Mr Miuz
ਉਹ ਮੇਰਾ ਦਿਲ ਕਰਦਾ ਮੈ insta ਉੱਤੇ famous ਹੋ ਜਾਵਾਂ
ਮੈਂ ਕਾਈਲੀ ਵਾਂਗੋਂ dress ਆ ਵਿੱਚ photo ਖਿਚਵਾਂ
ਉਹ ਮੇਰਾ ਦਿਲ ਕਰਦਾ ਮੈ insta ਉੱਤੇ famous ਹੋ ਜਾਵਾਂ
ਮੈਂ ਕਾਈਲੀ ਵਾਂਗੋਂ dress ਆ ਵਿੱਚ photo ਖਿਚਵਾਂ
ਹਾਏ ਕਿੰਨੀ ਤਾਂ ਮੈ ਸੋਹਣੀ ਤੇ cute ਸੋਹਣੇਓ
ਹੈਗਾ ਜੇ ਭੀ ਤੈਨੂੰ ਮਾਲੂਮ ਸੋਹਣੇਓ ਹਾਏ
ਮੇਰਾ ਵੀ ਕਰਾ ਦੋ photoshoot ਸੋਹਣਿਓ
ਮੇਰਾ ਵੀ ਕਰਾ ਦੋ photoshoot ਸੋਹਣਿਓ
ਮੇਰਾ ਵੀ ਕਰਾ ਦੋ photoshoot ਸੋਹਣਿਓ
ਮੇਰਾ ਵੀ ਕਰਾ ਦੋ photoshoot ਸੋਹਣਿਓ
Oh wow , i am so beautiful