menu-iconlogo
logo

Poori Gal Baat

logo
Testi
Oh, I′ve been thinkin' ′bout you

Oh, I've been thinkin' ′bout you

ਨੀ ਪੂਰੀ ਗੱਲ-ਬਾਤ ਆ yellow ਤੇਰੀ ਸੂਟ ਦੀ ਨੀ

Gucci ਦੀਆਂ ਐਣਕਾਂ ਤੇ ਜੁੱਤੀ ਆ ਕਸੂਰ ਦੀ

ਨੀ ਪੂਰੀ ਗੱਲ-ਬਾਤ ਆ ਉੱਚੀ-ਲੰਮੀ height ਦੀ ਨੀ

ਰੰਗ ਗੋਰੇ white ਦੀ ਨੀ, ਜਿਵੇਂ ਕਿਸੇ ਫ਼ੁੱਲ ਉੱਤੇ

ਪੈਂਦੀ sunlight ਨੀ, ਨੀ ਪੂਰੀ ਗੱਲ-ਬਾਤ ਆ

ਓ, ਤੇਰੇ ਪਿੱਛੇ ਆਉਣ ਵਾਲ਼ੇ ਸਾਰੇ ਅੱਗੇ ਲਾ ਲਏ ਮੈਂ

ਬਣਦੇ ਸ਼ਿਕਾਰੀ ਜੋ, ਨਿਸ਼ਾਨੇ ′ਤੇ ਟਿਕਾ ਲਏ ਮੈਂ

ਨੀ ਪੂਰੀ ਗੱਲ-ਬਾਤ ਆ, ਤੇਰੀ ਨੀ smile ਦੀ

Body profile ਦੀ, yellow fail ਕਰੇਂਗੀ ਤੂੰ

Beauty Israel ਦੀ

I'll take you over and over again

ਨੀ ਪੂਰੀ ਗੱਲ-ਬਾਤ ਆ

Come and give it to me, baby girl

Come and take me to another world

ਨੀ ਪੂਰੀ ਗੱਲ-ਬਾਤ ਆ

Come and give it to me, baby girl

Come and take me to another world

ਓ, ਗੱਲ੍ਹਾਂ ਗੋਰੀਆਂ ਤੇ ਗੋਰੀ ਅੱਤ ਕਰਦੀ ਫ਼ਿਰੇ

ਦੁਨੀਆ ਤੋਂ ਕਿਹੜੀ ਗੱਲੋਂ ਡਰਦੀ ਫ਼ਿਰੇ?

ਕਲਾਕੰਦ ਵਾਂਗੂ ਤੇਰੀ ਉੜੇ ਵਾਸ਼ਣਾ

ਓ, ਤੇਰੇ ਪਿੱਛੇ ਆਉਣ ਵਾਲ਼ੇ ਬਰਦਾਸ਼ ਨਾ

ਪੂਰੀ ਗੱਲ-ਬਾਤ ਆ, ਮੁੰਡਾ Mulsanne ′ਤੇ

Dream ਮੇਰੀ ਜਾਣਦੀ, ਕਿਸੇ ਕੋਲੋਂ ਡਰਦਾ ਨਹੀਂ

ਸਾਰੇ ਸਾਨੂੰ ਜਾਣਦੇ

ਨੀ ਪੂਰੀ ਗੱਲ-ਬਾਤ ਆ

Come and give it to me, baby girl

Come and take me to another world

ਨੀ ਪੂਰੀ ਗੱਲ-ਬਾਤ ਆ

Come and give it to me, baby girl

Come and take me to another world

Your body, my body, let's have the conversation

I want it, you want it, don′t matter the location

Your eyes are speaking to me, you don't need to say nothing

I recognize this feeling, I know that we′ve got something

I'll take you over and over again (again)

Yeah, girl, I wanna be more than just friends (just friends)

So come and give it to me, baby girl

Take me to another world, you know exactly how I feel

ਤੇਰੀ ਅਜਕਲ wait ਕਰਾਂ ਮੈਂ ਤੇ online ਰਹਾਂ ਮੈਂ

ਨੀ ਦੱਸਦੇ ਤੂੰ ਕਦ-ਕਦ ਆਉਂਦੀ ਆ (ਕਦ-ਕਦ ਆਉਂਦੀ ਆ)

I feel, ਤੇਰੇ ਨਾਲ ਲੈ ਲਈਆਂ ਲਾਵਾਂ ਮੈਂ, ਤੇ breakfast ਮੰਗਾਂਵਾਂ ਮੈਂ

ਤੂੰ ਕਹਿ ਦੇ ਮੈਨੂੰ, "Bed 'ਤੇ ਲਿਆਉਂਦੀ ਆਂ" (bed ′ਤੇ ਲਿਆਉਂਦੀ ਆਂ)

ਗਲ਼ ਪਾ ਕੇ ਠਾਹਵੇ ਮੇਰੀ ਗੋਰੀਆਂ ਤੂੰ ਬਾਂਹਵਾਂ ਨੀ

ਕਹਿ Ranbir ਤੈਨੂੰ ਜਦੋਂ ਵੀ ਬੁਲਾਵਾਂ ਨੀ

ਪੂਰੀ ਗੱਲ-ਬਾਤ ਆ

Daddy ਤੇਰਾ hot ਆ ਤੇ mummy ਤੇਰੀ cool ਆ

ਜੱਟ ਨੂੰ ਪਸੰਦ ਤੇਰੀ ਗਲ਼ੀ ਵਾਲ਼ਾ route ਆ

Mmm, ਮੇਰਾ ਦਿਲ ਮੰਗਦੀ, ਨੀ ਪੂਰੀ ਗੱਲ-ਬਾਤ ਆ

ਨੀ ਪੂਰੀ ਗੱਲ-ਬਾਤ ਆ (yeah)

Come and take me to another world

ਨੀ ਪੂਰੀ ਗੱਲ-ਬਾਤ ਆ

Thinkin′ 'bout you (yeah), thinkin′ 'bout you

Take me to another world

ਨੀ ਪੂਰੀ ਗੱਲ-ਬਾਤ ਆ

Thinkin′ 'bout, thinkin′ 'bout

Thinkin' ′bout you

Oh, girl (ਨੀ ਪੂਰੀ ਗੱਲ-ਬਾਤ ਆ)