menu-iconlogo
huatong
huatong
歌詞
収録
एक ख़्वाब ने आँखें खोली हैं

क्या मोड़ आया है कहानी में

वो भीग रही है बारिश में

और आग लगी है पानी में

ਰੱਬ ਲੱਭਾ ਪਾਪੀਆਂ ਨੂੰ

ਜਿਨ੍ਹਾਂ ਚੰਗੇ ਕਾਮ ਨਾ ਚੰਗੇ ਲਗਦੇ

ਓ, ਕਿਵੇਂ ਪਿੰਡ ਕੱਜੀਏ?

ਅਸੀਂ ਚੋਲ ਪਾ ਕੇ ਵੀ ਨੰਗੇ ਲਗਦੇ

ओ, ज़िंदगी यूँ गले आ लगी है, आ लगी है

कोई खोया हुआ बरसों के बाद आ गया

ओ, फीके-फीके थे दिन-रात मेरे, साथ मेरे

छुआ तूने तो जीने का स्वाद आ गया

एक तरह के आवारा थे

एक तरह की आवारगी

दीवाने तो पहले भी थे

अब और तरह की दीवानगी

ਸਜਦੇ ਬਿਛਾਵਾਂ ਵੇ ਗਲੀ-ਗਲੀ

ਓ, ਗਲੀ-ਗਲੀ, ਓ, ਗਲੀ-ਗਲੀ

ਜਿਸ ਸ਼ਹਿਰ 'ਚ ਮੇਰਾ ਯਾਰ ਵੱਸਦਾ

ਕਮਾਨਾ ਪੈਂਦਾ ਐ ਖੱਟ ਕੇ, ਓ, ਖੱਟ ਕੇ

ਓ, ਇੱਥੇ ਰੱਬ ਨਾ ਕੋਈ ਉਧਾਰ ਲੱਭਦਾ

एक ख़्वाब ने आँखें खोली हैं

क्या मोड़ आया है कहानी में

वो भीग रही है बारिश में

और आग लगी है पानी में

ख़्वाबी-ख़्वाबी सी लगती है दुनिया

आँखों में ये क्या भर रहा है?

मरने की आदत लगी थी

क्यूँ जीने को जी कर रहा है?

पहले तो बेगानी नगरी में

हमको किसी ने पूछा ना था

सारा शहर जब मान गया तो

लगता है क्यूँ कोई रूठा ना था?

ਸਜਦੇ ਬਿਛਾਵਾਂ ਵੇ, ਓ, ਗਲੀ-ਗਲੀ

ਓ, ਗਲੀ-ਗਲੀ, ਗਲੀ-ਗਲੀ

ਜਿਸ ਸ਼ਹਿਰ 'ਚ ਮੇਰਾ ਯਾਰ ਵੱਸਦਾ

ਕਮਾਨਾ ਪੈਂਦਾ ਐ, ਓ, ਖੱਟ ਕੇ, ਓ, ਖੱਟ ਕੇ

ਓ, ਇੱਥੇ ਰੱਬ ਨਾ ਕੋਈ ਉਧਾਰ ਲੱਭਦਾ

ओ, ज़िंदगी यूँ गले आ लगी है, आ लगी है

कोई खोया हुआ बरसों के बाद आ गया

एक तरह के आवारा थे

एक तरह की आवारगी

दीवाने तो पहले भी थे

अब और तरह की दीवानगी

ਸਜਦੇ ਬਿਛਾਵਾਂ ਵੇ, ਓ, ਗਲੀ-ਗਲੀ

ਓ, ਗਲੀ-ਗਲੀ, ਓ, ਗਲੀ-ਗਲੀ

ਜਿਸ ਸ਼ਹਿਰ 'ਚ ਮੇਰਾ ਯਾਰ ਵੱਸਦਾ

ਕਮਾਨਾ ਪੈਂਦਾ ਐ, ਓ, ਖੱਟ ਕੇ (ਓ, ਖੱਟ ਕੇ)

ਓ, ਖੱਟ ਕੇ (ਓ, ਖੱਟ ਕੇ)

ਓ, ਇੱਥੇ ਰੱਬ ਨਾ ਕੋਈ ਉਧਾਰ ਲੱਭਦਾ

ਸਜਦੇ ਬਿਛਾਵਾਂ ਵੇ, ਓ, ਗਲੀ-ਗਲੀ

ਓ, ਗਲੀ-ਗਲੀ, ਗਲੀ-ਗਲੀ

ਜਿਸ ਸ਼ਹਿਰ 'ਚ ਮੇਰਾ ਯਾਰ ਵੱਸਦਾ

ਕਮਾਨਾ ਪੈਂਦਾ ਐ, ਓ, ਖੱਟ ਕੇ, ਓ, ਖੱਟ ਕੇ

ਓ, ਇੱਥੇ ਰੱਬ ਨਾ ਕੋਈ ਉਧਾਰ ਲੱਭਦਾ

Arijit Singh/Gulzar/Nihira Joshi Deshpande/Shankar–Ehsaan–Loyの他の作品

総て見るlogo

あなたにおすすめ