menu-iconlogo
huatong
huatong
avatar

Sadi Gali (Remix By Dj A-Myth)

Lehmber Hussainpurihuatong
momobranchhuatong
Testi
Registrazioni
(Put your hands up...)

ਕੁੜ-ਕੁੜ-ਕੁੜ-ਕੁੜੀਆਂ ਦੇ ਵਿਚ ਫਿਰੇ ਹੱਸਦੀ ਖੇਡ ਦੀ

(ਹੱਸ ਦੀ, ਹੱਸ ਦੀ, ਹੱਸ-ਹੱਸ ਦੀ ਖੇਡ ਦੀ)

ਹੋ ਗਟ ਦੀ ਪਰਾਂਦੀ ਤੇਰੀ ਨਾਗ ਵਾਂਗੂੰ ਮੇਲਦੀ

(ਨਾਗ ਵਾਂ- ਨਾਗ ਵਾਂ- ਨਾਗ ਵਾਂਗੂੰ ਮੇਲਦੀ)

ਕੁੜੀਆਂ ਦੇ ਵਿਚ ਫਿਰੇ ਹੱਸਦੀ ਖੇਡ ਦੀ

ਕਾਲਜ਼ ਨਾ ਜਾਵੇ ਨੀ ਤੂ ਨਾਗ ਵਾਂਗੂੰ ਮੇਲਦੀ

ਆਸ਼ਿਕਾਂ ਨੂੰ ਦਰਸ਼ਨ ਦਿਖਾਇਆ ਕਰੋ

ਨੀ ਕਦੀ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

ਗੋਰੀਆਂ ਗੱਲਾਂ ਚ ਤੇਰੇ ਟੋਏ ਬੜੇ ਪੱਭਦੇ

(ਟੋਏ, ਟੋਏ, ਟੋਏ, ਟੋਏ ਬੜੇ ਪੱਭਦੇ)

ਮਿੱਤਰਾਂ ਪਿਆਰਿਆਂ ਨੂੰ ਸੋਹਣੇ ਬੜੇ ਲਗਦੇ

(ਸੋਹਣੇ, ਸੋਹਣੇ, ਸੋਹਣੇ, ਸੋਹਣੇ ਬੜੇ ਲਗਦੇ)

ਗੋਰੀਆਂ ਗੱਲਾਂ ਚ ਤੇਰੇ ਟੋਏ ਬੜੇ ਪੱਭਦੇ

ਮਿੱਤਰਾਂ ਪਿਆਰਿਆਂ ਨੂੰ ਸੋਹਣੇ ਬੜੇ ਲਗਦੇ

ਥੋੜਾ ਸਾਡੇ ਉੱਤੇ ਤਰਸ ਵੀ ਖਾਇਆ ਕਰੋ

ਨੀ ਕਦੀ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

ਜਿੱਧਰੋਂ ਵੀ ਲੰਗੇ ਮੁੰਡੇ ਮਾਰਦੇ ਸੀਟੀਆਂ

(ਮਾਰਦੇ, ਮਾਰਦੇ, ਮਾਰਦੇ, ਮਾਰਦੇ ਸੀਟੀਆਂ)

ਹੋ ਕਰ ਦੇ ਇਸ਼ਾਰੇ ਕੋਈ ਮਾਰਦਾ ਗੀਟੀਆਂ

(ਮਾਰਦਾ, ਮਾਰਦਾ, ਮਾਰਦਾ, ਮਾਰਦਾ ਗੀਟੀਆਂ)

ਜਿੱਧਰੋਂ ਵੀ ਲੰਗੇ ਮੁੰਡੇ ਮਾਰਦੇ ਸੀਟੀਆਂ

ਹੋ ਕਰ ਦੇ ਇਸ਼ਾਰੇ ਕੋਈ ਮਾਰਦਾ ਗੀਟੀਆਂ

ਸੱਜਣਾ ਨੂੰ ਏਨਾ ਨਾ ਸਤਾਇਆ ਕਰੋ

ਨੀ ਕਦੀ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

Baby, set the dance floor on fire

All because I'm full of desire

All because I want to retire

When I see the way you inspire

She work it out on the dance floor

Everybody here wants more

If I get I won't let go

Broken-hearted if she says no

DJ, bump up the volume

Let me mess around a bit with the tempo...

ਰੱਬ ਦੇ ਹੁਸਨ ਦਿੱਤਾ ਮਾਨ ਨਈ ਕਰੀਦਾ

(ਮਾਨ, ਮਾਨ, ਮਾਨ, ਮਾਨ ਨਈ ਕਰੀਦਾ)

ਅੱਕਦਾਂ ਦੀ ਅੱਗ ਵਿਚ ਐਂਵੇ ਨਈ ਸਾਡੀ ਦਾ

(ਐਂਵੇ ਨਈ- ਐਂਵੇ ਨਈ- ਐਂਵੇ ਨਈ ਸਾਡੀ ਦਾ)

ਰੱਬ ਦੇ ਹੁਸਨ ਦਿੱਤਾ ਮਾਨ ਨਈ ਕਰੀਦਾ

ਅੱਕਦਾਂ ਦੀ ਅੱਗ ਵਿਚ ਐਂਵੇ ਨਈ ਸਾਡੀ ਦਾ

ਕਦੇ ਪਿਆਰ ਵਾਲਾ ਮੀਂਹ ਬਰਸਾਤਾਂ ਕਰੋ

ਨੀ ਕਦੀ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

ਆਯਾ ਕਰੋ ਜੀ ਕਦੇ ਸਾਡੀ ਗਲੀ ਭੂਲ ਕੇ ਵੀ

Altro da Lehmber Hussainpuri

Guarda Tuttologo
Sadi Gali (Remix By Dj A-Myth) di Lehmber Hussainpuri - Testi e Cover