menu-iconlogo
huatong
huatong
avatar

Daku 1 Number Da

Raj Meenahuatong
rosavera34huatong
Testi
Registrazioni
ਹੋ ਗਯਾ ਕਾਰ ਦਿਲ ਤੋਂ

ਮੈਂ escobar ਚੱਕੇਯਾ

ਦੱਸੋਂ ਕੀਹਨੇ ਪਿੰਜਰੇ ਚ ਸ਼ੇਰ ਡੱਕੇਯਾ

Big Stepperਆਂ ਨੇ ਚੱਕਣੇ step ਨੀ

ਤੇਰੇ ਸ਼ਹਿਰ ਵਿਚ ਖਾਲੀ ਕਰਨੀ ਕ੍ਲਿਪ ਨੀ

ਇਕ ਜੀਪ ਖੜੀ ਮੇਰੀ ਥਾਣੇ ਦੇ ਵਿਚ

ਬਦਲੇ ਦੀ ਮੈਂ ਦੋ ਲੈਣਾ

ਨੀ ਮੈਂ ਡਾਕੂ

ਨੀ ਮੈਂ ਡਾਕੂ ਇਕ ਨਂਬਰ ਦਾ ਹਾਂ

ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ

ਨੀ ਮੈਂ ਡਾਕੂ ਇਕ ਨਂਬਰ ਦਾ ਹਾਂ

ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ (ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ)

ਯਾਰ ਮੇਰੇ ਨਿਕਲੇ ਟ੍ਰੇਂਚ’ਆਂ ਚੋ

Game ਨਾ ਤੂ ਦੇਖੀ ਬੇਹਿਕੇ ਬੇਂਚ’ਆਂ ਤੋਂ

ਤੈਨੂ ਫਿਕਰ ਆ sold out show ਦੇ ਨੀ

ਮੈਨੂ ਜੈਲ ਚ ਬੈਠੇ bro ਦੇ ਨੀ

Hood ਤੇਰੀ ਹੀਰੋ ਮੰਨਦੀ ਆਏ ਨੀ

ਕਾਹਤੋਂ criminal ਕਿਹ ਕੇ ਭੰਡ’ਦੀ ਆਏ

Hood ਤੇਰੀ ਮੈਨੂੰ ਹੀਰੋ ਮੰਨਦੀ ਆਏ ਨੀ

ਕਾਹਤੋਂ criminal ਕਿਹ ਕੇ ਭੰਡ’ਦੀ ਆਏ

Impression ਐਂਨੀ ਤਕੜੀ ਕੇ

ਪਿਹਲੀ ਤੱਕਣੀ ਦੇ ਵਿਚ ਮੋਹ ਲੈਣਾ

ਨੀ ਮੈਂ ਡਾਕੂ

ਨੀ ਮੈਂ ਡਾਕੂ ਇਕ ਨਂਬਰ ਦਾ ਹਾਂ

ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ

ਨੀ ਮੈਂ ਡਾਕੂ ਇਕ ਨਂਬਰ ਦਾ ਹਾਂ

ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ

ਮੈਂ ਡਾਕੂ ਇੱਕ ਨੰਬਰ ਦਾ ਹਾਂ ਪੱਕਾ

ਮੈਂ ਸਵੀਕਾਰ ਕੀਤਾ ਹੈ ਕਿ ਮੈਂ ਡਾਕੂ ਹੈ

Court ਮੈਨੂ ਕਿਹੰਦੀ ਕੇ ਤੂ guilty ਆਏ

ਤੇਰੀ ਸ਼ਕਲ ਕਾਤਿਲ ਨਾਲ ਮਿਲਦੀ ਆਏ

Location ਆ ਨਾ ਕਰੀਏ drop ਵੇ

ਤੈਨੂ ਲਭਦੇ ਫਿਰਦੇ ਆਪ ਆਏ

ਨਾ ਮਿੱਟੀ ਵਿਚ ਕਰਦੇ drag ਨੀ

ਯਾਰ ਕਰਦੇ secure ਆ ਬੈਗ ਨੀ

ਨਾ ਮਿੱਟੀ ਵਿਚ ਕਰਦੇ drag ਨੀ

ਯਾਰ ਕਰਦੇ secure ਆ ਬੈਗ ਨੀ

High profile ਕਿ ਕਰਨੀ

ਚੰਨੀ ਨੱਤ ਤਾਂ ਲੋ ਲੋ ਰਿਹੰਦਾ

ਤੇਰਾ ਮੋਗੇ ਵਾਲਾ ਲੋ ਲੋ ਰਿਹੰਦਾ

ਨੀ ਮੈਂ ਡਾਕੂ ਇਕ ਨਂਬਰ ਦਾ ਹਾਂ

ਜਿਹੜੀ ਚੀਜ਼ ਤੇ ਅੱਖ ਓ

ਨੀ ਮੈਂ ਡਾਕੂ ਇਕ ਨਂਬਰ ਦਾ ਹਾਂ

ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ

ਨੀ ਮੈਂ ਡਾਕੂ ਇਕ ਨਂਬਰ ਦਾ ਹਾਂ

ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ

ਨੀ ਮੈਂ ਡਾਕੂ

Altro da Raj Meena

Guarda Tuttologo