menu-iconlogo
logo

Fighter Plane

logo
歌詞
yeah proof

ਮੁੱਛ ਰਹਿੰਦੀ ਖੜੀ ਵੇ ਅੱਖ ਰਹਿੰਦੀ ਚੜੀ ਵੇ

Fighter Plane ਜਿਹੀ ਜੱਟਾ ਟੌਰ ਬੜੀ ਵੇ

ਟੌਰ ਤੇਰੀ ਬੜੀ ਵੇ

ਟੌਰ ਤੇਰੀ ਬੜੀ ਵੇ

ਜੱਟਾ ਟੌਰ ਬੜੀ ਵੇ

ਹੋ ਉੱਚੀ Roof ਵਾਲਿਆਂ

ਗੱਡੀਆਂ ਨੇ ਕਾਲੀਆਂ

ਵੇਖ ਤੇਰਾ ਕਾਫਲਾਂ

ਮੰਡੀਰ ਰਹਿੰਦੀ ਡਰੀ ਵੇ

ਮੰਡੀਰ ਰਹਿੰਦੀ ਡਰੀ ਵੇ

ਮੰਡੀਰ ਰਹਿੰਦੀ ਡਰੀ ਵੇ

ਉਹ ਚੀਜ ਬੜੀ ਅੱਤ ਐ

ਪਾਈ ਜਾਂਦੀ ਧੱਕ ਐ

ਹੋ ਮਿੱਤਰਾ ਦੇ ਵਾਲੀਏ ਨੀਂ ਤੂੰ ਵੀ ਕਿਹੜਾ ਘੱਟ ਐ

ਹੋ ਯੋਨਗਾ ਤੇਰਾ ਸ਼ੂਕਦਾ ਸ਼ੌਂਕ ਵੇ ਬੰਦੂਕ ਦਾ

ਰੋਹਬ ਮੁਟਿਆਰੇ ਰੱਖੇ ਅਸਲਾ ਜੋ ਰੂਸ ਦਾ

ਹੋ ਯੋਨਗਾ ਤੇਰਾ ਸ਼ੂਕਦਾ ਸ਼ੌਂਕ ਵੇ ਬੰਦੂਕ ਦਾ

ਰੋਹਬ ਮੁਟਿਆਰੇ ਰੱਖੇ ਅਸਲਾ ਜੋ ਰੂਸ ਦਾ

White Crouse ਨੀਲਾ ਨੀਲਾ ਪਾਨੀ ਵੇ

ਨਾਲ ਤੇਰੇ ਹੁੰਦੀ ਵੇਲਿਆਂ ਦੀ ਢਾਣੀ ਵੇ

ਵੈਰੀਆਂ ਦੀ ਵੈਰੀਆਂ ਦੀ ਕੰਨ ਪਟੀ ਤੇ

ਰੱਖਦਾ ਐ ਜੱਟਾ L.G ਤਨੀ ਵੇ

ਉਹ ਸੂਟ ਪਾਵੇ Guess ਦਾ

ਸ਼ੌਕੀਨ ਵੀ ਐ Chess ਦਾ

ਪੋਂਡਾ ਵਿਚ ਖੇਡ ਦਾ ਕਰ ਕਰ ਅੜੀ ਵੇ

ਮੁੱਛ ਰਹਿੰਦੀ ਖੜੀ ਵੇ ਅੱਖ ਰਹਿੰਦੀ ਚੜੀ ਵੇ

Fighter Plane ਜਿਹੀ

ਜੱਟਾ ਟੌਰ ਬੜੀ ਵੇ

ਟੌਰ ਤੇਰੀ ਬੜੀ ਵੇ

ਟੌਰ ਤੇਰੀ ਬੜੀ ਵੇ

ਜੱਟਾ ਟੌਰ ਬੜੀ ਵੇ

ਹੋ ਕੰਮ ਤੇਰੇ ਸਾਰੇ ਨੀਂ ਅਫ਼ਲੇ ਹਾਂਨਣੇ

Bouncer'ਆ ਦੀ Team ਨਾਲ ਚੱਲੇ ਹਾਂਨਣੇ

Comitted ਐ ਨਾਲ Jaggi Jaggowal ਦੇ

ਫਿਰਦੀ ਵਟਾਈ ਐ ਤੂੰ ਛੱਲੇ ਹਾਨਣੇ

ਹੋ ਨੱਡੀਆਂ ਤਾ ਲੱਖ ਨੀਂ

ਤੂੰ ਸਾਰੀਆਂ ਤੋਂ ਵੱਖ ਨੀਂ

Vellena ਚ ਨਾਮ ਆਉਂਦਾ ਜੱਟ ਦੀ ਮਾਸ਼ੂਕ ਦਾ

ਜੱਟ ਦੀ ਮਾਸ਼ੂਕ ਦਾ

Fighter Plane by Black Magic/Yeah Proof - 歌詞&カバー