Soulmate Soulmate
Beautiful eyes ਲਗੇ ਬੜੀ nice
ਤੇਰੀ ਅੱਦਾ ਜਿਵੇਂ ਜਾਦੂ
ਵੱਖਰੀ ਹੀ vibe
ਕਿਵੇਂ ਕਰਾਂ describe
ਮੇਰੇ ਨੇੜੇ ਨੇੜੇ ਆ ਤੂੰ
ਕੁੜੀਆਂ ਨੇ ਲੱਖਾਂ
ਪਰ ਤੇਰੇ ਜਿਹੀ ਗੱਲ ਨਹੀਂ
Quite stubborn
ਪਰ ਲਾਊਂਗਾ ਮੈਂ ਝੱਲ ਨੀਂ
ਦਿਲ ਦੇ ਰੋਗ ਦਾ ਤੁਹੀ ਹੈ ਹਲ ਨੀਂ
ਮਿਲਿਆ ਸਬਰ ਦਾ ਮਿੱਠਾ ਇਹ ਫਲ ਨੀਂ
ਤੈਨੂੰ ਖੁਦਾ ਨੇ ਬਣਾਇਆ ਮੇਰੇ ਲਈ
ਨੀਂ ਤੂੰ ਮੇਰੀ soulmate
ਤੈਨੂੰ ਰੱਬ ਨੇ ਬਣਾਇਆ ਮੇਰੇ ਲਈ
ਨੀਂ ਤੂੰ ਮੇਰੀ soulmate
ਤੈਨੂੰ ਖੁਦਾ ਨੇ ਬਣਾਇਆ ਮੇਰੇ ਲਈ
ਨੀਂ ਤੂੰ ਮੇਰੀ soulmate
ਤੈਨੂੰ ਰੱਬ ਨੇ ਬਣਾਇਆ ਮੇਰੇ ਲਈ
ਨੀਂ ਤੂੰ ਮੇਰੀ soulmate
ਹੋਵਾਂ ਨਾ ਦੂਰ ਤੇਰੇ ਤੋਂ ਵੇ ਇਕ ਪੱਲ
ਲੱਗਦੀ ਮਿੱਠੀ ਤੇਰੀ ਹਰ ਇਕ ਗੱਲ
ਅੰਖਾਂ ਚ ਅੰਖ ਤੇਰੀ
ਹੱਥਾਂ ਚ ਹੱਥ ਮੇਰੇ
ਪਿਆਰ ਇਹਦਾਂ ਕਰਾਂ ਜਿੱਦਾਂ
ਹੋਂਣਾ ਨੀਂ ਕੱਲ
ਪਿਆਰ ਇਹਨਾਂ ਕਰਦਾ
ਮੇਰੀ ਗੱਲਤੀਆਂ ਕਰੇ ignore
ਦੇਖਕੇ ਕੇ smile ਕਰੇ
ਮੈਨੂੰ ਕਰਦਾ ਪੂਰਾ adore
ਤੈਨੂੰ ਰੱਬ ਨੇ ਬਣਾਇਆ ਮੇਰੇ ਲਈ
ਹਾਂ ਮੈਂ ਤੇਰੀ soulmate
ਤੈਨੂੰ ਰੱਬ ਨੇ ਬਣਾਇਆ ਮੇਰੇ ਲਈ
ਹਾਂ ਮੈਂ ਤੇਰੀ soulmate
ਤੈਨੂੰ ਰੱਬ ਨੇ ਬਣਾਇਆ ਮੇਰੇ ਲਈ
ਹਾਂ ਮੈਂ ਤੇਰੀ soulmate
ਤੈਨੂੰ ਖੁਦਾ ਨੇ ਬਣਾਇਆ ਮੇਰੇ ਲਈ
ਹਾਂ ਮੈਂ ਤੇਰੀ soulmate
ਕਦੇ ਕਦੇ ਦੇਖਣੇ ਤੋਂ ਲੱਗਦਾ ਐ ਡਰ
ਲੱਗ ਨਾ ਜਾਵੇ ਕਿਤੇ ਮੇਰੀ ਹੀ ਨਜ਼ਰ
ਦਿਨ ਵੇਲ਼ੇ ਨਾਲ ਹੁੰਦੇ ਰਾਤੀਂ facetime ਤੇ
ਦੂਰੀ 1 ਪੱਲ ਦੀ ਵੀ ਜਾਂਦੀ ਨਹਿਯੋ ਜਰ
ਤੂੰ ਮੇਰੀ ਰੂਹ ਸਭ ਕੁਝ ਤੇਰਾ
ਹਮਸਫ਼ਰ ਤੈਨੂੰ ਰੱਬ ਨੇ ਬਣਾਇਆ ਮੇਰਾ
ਤੈਨੂੰ ਖੁਦਾ ਨੇ ਬਣਾਇਆ ਮੇਰੇ ਲਈ
ਤੂੰ ਮੇਰੀ soulmate
ਤੈਨੂੰ ਰਬ ਨੇ ਬਣਾਇਆ ਮੇਰੇ ਲਈ
ਤੂੰ ਮੇਰੀ soulmate
ਤੈਨੂੰ ਖੁਦਾ ਨੇ ਬਣਾਇਆ ਮੇਰੇ ਲਈ
ਤੂੰ ਮੇਰੀ soulmate
ਤੈਨੂੰ ਖੁਦਾ ਨੇ ਬਣਾਇਆ ਮੇਰੇ ਲਈ
ਹਾਂ ਮੈਂ ਤੇਰੀ soulmate
ਤੈਨੂੰ ਰਬ ਨੇ ਬਣਾਇਆ ਮੇਰੇ ਲਈ
ਤੂੰ ਮੇਰੀ soulmate
ਤੈਨੂੰ ਖੁਦਾ ਨੇ ਬਣਾਇਆ ਮੇਰੇ ਲਈ
ਹਾਂ ਮੈਂ ਤੇਰੀ soulmate