menu-iconlogo
huatong
huatong
avatar

Chad Gayi Chad Gayi (Alternate Mix) (From "Oye Makhna")

Ammy Virk/Manisha Sharmahuatong
msangel102681huatong
歌詞
レコーディング
ਜ਼ਾਲੀਮਾ ਤੂ ਵੇਖਿਆ ਕੀ ਅੱਖ ਭਰ ਕੇ

ਕੱਚ ਤੋਂ ਕੁਵਾਰੀ ਕੁੜੀ ਚੂਰ ਹੋ ਗਈ

ਸ਼ਾਮ ਤੇ ਸਵੇਰੇ ਲਾਵਾਂ ਤੇਰੇ ਪਿਛੇ ਗੇੜੇ

ਏਨੀ ਬੇਬਸ ਮਜਬੂਰ ਹੋ ਗਈ

ਤਕ ਕੇ ਮੈਨੂ ਜਦੋਂ ਮੇਜ ਤੇ

ਬੋਤਲ ਧਰ ਤੀ ਵੇ

ਕੋਰੇ ਕਾਗਜ਼ ਵਰਗੀ ਅੱਲੜ

ਇਸ਼ਕ ਨਾ ਭਰ ਤੀ ਵੇ

ਕੀਤਾ ਜਦੋਂ ਅੱਖ ਮਟੱਕਾ

ਮੇਰੇ ਨਾਲ ਹੋਇਆ ਧੱਕਾ

ਨਖਰੋ ਨਖਰਿਆਂ ਵਾਲੀ

ਤੂ ਝੱਟ ਵਿਚ ਪਿਛੇ ਲਾ ਲਈ

ਮੈਨੂ ਚੜ ਗਈ ਚੜ ਗਈ

ਦਾਰੂ ਤੇਰੇ ਨੈਨਾ ਵਾਲੀ

ਤੇਰੇ ਤੇ ਮਰ ਗਈ ਮੁੰਡਿਆਂ

ਮੁੰਡੇ ਮੇਰੇ ਪਿਛੇ ਚਾਲੀ

ਮੈਨੂ ਚੜ ਗਈ ਚੜ ਗਈ

ਦਾਰੂ ਤੇਰੇ ਨੈਨਾ ਵਾਲੀ

ਤੇਰੇ ਤੇ ਮਰ ਗਈ ਮੁੰਡਿਆਂ

ਮੁੰਡੇ ਮੇਰੇ ਪਿਛੇ ਚਾਲੀ

ਮੈਨੂ ਚੜ ਗਈ ਚੜ ਗਈ

ਮੈਨੂ ਚੜ ਗਈ ਚੜ ਗਈ

ਮੈਨੂ ਚੜ ਗਈ ਚੜ ਗਈ

ਮੈਨੂ ਚੜ ਗਈ ਚੜ ਗਈ

ਮੈਨੂ ਚੜ ਗਈ ਚੜ ਗਈ

ਮੈਨੂ ਚੜ ਗਈ ਚੜ ਗਈ

ਅੱਖ ਮੇਰੀ ਚੋਂ ਡੋਸ ਮਿਲੇ

ਅਫਗਾਨ ਦੇ ਵਰਗੀ ਵੇ

ਮੈਨੂ ਵਿਚ ਪੰਜਾਬ ਦੇ ਕਿਹਣ

ਬਨਾਰਸੀ ਪਾਨ ਦੇ ਵਰਗੀ ਵੇ

ਅੱਖ ਮੇਰੀ ਚੋਂ ਡੋਸ ਮਿਲੇ

ਅਫਗਾਨ ਦੇ ਵਰਗੀ ਵੇ

ਮੈਨੂ ਵਿਚ ਪੰਜਾਬ ਦੇ ਕਿਹਣ

ਬਨਾਰਸੀ ਪਾਨ ਦੇ ਵਰਗੀ ਵੇ

ਮੇਰੀ ਅੱਖ ਦਾ ਕਾਜਲ

ਤੈਨੂੰ ਕਰਦੂ ਪਾਗਲ

ਹਾਏ ਵੇ ਮੇਰੇ ਲੱਕ ਦੇ ਠੁਮਕੇ

ਜਿਵੇਂ ਚਲਦੀ ਸੰਤਾਲੀ ਓਏ

ਮੈਨੂ ਚੜ ਗਈ ਚੜ ਗਈ

ਦਾਰੂ ਤੇਰੇ ਨੈਨਾ ਵਾਲੀ

ਤੇਰੇ ਤੇ ਮਰ ਗਈ ਮੁੰਡਿਆਂ

ਮੁੰਡੇ ਮੇਰੇ ਪਿਛੇ ਚਾਲੀ

ਮੈਨੂ ਚੜ ਗਈ ਚੜ ਗਈ

ਦਾਰੂ ਤੇਰੇ ਨੈਨਾ ਵਾਲੀ

ਤੇਰੇ ਤੇ ਮਰ ਗਈ ਮੁੰਡਿਆਂ

ਮੁੰਡੇ ਮੇਰੇ ਪਿਛੇ ਚਾਲੀ

ਕੀ ਕਹਾਂ ਤੇਰੀ ਅੱਖ ਨੂ

ਤੇਰੇ ਲੱਕ ਨੂ ਤਿਖੇ ਨੱਕ ਨੂ

ਤੇਰਾ ਕੋਕਾ ਤੇਰਾ ਕੰਗਨਾ ਨੀ

ਦਿਲ ਹੱਸ ਹੱਸ ਮੇਰਾ ਮੰਗਣਾ

ਤੇਰਾ ਮੋਰਾਂ ਵਾਂਗੂ ਤੁਰਨਾ

ਤੇਰਾ ਕਾਲਾ ਕਾਲਾ ਸੂਰਮਾ

ਰੰਗ ਗੋਰਾ ਗੋਰਾ

ਤੇ ਐਨਕ ਕਾਲੀ ਕਾਲੀ

ਮੈਨੂ ਚੜ ਗਈ ਚੜ ਗਈ

ਦਾਰੂ ਤੇਰੇ ਨੈਨਾ ਵਾਲੀ

ਤੇਰੇ ਤੇ ਮਰ ਗਈ ਮੁੰਡਿਆਂ

ਮੁੰਡੇ ਮੇਰੇ ਪਿਛੇ ਚਾਲੀ

ਮੈਨੂ ਚੜ ਗਈ ਚੜ ਗਈ

ਦਾਰੂ ਤੇਰੇ ਨੈਨਾ ਵਾਲੀ

ਤੇਰੇ ਤੇ ਮਰ ਗਈ ਮੁੰਡਿਆਂ

ਮੁੰਡੇ ਮੇਰੇ ਪਿਛੇ ਚਾਲੀ

Ammy Virk/Manisha Sharmaの他の作品

総て見るlogo