menu-iconlogo
logo

Jeeja Lak Minlai

logo
歌詞
ਵਡਿਆਂ ਘਰਾਂ ਦਿਆ ਉੱਚਿਆਂ ਹਵਾਲੀਇਆ

ਤੂੰ ਕਿਉਂ ਪਵਾ ਲਈ ਸ਼ੰਨ ਵੇ

ਵਡਿਆਂ ਘਰਾਂ ਦਿਆ ਉੱਚਿਆਂ ਹਵਾਲੀਇਆ

ਤੂੰ ਕਿਉਂ ਪਵਾ ਲਈ ਸ਼ੰਨ ਵੇ

ਕੱਲਏ ਸੂਫ ਦਾ ਗੱਹਰਾ ਸਵਾ ਦੇ

ਹੋ ਜਾਉ ਗੇ ਧਨ ਧਨ ਵੇ

ਜੀਜਾ ਲੱਕ ਮਿੰਨ ਲਈ

ਘਰਵਾਏ ਵਰਗੀ ਰੰਨ ਵੇ

ਜੀਜਾ ਲੱਕ ਮਿੰਨ ਲਈ

ਉਚੇ ਟਿੱਬੇ ਤੇ ਤਾਣਾ ਟਾਂਡਿਏ

ਤਾਣਾ ਠੀਕ ਨਾ ਪਾਉਂਦੀ

ਉਚੇ ਟਿੱਬੇ ਤੇ ਤਾਣਾ ਟਾਂਡਿਏ

ਤਾਣਾ ਠੀਕ ਨਾ ਪਾਉਂਦੀ

ਸਾੜਾ ਪਿੰਡ ਤੈਨੂੰ ਟਿੱਚਰਾਂ ਕਰਦਾ

ਕਿਉਂ ਬੂਹੇ ਵਿਚ ਨਹਾਉਂਦੀ

ਉੱਡ ਜਾ ਕਬੁੱਤਰੀਏ

ਉੱਡੜਕਾ ਮਾਰਦੀ ਆਉਂਦੀ

ਨੀਂ ਉੱਡ ਜਾ ਕਬੁੱਤਰੀਏ

ਤੂੰ ਜੀਜਾ ਰੰਨਾਂ ਦਾ ਠਰਕੀ

ਨਿੱਤ ਨਵੇਂ ਸਿਖਰ ਫਸਾਵੇ

ਟਾਇਦੇ ਪਾਗ਼ੜੀ , ਧੂਆਂ ਛੱਦਾਰਾਂ

ਧਰਤੀ ਸਿੰਬੜਦਾ ਜਾਵੇ

ਵੀਰ ਤੇਰੇ ਨਾਲ ਲਈ ਲਉ ਲਾਵਾਂ

ਤੜਕੇ ਲਈ ਏ ਜਾਣ ਵੇ

ਜੀਜਾ ਲੱਕ ਮਿੰਨ ਲਈ

ਗੜਵੇ ਵਰਗੀ ਰੰਨ ਵੇ

ਜੀਜਾ ਲੱਕ ਮਿੰਨ ਲਈ

ਨਿੱਕੇ ਸਾਲੀ ਜਦੋਂ ਬਣਜਾਉ ਭਾਭੀ

ਨੀਂ ਪਿੰਡ ਵਿਚ ਚਰਚਾ ਹੋਣੀ

ਕੂਲੇ ਕੂਲੇ ਅੰਗ ਰੇਸ਼ਮ ਵਰਗੀ

ਚਨ ਦੇ ਨਾਲੋਂ ਸ਼ੋਹਣੀ

ਲੋਗ ਕਹਿਣਗੇ ਸੱਜ ਵੇਹਾਏ

ਪਾਰ ਭੁੰਜੇ ਨਾ ਲਾਉਂਦੀ

ਉੱਡ ਜਾ ਕਬੁੱਤਰੀਏ

ਉੱਡੜਕਾ ਮਾਰਦੀ ਆਉਂਦੀ

ਨੀਂ ਉੱਡ ਜਾ ਕਬੁੱਤਰੀਏ

ਨਾਂਮ ਸ਼ੋਕੀਨਣ ਕਰਮਾਂ ਵਾਲਾ

ਲਈ ਜਾਉ ਡੋਲੀ ਪਾ ਕੇ ,

ਕਰਾਰਜਾਉ ਗਾ ਚਾਹਹ ਪੁੱਰੇ ਵੇ

ਚਮਕੀਲਾ ਵੇਹੜੇ ਏ ਕੇ

ਕੋਠੇ ਚੜ੍ਹ ਚੜ੍ਹ ਰਾਹਾਂ ਵੇਖਦੇ

ਆ ਜਾ ਚਿਰਾ ਬੰਨ ਵੇ

ਜੀਜਾ ਲੱਕ ਮਿੰਨ ਲਈ

ਘਰਵਾਏ ਵਰਗੀ ਰੰਨ ਵੇ

ਜੀਜਾ ਲੱਕ ਮਿੰਨ ਲਈ

ਉਂ ਵੇਹਾਏ ਨੇ ਸੂਰਮਾ ਪਾ ਲਿਆ

ਗੋੜੀਆਂ ਹੱਥਾਂ ਤੇ ਮਹਿੰਦੀ ,

ਬਹੁਤਿਏ ਸ਼ੋਕੀਨਏ ਲਾਇਆ ਨਾ ਕਰ

ਧੌਊ ਕਾਲਗੇ ਪੈਂਦੇ

ਅੱਖਾਂ ਦੇ ਨਾਲ ਮਿਰਚਾਂ ਭੋਰ ਦੀ

ਫਿਰਦੀ ਵਾਲ ਸਕਾਉਂਦੀ

ਉੱਡ ਜਾ ਕਬੁੱਤਰੀਏ

ਉੱਡੜਕਾ ਮਾਰਦੀ ਆਉਂਦੀ

ਨੀਂ ਉੱਡ ਜਾ ਕਬੁੱਤਰੀਏ

ਘਰਵਾਏ ਵਰਗੀ ਰੰਨ ਵੇ

ਜੀਜਾ ਲੱਕ ਮਿੰਨ ਲਈ

ਉੱਡੜਕਾ ਮਾਰਦੀ ਆਉਂਦੀ

ਨੀਂ ਉੱਡ ਜਾ ਕਬੁੱਤਰੀਏ