menu-iconlogo
huatong
huatong
avatar

Kiven Mukhde Ton (feat. Mitika Kanwar)

DJ NYK/Mitika Kanwarhuatong
rexrathhuatong
歌詞
収録
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਵਾਂ

ਕਿਵੇਂ ਮੁਖੜੇ ਤੋਂ ਨਜ਼ਰਾਂ ਹਟਵਾਂ

ਨੀ ਤੇਰੇ ਜਿਹਾ ਹੋਰ ਦਿਸ੍ਦਾ

ਨੀ ਤੇਰੇ ਜਿਹਾ ਹੋਰ ਦਿਸ੍ਦਾ

ਕਿਵੇਂ ਮੁਖੜੇ ਤੋਂ

ਕਿਵੇਂ ਮੁਖੜੇ ਤੋਂ

ਕਿਵੇਂ ਮੁਖੜੇ ਤੋਂ

ਕਿਵੇਂ ਮੁਖੜੇ ਤੋਂ ਹਟਵਾਂ

ਛੇਤੀ ਆਜਾ ਹੁਣ ਤਕਦੀ ਹਾਂ ਰਾਹਵਾਂ

ਛੇਤੀ ਆਜਾ ਹੁਣ ਤਕਦੀ ਹਾਂ ਰਾਹਵਾਂ

ਨੀ ਤੇਰੇ ਜਿਹਾ ਹੋਰ ਦਿਸ੍ਦਾ

ਨੀ ਤੇਰੇ ਜਿਹਾ ਹੋਰ ਦਿਸ੍ਦਾ

ਤੂੰ ਮੇਰਾ, ਮੈਂ ਤੇਰੀ ਹੋਈ

ਤੇਰੇ ਜਿਹਾ ਮੈਨੂੰ ਦਿਸਦਾ ਨਹੀਂ ਕੋਈ

ਤੂੰ ਮੇਰਾ, ਮੈਂ ਤੇਰੀ ਹੋਈ

ਤੇਰੇ ਜਿਹਾ ਮੈਨੂੰ ਦਿਸਦਾ ਨਹੀਂ ਕੋਈ

ਤੇਰੇ ਕਦਮਾਂ ਚ ਮਿਲ ਜਾਣ ਥਾਵਾਂ

ਤੇਰੇ ਕਦਮਾਂ ਚ ਮਿਲ ਜਾਣ ਥਾਵਾਂ

ਨੀ ਤੇਰੇ ਜਿਹਾ ਹੋਰ ਦਿਸ੍ਦਾ

ਨੀ ਤੇਰੇ ਜਿਹਾ ਹੋਰ ਦਿਸ੍ਦਾ

ਕਿਵੇਂ ਮੁਖੜੇ ਤੋਂ

ਕਿਵੇਂ ਮੁਖੜੇ ਤੋਂ

ਕਿਵੇਂ ਮੁਖੜੇ ਤੋਂ

ਕਿਵੇਂ ਮੁਖੜੇ ਤੋਂ

ਕਿਵੇਂ ਮੁਖੜੇ ਤੋਂ

DJ NYK/Mitika Kanwarの他の作品

総て見るlogo