menu-iconlogo
huatong
huatong
歌詞
レコーディング
ਤੇਰਾ ਕਰਾਂ ਦੱਸ ਕੀ ਯਾਰਾ? ਕੀ ਯਾਰਾ? Oh, yeah

ਤੂੰ ਨਖ਼ਰਾ ਛੱਡ ਦੇ ਸਾਰਾ, ਦਾ ਸਾਰਾ, oh, yeah

ਕਿਉਂ ਹਰਕਤਾਂ ਕਰ ਕੇ ਲੈਂਦਾ ਮਜ਼ਾ?

ਤੇਰਾ ਕਰਾਂ ਦੱਸ ਕੀ ਯਾਰਾ? ਕੀ ਯਾਰਾ? Oh, yeah

ਕਹਿੰਦੀ ਆਂ ਮੈਂ ਗੱਲਾਂ ਤੈਨੂੰ ਕਿਉਂਕਿ

ਕੋਲ ਆਵੇ ਤੂੰ ਦੋ-ਦੋ ਲਗਾ ਕੇ

निकलता है प्यार पी-पा के

फिर भूल जाता है घर जा के

निकलता है प्यार पी-पा के

ਦੱਸਾਂ ਮੈਂ ਤੈਨੂੰ ਹੋ ਠੀਕ ਜਾ ਕੇ

निकलता है प्यार पी-पा के

मैं भूलता नहीं हूँ घर जा के

निकलता है प्यार पी-पा के

ਬੈਠੀ ਕਿਉਂ ਗੱਲਾਂ ਸਿਰ 'ਤੇ ਬਿਠਾ ਕੇ?

ਦੱਸਾਂ ਮੈਂ ਤੈਨੂੰ ਹੋ ਠੀਕ ਜਾ ਕੇ

ਸੋਚ ਨਾ ਜ਼ਿਆਦਾ ਤੂੰ ਸੋਹਣੀਏ, ਤੂੰ ਸੋਹਣੀਏ, oh, yeah

ਪਿਆਰ ਕਰਾਂ ਤੈਨੂੰ ਬੱਲੀਏ, ਆ ਚੱਲੀਏ, oh, yeah

ਛੱਡ ਦੇ ਨੀ ਤੂੰ ਸਾਰਾ ਗੁੱਸਾ ਤੇਰਾ

ਸੋਚ ਨਾ ਜ਼ਿਆਦਾ ਤੂੰ ਸੋਹਣੀਏ, ਤੂੰ ਸੋਹਣੀਏ, oh, yeah

ਕਹਿੰਦੀ ਆਂ ਮੈਂ ਗੱਲਾਂ ਤੈਨੂੰ ਕਿਉਂਕਿ

ਕੋਲ ਆਵੇ ਤੂੰ ਦੋ-ਦੋ ਲਗਾ ਕੇ

निकलता है प्यार पी-पा के

फिर भूल जाता है घर जा के

निकलता है प्यार पी-पा के

ਦੱਸਾਂ ਮੈਂ ਤੈਨੂੰ ਹੋ ਠੀਕ ਜਾ ਕੇ

निकलता है प्यार पी-पा के

मैं भूलता नहीं हूँ घर जा के

निकलता है प्यार पी-पा के

ਬੈਠੀ ਕਿਉਂ ਗੱਲਾਂ ਸਿਰ 'ਤੇ ਬਿਠਾ ਕੇ?

ਦੱਸਾਂ ਮੈਂ ਤੈਨੂੰ ਹੋ ਠੀਕ ਜਾ ਕੇ

ਬੈਠੀ ਕਿਉਂ ਗੱਲਾਂ... (ਗੱਲਾਂ)

ਹੈ ਤੂੰ ਹੀ ਤੂੰ ਬਸ, ਸੋਹਣੀਏ

ਛੱਡ ਕੇ ਨਾ ਜਾਵਾਂਗਾ

ਤੇਰੇ ਨਾਲ ਹੀ ਰਹਿ ਕੇ ਮੈਂ

ਗ਼ਲਤੀਆਂ ਕਰ ਪਾਵਾਂਗਾ

निकलता है प्यार पी-पा के

फिर भूल जाता है घर जा के

निकलता है प्यार पी-पा के

ਦੱਸਾਂ ਮੈਂ ਤੈਨੂੰ ਹੋ ਠੀਕ ਜਾ ਕੇ

निकलता है प्यार पी-पा के

मैं भूलता नहीं हूँ घर जा के

निकलता है प्यार पी-पा के

ਬੈਠੀ ਕਿਉਂ ਗੱਲਾਂ ਸਿਰ 'ਤੇ ਬਿਠਾ ਕੇ?

ਦੱਸਾਂ ਮੈਂ ਤੈਨੂੰ ਹੋ ਠੀਕ ਜਾ ਕੇ

ਬੈਠੀ ਕਿਉਂ ਗੱਲਾਂ ਸਿਰ 'ਤੇ ਬਿਠਾ ਕੇ?

Hahahaha!

Denny/Nikhita Gandhi/Siddhant Kaushalの他の作品

総て見るlogo