menu-iconlogo
logo

Krishna Teri Murli

logo
歌詞
ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੋਨ ਨੀ ਨੱਚਦਾ

ਕੋਨ ਨੀ ਨੱਚਦਾ

ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੋਨ ਨੀ ਨੱਚਦਾ

ਕੋਨ ਨੀ ਨੱਚਦਾ

ਧਰਤੀ ਚੰਨ ਸਿਤਾਰੇ ਨੱਚਦੇ

ਸਾਰੇ ਭਗਤ ਪਿਆਰੇ ਨੱਚਦੇ

ਰਾਧਾ ਨਚੀ ਮੀਰਾਂ ਨਚੀ

ਸਾਰਾ ਆਲਮ ਤਕਦਾ

ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੋਨ ਨੀ ਨੱਚਦਾ

ਓ ਓ ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੋਨ ਨੀ ਨੱਚਦਾ

ਧੂਰ ਦਰਗਾਹੋ ਆਈ ਮੁਰਲੀ

ਜਦ ਹੋਂਠਾਂ ਨਾਲ ਲਾਈ ਮੁਰਲੀ

ਹੋ ਧੂਰ ਦਰਗਾਹੋਂ ਆਈ ਮੁਰਲੀ

ਜਦ ਹੋਂਠਾਂ ਨਾਲ ਲਾਈ ਮੁਰਲੀ

ਗੀਤ ਪ੍ਰਭੂ ਦੇ ਗਾਈ ਮੁਰਲੀ

ਹੋਕਾ ਦੇ ਗਈ ਸੱਚ ਦਾ

ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੋਨ ਨੀ ਨੱਚਦਾ

ਹੋ ਓ ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੋਨ ਨੀ ਨੱਚਦਾ

ਮਨਮੋਹਨ ਘਨਸ਼ਾਮ ਵੀ ਤੁ ਏ

ਈਸ਼ਵਰ ਅੱਲਾ ਰਾਮ ਵੀ ਤੂੰ ਏ

ਹੋ ਮਨਮੋਹਣ ਘਨਸ਼ਾਮ ਵੀ ਤੁ ਏ

ਈਸ਼ਵਰ ਅੱਲਾ ਰਾਮ ਵੀ ਤੂੰ ਏ

ਉਸ ਮਾਲਕ ਦਾ ਨਾਮ ਵੀ ਤੂੰ ਏ

ਜੋ ਸਬਨਾ ਵਿਚ ਵਸਦਾ

ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੋਨ ਨੀ ਨੱਚਦਾ

ਹੋ ਓ ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੋਨ ਨੀ ਨੱਚਦਾ

ਲਾਲ ਅਠੌਲੀ ਵਾਲਾ ਕੇਹੰਦਾ

ਕ੍ਰਿਸ਼ਨਾ ਤੇਰਾ ਨਾਮ ਜੋ ਲੇਂਦਾ

ਹੋ ਓ ਲਾਲ ਅਠੌਲੀ ਵਾਲਾ ਕੇਹੰਦਾ

ਕ੍ਰਿਸ਼ਨਾ ਤੇਰਾ ਨਾਮ ਜੋ ਲੇਂਦਾ

ਦੁਨੀਆ ਦਾ ਹਰ ਸੁਖ ਪਾ ਲੇਂਦਾ

ਕਖੋਂ ਬਨ ਜਾਏ ਲਾਖ ਦਾ

ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੋਨ ਨੀ ਨੱਚਦਾ

ਹੋ ਓ ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੋਨ ਨੀ ਨੱਚਦਾ

ਹੋ ਓ ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੋਨ ਨੀ ਨੱਚਦਾ