾਂ Baby

Hold Me ਐਦਾਂ ਹੋਵੇ

ਹਵਾ ਵੀ ਨਾ ਵਿਚੋਂ ਲੰਘਦੀ

ਤੇਰਿਆਂ ਵਾਲਾ ਨਾਲਾਂ ਖੇਲਣਗੀ ਮੈ

ਤੇ ਤੂ ਖੇਲੇ ਵਾਲਿਆਂ ਨਾਲ

ਤੇਰੀ ਮੇਰੀ ਬਣਦੀ ਨੀ ਸੂਰਜ ਨਾਲ ਹਾਏ

ਸਾਡੀ ਬਣੇ ਰਾਤਾਂ ਕਾਲੀਆਂ ਨਾਲ

ਹੋ ਤੂ ਮੇਰਾ ਇੱਤਰ ਵੇ

ਮੈ ਅੰਗ ਅੰਗ ਲਾਵਾਂਗੀ

ਤੇ ਅੰਗ ਅੰਗ ਲਾ ਕੇ ਮੈ

ਪਿੰਡਾਂ ਮਹਿਕਾਵਾਂਗੀ

ਹੋ ਤੂ ਮੇਰਾ ਇੱਤਰ ਵੇ

ਮੈ ਅੰਗ ਅੰਗ ਲਾਵਾਂਗੀ

ਤੇ ਅੰਗ ਅੰਗ ਲਾ ਕੇ ਮੈ

ਪਿੰਡਾਂ ਮਹਿਕਾਵਾਂਗੀ

ਤਾਰਿਆਂ ਦੀ ਲੋਏ ,ਲੋਏ ,ਲੋਏ ,ਤਾਰਿਆਂ ਦੀ

ਤਾਰਿਆਂ ਦੀ ਲੋਏ ,ਲੋਏ ,ਲੋਏ ,ਤਾਰਿਆਂ ਦੀ

ਓ ਜੇਹ ਤੂ ਮੇਰੇ ਕੋਲ ਹੋਵੇ

ਮੈਨੁੰ ਫਿਰ ਫੰਗ ਲਗੇ

ਓ ਠੰਡ ਚ ਗ਼ਰਮੀ ਤੇ

ਗ਼ਰਮੀ ਚ ਠੰਡ ਲਗੇ

ਓ ਜੰਗਲ ਨੇ ਨਜ਼ਰਾਂ

ਤੇ ਜੰਗਲੀ ਅਦਾਵਾਂ

ਸੋਹਣਿਆਂ ਤੂ ਮੇਰੇ ਕੋਲ ਆਜਾ

ਮੈ ਤੇਰੇ ਕੋਲ ਆਵਾਂ

ਸੋਹਣਿਆਂ ਵੇ ਖੁਸ਼ਬੂ ਤੇ

ਲੈ ਲਈਏ ਏਕ ਦੂਜੇ ਦੀ

ਸੋਹਣਿਆਂ ਵੇ ਅੱਖਾਂ ਵੀਚ ਅੱਖਾਂ ਪਾ ਲੈ

ਬਾਵਾਂ ਵੀਚ ਬਾਵਾਂ

ਓ ਇੰਨੀ ਤਾਂ ਪਾਗਲ ਕਦੇ ਵੀ ਨਹੀ ਸੀ ਮੈ

ਜਾਦੂ ਤੂ ਕਿੱਤਾ ਮੇਰੇ ਤੇ

ਸ਼ਾਇਰ ਨੇ ਲੱਖਾਂ ਮੈ ਤੇਰੇ ਤੇ ਰੱਖਾਂ

ਅੱਖਾਂ ਜਾਣਿਆਂ ਵੇ ਤੇਰੇ ਤੇ

ਹੋ ਤੂ ਮੇਰਾ ਇੱਤਰ ਵੇ

ਮੈ ਅੰਗ ਅੰਗ ਲਾਵਾਂਗੀ

ਤੇ ਅੰਗ ਅੰਗ ਲਾ ਕੇ ਮੈ

ਪਿੰਡਾਂ ਮਹਿਕਾਵਾਂਗੀ

ਹੋ ਤੂ ਮੇਰਾ ਇੱਤਰ ਵੇ

ਮੈ ਅੰਗ ਅੰਗ ਲਾਵਾਂਗੀ

ਤੇ ਅੰਗ ਅੰਗ ਲਾ ਕੇ ਮੈ

ਪਿੰਡਾਂ ਮਹਿਕਾਵਾਂਗੀ

ਓ ਤਾਰਿਆਂ ਦੀ ਲੋਏ ਓਏ ਹੋਏ ਹੋਏ

ਅਸੀ ਦੋਵੇਂ ਕੱਠੇ ਹੋਈਏ ਵੇ

ਤੂ ਤੇ ਮੈ, ਮੈ ਤੇ ਤੂ

ਬੱਦਲ ਆਂ ਦੇ ਉੱਤੇ ਸੋਈਏ ਵੇ

ਹੋ ਤੂ ਮੇਰਾ ਇੱਤਰ ਵੇ

ਮੈ ਅੰਗ ਅੰਗ ਲਾਵਾਂਗੀ

ਤੇ ਅੰਗ ਅੰਗ ਲਾ ਕੇ ਮੈ

ਹੋ ਤੂ ਮੇਰਾ ਇੱਤਰ ਵੇ

ਮੈ ਅੰਗ ਅੰਗ ਲਾਵਾਂਗੀ

ਤੇ ਅੰਗ ਅੰਗ ਲਾ ਕੇ ਮੈ

If “ਇੱਤਰ ” Had A Sound

This Would Be It

ਓਏ ਹੋਏ ਹੋਏ