ਹੋ ਚੰਡੀਗੜ੍ਹ ਕਰੇ ਆਸ਼ਿਕ਼ੀ ਚੰਡੀਗੜ੍ਹ ਕਰੇ ਆਸ਼ਿਕ਼ੀ
ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
ਚੰਡੀਗੜ੍ਹ ਕਰੇ ਆਸ਼ਿਕ਼ੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
ਬੇਚ ਕੇ ਸ੍ਕੂਟਰ ਓਹਨੇ ਹੀਰੋ ਹੋਂਡਾ ਲੇ ਲਾ
BA ਦੀ ਪੜ੍ਹਾਈ ਵਿਚ ਤੀਜੀ ਵਾਰ ਰਿਹ ਗਿਯਾ
ਬੇਚ ਕੇ ਸ੍ਕੂਟਰ ਓਹਨੇ ਹੀਰੋ ਹੋਂਡਾ ਲੇ ਲਾ
BA ਦੀ ਪੜ੍ਹਾਈ ਵਿਚ ਤੀਜੀ ਵਾਰ ਰਿਹ ਗਿਯਾ
ਦਿਨ ਰਾਤ ਸੋਚੇ ਤੇਰਿਯਾ ਹਥ ਰਹਿੰਦਾ ਨਾ ਕਿਤਾਬਾਂ ਨੂ ਓ ਲਾ ਕੇ
ਦਿਨ ਰਾਤ ਸੋਚੇ ਤੇਰਿਯਾ ਹਥ ਰਹਿੰਦਾ ਨਾ ਕਿਤਾਬਾਂ ਨੂ ਓ ਲਾ ਕੇ
ਯਾਰਾਂ ਨੂ ਤੂ ਲਗੇ ਹੇਮਾ ਮਾਲਿਨੀ ਦੀ ਭੇਣ ਨੀ
ਦੇਖਯਾ ਬੇਗੈਰ ਤੈਨੂੰ ਆਓਂਦਾ ਨਹਿਯੋੰ ਚੇਨ ਨੀ
ਯਾਰਾਂ ਨੂ ਤੂ ਲਗੇ ਹੇਮਾ ਮਾਲਿਨੀ ਦੀ ਭੇਣ ਨੀ
ਦੇਖਯਾ ਬੇਗੈਰ ਤੈਨੂੰ ਆਓਂਦਾ ਨਹਿਯੋੰ ਚੇਨ ਨੀ
ਤੇਰੇ ਨਾ ਦੀ ਮਾਲਾ ਫੇਰਦਾ ਫੋਟੋ ਰਖਦਾ ਜੇਬ ਬੀਚ ਪਾ ਕੇ
ਤੇਰੇ ਨਾ ਦੀ ਮਾਲਾ ਫੇਰਦਾ ਫੋਟੋ ਰਖਦਾ ਜੇਬ ਬੀਚ ਪਾ ਕੇ
ਮਦਨ ਜਲੰਧਰੀ ਦਾ ਕੀਤਾ ਕਿ ਤੂ ਹਾਲ
ਨੀ ਰਾਂਝਾ ਕੋਈ ਅਖੇ ਕੋਈ ਅਖੇ ਮਹੀਵਾਲ ਨੀ
ਮਦਨ ਜਾਲੰਧਰੀ ਦਾ ਕੀਤਾ ਕਿ ਤੂ ਹਾਲ
ਨੀ ਰਾਂਝਾ ਕੋਈ ਅਖੇ ਕੋਈ ਅਖੇ ਮਹੀਵਾਲ ਨੀ
ਹੋਰ ਕਿ ਪਿਲਾਇਆ ਯਾਰ ਨੂ ਜਰਾ ਤੈਰ ਜਾ ਜਯੀ ਸਾਂਝਾ ਕੇ
ਹੋਰ ਕਿ ਪਿਲਾਇਆ ਯਾਰ ਨੂ ਜਰਾ ਤੈਰ ਜਾ ਜਯੀ ਸਾਂਝਾ ਕੇ
ਓ ਚੰਡੀਗੜ੍ਹ ਕਰੇ ਆਸ਼ਿਕ਼ੀ ਚੰਡੀਗੜ੍ਹ ਕਰੇ ਆਸ਼ਿਕ਼ੀ
ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
ਚੰਡੀਗੜ੍ਹ ਕਰੇ ਆਸ਼ਿਕ਼ੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ