ਆਕੇ ਸਾਵੇਂ ਮੇਰੇ ਸੋਹਣੀਏ
ਮੈਨੂੰ ਲਾ ਲਏ ਗੱਲ ਦੇ ਨਾਲ
ਜਾਗਦੇ ਤੂੰ ਕਰਦੇ ਅਰਮਾਨ ਸੁੱਤੇ ਨੀਂ
ਅੱਖਾਂ ਬੰਦ ਕਰਾਂ ਤੇ ਤੇਰਾ ਚੇਹਰਾ ਸਾਮਣੇ ਆ ਜਾਂਦਾ
ਦੱਸ ਕੈਸਾ ਤੂੰ ਜਾਦੂ ਕਿੱਤਾ ਮੁੰਡੇ ਉੱਤੇ ਨੀਂ
ਆਕੇ ਦਿਨ ਚ ਹੈੱਕਾ ਲਾਉਂਦਾ ਫਿਰਦਾ ਤੇਰੇ ਨਾਮ ਦੀਆਂ
ਅੱਦੀ ਰਾਤੀਂ ਲਿਖਦਾ ਗੀਤ ਤੇਰੇ ਉੱਤੇ ਨੀਂ
ਅੱਖਾਂ ਬੰਦ ਕਰਾਂ ਤੇ ਹੋ
ਅੱਖਾਂ ਬੰਦ ਕਰਨ ਤੇ
ਭੂਖ ਮਿਟਾਉਂਦੇ ਦਰਸ਼ਨ ਦਿੱਤੇ
2 ਦਿਨ ਪਹਿਲਾਂ ਦੇ
ਹੋ ਸਾਥ ਪਰਦਿਆਂ ਵਿਚ ਰਹਿੰਦੇ
ਸਾਡੇ ਸੱਜਣ ਮਹਿਲ ਆ ਦੇ
ਹੋ ਸਾਥ ਪਰਦਿਆਂ ਵਿਚ ਰਹਿੰਦੇ
ਸਾਡੇ ਸੱਜਣ ਮਹਿਲ ਆ ਦੇ
ਸਾਡੇ ਸੱਜਣ ਮਹਿਲ ਆ ਦੇ
ਮੁੜ ਕੇ ਨਜ਼ਰ ਨੀਂ ਆਏ
ਸੱਜਣ ਫਿਰਦੇ ਰੁੱਸੇ ਨੀਂ
ਅੱਖਾਂ ਬੰਦ ਕਰਾਂ ਤੇ ਹੋ
ਅੱਖਾਂ ਬੰਦ ਕਰਨ ਤੇ
ਅੱਖਾਂ ਬੰਦ ਕਰਾਂ ਤੇ ਤੇਰਾ ਚੇਹਰਾ ਸਾਮਣੇ ਆ ਜਾਂਦਾ
ਦੱਸ ਕੈਸਾ ਤੂੰ ਜਾਦੂ ਕਿੱਤਾ ਮੁੰਡੇ ਉੱਤੇ ਨੀਂ
ਕਿਹਨੂੰ ਤੱਕਾਂ ਤੱਕਾਂ ਮੈਂ ਅੱਖ ਰੱਖਾਂ
ਰੱਖਾਂ ਨਾ ਕਿੱਤੇ ਹੋਰ
Grewal ਦੇ ਨੇ ਸਾਹ ਸੁਕੇ ਨੀਂ
ਅੱਖਾਂ ਬੰਦ ਕਰਾਂ ਤੇ ਮੂਹਰੇ ਚੇਹਰਾ
ਆਉਂਦਾ ਐ ਬਿੱਲੋ ਤੇਰਾ ਅੱਸੀ ਤਾ ਤੇਰੇ ਹੋ ਚੁੱਕੇ ਨੀਂ
ਤੇਰੇ ਤੋਂ ਹੀ ਸੁਖ ਮਿਲੇ ਤੇਰੇ ਤੋਂ ਹੀ ਦੁੱਖ ਵੇ
ਅੱਖਾਂ ਸਾਵੇਂ ਆਜਾ ਤੂੰ ਦਿਖਾ ਜਾ ਚੰਨਾ ਮੁਖ ਵੇ
ਸਾਂਹਾਂ ਚੱਲਦੇ ਆ ਵਿਚ ਆ ਕੇ ਗੱਲ ਲਾ ਜਾਵੀਂ
ਇੰਝ ਨਾ ਹੋ ਜਾਵੇ ਸਾਡੇ ਸਾਹ ਹੀ ਜਾਨ ਮੁੱਕ ਵੇ
ਇੰਝ ਨਾ ਹੋ ਜਾਵੇ ਸਾਡੇ ਸਾਹ ਹੀ ਜਾਨ ਮੁੱਕ ਵੇ
ਅੱਖਾਂ ਬੰਦ ਕਰਾਂ ਤੇ ਹੋ
ਅੱਖਾਂ ਬੰਦ ਕਰਨ ਤੇ