Look, I know this life's about supply and demand
I got a hundred K right in my hand (hundred K right in my hand)
I took a real long break, now I'm at it again
But you'll see it's all part of the plan (see it's all part of the plan)
Corner store boys, yeah, you know where to find us
Used to have the fiends all lined up (used to have a line)
Used to have the people right behind us
Now we takin' off, so tell them time's up (somebody tell them time)
All these wack rappers are ass
I can't believe that they thought they would last
Somebody tell them we back
I covered up my whole face in a mask
I'm in the V12, hittin' the gas
Somebody tell them we back
For everybody that was talkin' that trash
You better come up with a new plan fast
Somebody tell them we back
I changed who I was in the past
This a new me, now it's a wrap
Somebody tell them we back
ਕਰਾਂ ਕਦੇ ਨਾ ਭਰੋਸਾ, ਕਿਹੜਾ ਕਰ ਜਾਏ trap, yeah
Somebody tell them we back
ਸਾਰੇ ਰਸਤੇ ਨੇ ਯਾਦ, ਸਾਡਾ ਕੋਈ ਵੀ ਨਾ map, uh-huh
Somebody tell them we back
ਰਹਾਂ ਆਪਣਿਆਂ ਕੋਲ, ਲਵਾਂ hater'an ਤੋਂ gap, yeah
Somebody tell them we back
ਗਾਣੇ ਘੱਟ ਗਾਵਾਂ, ਜਿਆਦਾ ਕਰਦਾ ਮੈਂ rap, woohoo!
Somebody tell them we back (yeah, yeah)
ਜਿੰਨੇ ਬੀਤੇ ਪਲ, ਇੱਕ-ਇੱਕ ਮੈਂ ਗਿਣਾਉਨਾ
ਕਿੱਥੋਂ ਡਿਗੇ, ਕਿੱਥੋਂ ਉਠੇ, ਅੱਜ ਸਭ ਮੈਂ ਸੁਣਾਉਨਾ
ਮੈਨੂੰ ਡਿੱਗਦਾ ਵੀ ਵੇਖ ਲੋਕੀ ਕਰਦੇ clap
ਕਿਉਂਕਿ ਲਿੱਤਾ ਸੀ ਮੈਂ ਪੰਜ ਕੁ ਮਹੀਨਿਆਂ ਦਾ gap
ਮੈਂ ਜਿੰਨੀ ਵਾਰੀ ਡਿਗੂੰ, ਡਿਗੂੰ ਬਣ ਕੇ ਸ਼ਤਾਨ
ਮੈਂ ਜਿੰਨੀ ਵਾਰੀ ਉਠੂੰ, ਉਠੂੰ ਬਣ ਕੇ ਤੂਫ਼ਾਨ
ਲੱਭਦੇ ਆਂ ਮਾੜੀ ਮੇਰੀ ਛੋਟੀ-ਛੋਟੀ ਗੱਲ
ਜਦੋਂ ਆਪਣੇ 'ਤੇ ਆਈ, ਫਿਰ ਮਿਲਦਾ ਨਾ ਹੱਲ
Time ਆਊ ਓਦੋਂ ਚੰਗਾ ਜਦੋਂ ਦੁਖ ਜਰੇਂਗਾ
ਆਪਣੇ ਹੱਕਾਂ ਲਈ ਜਦੋਂ ਆਪ ਲੜੇਂਗਾ
ਭਾਵੇਂ ਚੰਗਾ, ਭਾਵੇਂ ਮਾੜਾ time, ਕਰਾਂ ਸ਼ੁਕਰਾਨਾ
ਮੈਂ ਰੱਬ ਦਾ ਬਣਾਇਆ, ਡਰ ਕੀਹਨੂੰ ਤੂੰ ਡਰਾਉਨਾ?
ਮੈਂ ਮੰਨਿਆ ਨਾ ਹਾਰ, ਬੜੇ ਲੱਗੇ ਇਲਜ਼ਾਮ
ਆਊ time ਹਾਸਲ ਮੈਂ ਕਰੂੰਗਾ ਮਕਾਮ
ਕਿਸੇ ਨੂੰ ਵੀ ਆਪਣੇ ਤੋਂ ਨੀਵਾਂ ਨਾ ਬਣਾਇਆ
ਨਾ ਸੀਗੀ ਕਿਸਮਤ, struggle ਦਿਖਾਇਆ
ਜੀ ਰੱਬ ਦਾ ਬਣਾਇਆ ਕਦੇ ਮੰਨਦਾ ਨਾ ਹਾਰ
ਡਿਗੂ, ਉਠੂ, ਖੋਲੂ ਕਿਸਮਤ ਦੇ ਦ੍ਵਾਰ
ਜੀ ਰੱਬ ਦਾ ਬਣਾਇਆ ਕਦੇ ਮੰਨਦਾ ਨਾ ਹਾਰ
ਡਿਗੂ, ਉਠੂ, ਖੋਲੂ ਕਿਸਮਤ ਦੇ ਦ੍ਵਾਰ
All these wack rappers are ass
I can't believe that they thought they would last
Somebody tell them we back
I covered up my whole face in a mask
I'm in the V12, hittin' the gas
Somebody tell them we back
For everybody that was talking that trash
You better come up with a new plan fast
Somebody tell them we back
I changed who I was in the past
This a new me, now it's a rap
Somebody tell them we back