menu-iconlogo
huatong
huatong
avatar

Fallin Star

harnoor/ILAMhuatong
natcam1010huatong
歌詞
レコーディング
ਜਾਦੂ ਪਾਇਆ ਇਹ

ਕੁਫ਼ਰ ਕਮਾਇਆ ਇਹ

ਤਾਰਾ ਟੁੱਟ ਕੇ ਨੀ

ਅਸਮਾਨੋ ਆਇਆ ਇਹ

ਬਸ ਤੈਨੂੰ ਕਹਿਣਾ ਐ ਨੀ ਕਹਿਣਾ ਐ

ਕੋਲ ਰਹਿਣ ਰਹਿਣ ਨੂੰ

ਦਿਲ ਇਹ ਚਾਉਂਦਾ ਇਹ ਨੀ ਚਾਉਂਦਾ ਇਹ

ਕੋਲ ਬਹਿਣ ਬਹਿਣ ਨੂੰ

ਨੀਂਦਾਂ ਕੱਚੀਆਂ ਨੇ ਖ਼ਾਬ ਜੇ ਵੇਖ਼ੇ ਨੀ

ਤੂੰ ਓਨਾ ਖਾਬਾ ਨੂੰ ਆਂ ਜਗਾਇਆ ਇਹ

ਜਾਦੂ ਪਾਇਆ ਇਹ

ਕੁਫ਼ਰ ਕਮਾਇਆ ਇਹ

ਜਾਦੂ ਪਾਇਆ ਇਹ

ਕੁਫ਼ਰ ਕਮਾਇਆ ਇਹ

ਨੀ ਅਸੀਂ ਪਾਗਲ ਨੀ ਤੂੰ ਕਰਿਆ ਇਹ

ਕੋਈ ਇਲਮ ਸਾਡੇ ਸਿਰ ਪੜਿਆ ਇਹ

ਅਸੀਂ ਵਾਕੀਫ ਨੀ ਉਹ ਦੁਨੀਆਂ ਦੇ

ਤੂੰ ਜ਼ਿਕਰ ਜਿਥੋਂ ਦਾ ਕਰਿਆ ਇਹ

ਕੋਈ ਹੋਰ ਜਹਾਨੋ ਆਈ ਏਂ

ਇਸ ਜਹਾਂ ਨਾਲ ਰੱਲਦੀ ਨੀ

ਜੋ ਨਜ਼ਰ ਤੇਰੀ ਨੇ ਕਰਿਆ ਇਹ

ਕੋਈ ਹੋਰ ਨਜ਼ਰ ਉਹ ਕਰਦੀ ਨੀ

ਨੀ ਤੇਰੇ ਸਦਕੇ ਚ ਜੋ ਸਿਰ ਝਾਕਾਉਂਦੇ ਨੀ

ਉਹ ਰੱਬ ਧਯਾਉਂਦਾ ਨੀ

ਸੁਨਣ ਚ ਆਇਆ ਇਹ !

ਜਾਦੂ ਪਾਇਆ ਇਹ

ਕੁਫ਼ਰ ਕਮਾਇਆ ਇਹ

ਜਾਦੂ ਪਾਇਆ ਇਹ

ਕੁਫ਼ਰ ਕਮਾਇਆ ਇਹ

ਅਸੀਂ ਨਾਗਮੇ ਬਣਾਉਣ ਦੇ ਸ਼ੋਂਕੀ ਆਂ

ਪਿਆਰ ਹਵਾ ਚ ਭਰ ਦਾ ਗੇ

ਤੂੰ ਮਿਲਣ ਆਉਣਾ ਜਿਸ ਸ਼ਾਮ ਕੁੜੇ

ਉਹ ਸ਼ਾਮ ਦੀਵਾਨੀ ਕਰਦਾ ਗੇ

ਕੋਈ ਨਜ਼ਮ ਤੇਰੇ ਰੰਗ ਸੂਹੇ ਤੇ

ਹਾਏ ਖਾਸ ਬਣਾ ਦਾ ਗੇ ਅੜੀਏ

ਨੀ ਤੋੜ ਕੇ ਤਾਰੇ ਅੰਬਰਾਂ ਚੋਂ

ਤੇਰੇ ਦਾਸ ਬਣਾ ਦਾ ਗੇ ਅੜੀਏ

ਜਾਂਦੀ ਸਾਨੂੰ ਵੀ ਲੈ ਜੀ ਨਾਲ ਓਥੇ

ਆਪਣੇ ਰਹਿਣ ਲਯੀ

ਜੋ ਸ਼ਹਿਰ ਵਸਾਇਆ ਇਹ

ਜਾਦੂ ਪਾਇਆ ਇਹ

ਜਾਦੂ ਪਾਇਆ ਇਹ

harnoor/ILAMの他の作品

総て見るlogo