menu-iconlogo
huatong
huatong
dosti-gt-road-tey-cover-image

Gt Road Tey

Dostihuatong
skiourakihuatong
歌詞
収録
ਓ ਬਿੰਦਿਯਾ ਜਰਾ ਤੇਲ ਪਾਣੀ check ਕਰਲੋ

ਹੋ ਨਿੱਤ Bombay, ਨਿੱਤ Bombay

ਹੋ ਨਿੱਤ Bombay, ਹੋ ਨਿੱਤ Bombay

ਨਿੱਤ Bombay, ਨਿੱਤ Bombay

ਹੋ ਨਿੱਤ Bombay Pathankot ਜਾਵੇ

ਯਰਾਂ ਦਾ truck ਬੱਲੀਏ

G.T road ਤੇ ਦੁਹਾਈਆਂ ਪਾਵੇ

ਯਾਰਾਂ ਦਾ truck ਬੱਲੀਏ

G.T road ਤੇ, G.T road ਤੇ ਦੁਹਾਈਆਂ ਪਾਵੇ

ਯਾਰਾਂ ਦਾ truck ਬੱਲੀਏ

I like to return the classic

ਦੀਨੋ ਦਿਨ ਕਮ ਬਾਬਾ ਕਰੀ ਜਵੇ load ਨੀ

ਹੁਣ ਸਾਡੇ ਘੱਰੇ ਖਾਂਦੀ ਬੱਕਰੀ ਨਾ note ਨੀ

ਦੀਨੋ ਦਿਨ ਕਮ ਬਾਬਾ ਕਰੀ ਜਵੇ load ਨੀ

ਹੁਣ ਸਾਡੇ ਘੱਰੇ ਖਾਂਦੀ ਬੱਕਰੀ ਨਾ note ਨੀ

ਇਕ ਗੇੜੇ ਤੋਂ ਹਜ਼ਾਰ ਵੱਦ ਜਾਵੇ

ਯਾਰਾਂ ਦਾ truck ਬੱਲੀਏ

G.T road ਤੇ ਬੁੱਰਾਹ

G.T road ਤੇ ਦੁਹਾਈਆਂ ਪਾਵੇ

ਯਾਰਾਂ ਦਾ truck ਬੱਲੀਏ

Khanna Sannewal ਤੇ Garaya Phagwara ਨੀ

ਕਦੇ ਨਾ ਕਿਸੇ ਦੇ ਕੋਲੋਂ ਵੱਦ ਲੈਵਾਂ ਭਾੜਾ ਨੀ

Khanna Sannewal ਤੇ Garaya Phagwara ਨੀ

ਕਦੇ ਨਾ ਕਿਸੇ ਦੇ ਕੋਲੋਂ ਵੱਦ ਲੈਵਾਂ ਭਾੜਾ ਨੀ

ਪੈਸਾ ਹੱਕ ਦਾ driver ਕਮਾਵੈ

ਯਾਰਾਂ ਦਾ truck ਬੱਲੀਏ

G.T road ਤੇ

G.T road ਤੇ ਦੁਹਾਈਆਂ ਪਾਵੇ

ਨੀ ਯਾਰਾਂ ਦਾ truck ਬੱਲੀਏ

( the most famous classic)

Hema Malni ਦੀ photo ਸ਼ੀਸ਼ੇ ਨਾਲ ਲਾਈ ਨੀ

ਓਦੀ photo ਲਾਕੇ ਮੇਨੂ ਤੇਰੀ ਯਾਦ ਆਈ ਨੀ

ਤੈਨੂੰ ਤੇਰਾ ਨਾ driver ਬੁਲਾਵੇ

ਨੀ ਯਾਰਾਂ ਦਾ truck ਬੱਲੀਏ

G.T road ਤੇ

G.T road ਤੇ ਦੁਹਾਈਆਂ ਪਾਵੇ

ਨੀ ਯਾਰਾਂ ਦਾ truck ਬੱਲੀਏ

ਇਕ ਥਾਂ ਤੋਂ ਮਾਲ ਚੱਕ ਦੂਜੇ ਥਾਂ ਤੇ ਲਾ ਦੇਆਂ

ਦੇਸ਼ ਦੀ ਤਰੱਕੀ ਵਿੱਚ ਨਿੱਤ ਹਿੱਸਾ ਪਾ ਦੇਆਂ

ਇਕ ਥਾਂ ਤੋਂ ਮਾਲ ਚੱਕ ਦੂਜੇ ਥਾਂ ਤੇ ਲਾ ਦੇਆਂ

ਦੇਸ਼ ਦੀ ਤਰੱਕੀ ਵਿੱਚ ਨਿੱਤ ਹਿੱਸਾ ਪਾ ਦੇਆਂ

Full ਕਿਰਪਾ ਬਾਬੇ ਦੀ ਜੱਟ ਗਾਵੇ

ਨੀ ਯਾਰਾਂ ਦਾ truck ਬੱਲੀਏ

G.T road ਤੇ

G.T road ਤੇ ਦੁਹਾਈਆਂ ਪਾਵੇ

ਨੀ ਯਾਰਾਂ ਦਾ truck ਬੱਲੀਏ

(classic they all going good)

G.T road ਉਤੇ ਢਾਬੇ ਜਿੰਨੇ ਖਾਣ ਪੀਣ ਦੇ

ਜੱਟ ਨੂੰ ਬੋਮਬਾਈ ਤੱਕ ਸਾਰੇ ਬਿੱਲੋ ਜਾਣ ਦੇ

G.T road ਉਤੇ ਢਾਬੇ ਜਿੰਨੇ ਖਾਣ ਪੀਣ ਦੇ

ਜੱਟ ਨੂੰ ਬੋਮਬਾਈ ਤੱਕ ਸਾਰੇ ਬਿੱਲੋ ਜਾਣ ਦੇ

ਜਿਥੇ ਮਰਜੀ ਪਰੌਂਠੇ ਖਾਵੇ

ਨੀ ਯਾਰਾਂ ਦਾ truck ਬੱਲੀਏ

G.T road ਤੇ

ਹੋ G.T road ਤੇ ਦੁਹਾਈਆਂ ਪਾਵੇ

ਨੀ ਯਾਰਾਂ ਦਾ truck ਬੱਲੀਏ

ਨੀ ਯਾਰਾਂ ਦਾ truck ਬੱਲੀਏ

ਨੀ ਯਾਰਾਂ ਦਾ truck ਬੱਲੀਏ

ਨੀ ਯਾਰਾਂ ਦਾ truck ਬੱਲੀਏ

ਨੀ ਯਾਰਾਂ ਦਾ truck ਬੱਲੀਏ

ਨੀ ਯਾਰਾਂ ਦਾ truck ਬੱਲੀਏ

ਨੀ ਯਾਰਾਂ ਦਾ truck ਬੱਲੀਏ

ਨੀ ਯਾਰਾਂ ਦਾ truck ਬੱਲੀਏ

ਨੀ ਯਾਰਾਂ ਦਾ truck ਬੱਲੀਏ

ਨੀ ਯਾਰਾਂ ਦਾ truck ਬੱਲੀਏ

ਅੱਦਾ ਘੰਟਾ ਹੋਯਾ ਤੇਲ ਪਈ ਨੂੰ ਤੇ ਪਜੀ ਦਾ ਹਲੀ oil ਪੱਨੇ check ਨੀ ਹੋਯਾ

Dostiの他の作品

総て見るlogo