menu-iconlogo
huatong
huatong
avatar

Kalaastar (From "Honey 3.0")

Yo Yo Honey Singh/Rony Ajnali/Gill Machhraihuatong
soni_mtzhuatong
Testi
Registrazioni
ਲੈਜਾ ਲੈਜਾ ਤੈਨੂ ਸੱਤ ਸਮੁੰਦਰੋਂ ਪਾਰ

ਤੋਹਫੇ ਵਿਚ ਦੇਕੇ ਹਾਰ

ਤੈਨੂ ਖੂਬ ਕਰਾਂ ਮੈਂ ਪ੍ਯਾਰ

ਬਿੱਲੋ ਬੱਤੀਯਾਂ ਬੁਝਾ ਕੇ

ਆਯਾ ਮੁੰਡਾ ਤੇਰਾ ਦੇਸੀ ਕਲਾਕਾਰ

ਤੈਨੂ ਉਡੀਕੇ ਮੇਰੀ ਕਾਰ

ਤੂ ਨਜ਼ਰ ਮੇਰੇ ਤੇ ਮਾਰ

ਬਿੱਲੋ ਅੱਖੀਆਂ ਮਿਲਾ ਕੇ

ਵਿਗੜਿਆ ਜੱਟ ਫਿਰ ਅੜੀ ਉੱਤੇ ਆਯਾ

ਕੁੜੇ ਜੇਲ ਵਿਚੋਂ ਸਿਧਾ

ਤੇਰੇ ਘਰ ਵਲ ਆਯਾ

ਤੁਰਨ ਲੱਗੇ ਮੈਂ ਤੈਨੂ call ਕਰਤੀ

ਤੂ ਮੈਨੂ ਫੇਰ ਨਾ ਕਹੀ

ਮੈਂ ਤੈਨੂ ਦੱਸ ਕੇ ਨੀ ਆਯਾ

ਤਾਰੇ ਤੋਡੂੰ ਜੁਗਨੂ ਫਡ’ਜੁ

ਦਿਲ ਤੇਰੇ ਵਿਚ ਐਦਾਂ ਵੜ ਜੁ

ਨਾਲ ਮੈਂ ਖੜ ਜੁ

ਬਣਕੇ ਤੇਰਾ ਯਾਰ

ਲੈਜਾ ਲੈਜਾ ਤੈਨੂ ਸੱਤ ਸਮੁੰਦਰੋਂ ਪਾਰ

ਤੋਹਫੇ ਵਿਚ ਦੇਕੇ ਹਾਰ

ਤੈਨੂ ਖੂਬ ਕਰਾਂ ਮੈਂ ਪ੍ਯਾਰ

ਬਿੱਲੋ ਬੱਤੀਯਾਂ ਬੁਝਾ ਕੇ

ਆਯਾ ਮੁੰਡਾ ਤੇਰਾ ਦੇਸੀ ਕਲਾਕਾਰ

ਤੈਨੂ ਉਡੀਕੇ ਮੇਰੀ ਕਾਰ

ਤੂ ਨਜ਼ਰ ਮੇਰੇ ਤੇ ਮਾਰ

ਬਿੱਲੋ ਅੱਖੀਆਂ ਮਿਲਾ ਕੇ

ਝੂਠ ਬੋਲ ਕੇ ਆਜਾ ਤੂ

ਹਬ੍ਬੀ ਨੂ ਮੇਰੇ ਲਈ

ਬੜੇ ਦਿਨਾ ਤੋਂ ਸਾਂਭ ਰਖੀ

ਮੈਂ ਝਾਂਜਰ ਤੇਰੇ ਲਈ

ਲਭ ਲੂ ਕਦੀ ਤੇ ਮੈਨੂ ਕਿਸੇ ਦਾ ਪੇਯੋ

ਜੱਟ ਖੰਗਨ ਨੀ ਦਿੰਦਾ ਪੈਗ ਮਾਰਕੇ ਦੋ

ਐਨੇ ਚ ਚੱਕ ਕੇ ਫਰਾਰ ਮੈਂ ਹੋ ਜੁ

ਆਉ ਜਿੰਨੇ ਚ PCR ਬੱਤੀ ਕਰਕੇ blow

ਤੇਰੀ dinner date ਨੂ

ਭੰਗ ਮੈਂ ਕਰ ਦੁ

ਖਸਮ ਤੇਰੇ ਨੂ

ਤੰਗ ਮੈਂ ਕਰ ਦੁ

ਜੰਗ ਮੈਂ ਕਰ ਦੁ

ਚੱਕ ਕੇ ਕੁੜੇ ਹਥਿਯਾਰ

ਲੈਜਾ ਲੈਜਾ ਤੈਨੂ ਸੱਤ ਸਮੁੰਦਰੋਂ ਪਾਰ

ਤੋਹਫੇ ਵਿਚ ਦੇਕੇ ਹਾਰ

ਤੈਨੂ ਖੂਬ ਕਰਾਂ ਮੈਂ ਪ੍ਯਾਰ

ਬਿੱਲੋ ਬੱਤੀਯਾਂ ਬੁਝਾ ਕੇ

ਆਯਾ ਮੁੰਡਾ ਤੇਰਾ ਦੇਸੀ ਕਲਾਕਾਰ

ਤੈਨੂ ਉਡੀਕੇ ਮੇਰੀ ਕਾਰ

ਤੂ ਨਜ਼ਰ ਮੇਰੇ ਤੇ ਮਾਰ

ਬਿੱਲੋ ਅੱਖੀਆਂ ਮਿਲਾ ਕੇ

ਮੈਥੋਂ ਪਿਹਲਾ ਜਗ ਤੇ

ਆਸ਼ਿਕ਼ ਹੋਏ ਹੋਣੇ ਨੇ

ਪਰ ਮੇਰੇ ਜਿੰਨੇ ਪਾਗਲ

ਕਿਥੇ ਹੋਏ ਹੋਣੇ ਨੇ

ਪੈਸਾ ਦੇਕੇ ਤੇਰਾ ਨੀ ਮੈਂ

ਖੈੜਾ ਛੁੜਵਾ ਦੁ

ਸ਼ੇਖਾ ਤੋਂ ਵੀ ਵਧ

ਤੈਨੂ ਐਸ਼ ਕਰਾ ਦੁ

ਖੋਲ ਕੇ ਤੂ ਬਾਰੀ

ਖੱਬੀ ਸੀਟ ਉੱਤੇ ਬੇਹਿਜਾ

ਰਾਤੋਂ ਰਾਤ ਤੇਰਾ ਨੀ ਮੈਂ

ਮੁਲ੍ਕ ਛਡਾ ਦੁ

ਇੰਡੋ ਬੜਾ ਕਮਾਲ ਏ ਬਲੀਏ

ਗਿੱਲ ਰੋਮੀ ਵੀ ਨਾਲ ਨੇ ਬਲੀਏ

ਨਾਲ ਨੇ ਬਲੀਏ Yo Yo ਦੇ ਨੇ ਯਾਰ

ਲੈਜਾ ਲੈਜਾ ਤੈਨੂ ਸੱਤ ਸਮੁੰਦਰੋਂ ਪਾਰ

ਤੋਹਫੇ ਵਿਚ ਦੇਕੇ ਹਾਰ

ਤੈਨੂ ਖੂਬ ਕਰਾਂ ਮੈਂ ਪ੍ਯਾਰ

ਬਿੱਲੋ ਬੱਤੀਯਾਂ ਬੁਝਾ ਕੇ

ਆਯਾ ਮੁੰਡਾ ਤੇਰਾ ਦੇਸੀ ਕਲਾਕਾਰ

ਤੈਨੂ ਉਡੀਕੇ ਮੇਰੀ ਕਾਰ

ਤੂ ਨਜ਼ਰ ਮੇਰੇ ਤੇ ਮਾਰ

ਬਿੱਲੋ ਅੱਖੀਆਂ ਮਿਲਾ ਕੇ

Yeah, i’m back baby

After 9 years

ਕਿਹੰਦੀ Yo Yo Honey Singh!

You’re mine

Remember this!

ਅਸ੍ਲੀ ਸੋਨਾ!

You’re my ਅਸਲੀ ਸੋਨਾ

Aah Yeah!

Altro da Yo Yo Honey Singh/Rony Ajnali/Gill Machhrai

Guarda Tuttologo