menu-iconlogo
huatong
huatong
avatar

Gol Chowk (feat. Gurlez Akhtar)

Hustinderhuatong
michayla1huatong
歌詞
収録
ਕੀ ਹਾਲ ਨੀ ਤੇਰੇ ਵੇ

ਨੀ ਪਹਿਲਾ ਨਾਲੋ ਫਰਕ ਬੱਦਾ

ਦਾਸ ਜ਼ਿੰਦਗੀ ਕਿੱਡਾ ਚੱਲਦੀ ਏ

ਨੀ ਓਸੇ ਮੋਡ ਤੇ ਜੱਟ ਖੜਾ

ਕਿਉੰ ਡੰਗੀਆ ਛੋਟਾ ਕਰਦਾ ਏ

ਨੀ ਤੇਰਾ ਦਿੱਤ ਫੱਟ ਹਾਰਾ

ਬਾਸ ਖਿਆਲ ਸੀ ਤੇਰੇ ਵੇ

ਪੁੱਛਾ ਕਿਥੇ ਅਜ ਕਲ ਡੇਰਾ ਵੇ

ਨਾ ਨਾ ਹੁੰ ਨਾ ਸੋਚੀ ਵੀਰ ਜਣਗੇ

ਨੀ ਅਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿੱਚ

ਤੈਨੂੰ ਤੇਲ ਫੂਕਦੇ ਮਿਲ ਜਾਣਗੇ

ਨੀ ਅਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿੱਚ

ਤੈਨੂੰ ਤੇਲ ਫੂਕਦੇ ਮਿਲ ਜਾਣਗੇ

ਹੈ ਦਾਰੂ ਦਾਪੇ ਦੀ ਕਿਨੀ ਖੁਰਾਕ ਏ

ਨੀ ਪਹਿਲਾ ਵਾਂਗੂ ਚੜ੍ਹਦੀ ਕਲਾ ਹੈ ਨੀ

ਹੋਰ ਵੀ ਤਾ ਕੁਛ ਸ਼ੱਕ ਹੋਣਾ

ਹਾਏ ਅੱਖ ਵੀ ਓਹਵੇ ਕਹਦੀ ਹੈ ਨੀ

ਵੇਂ ਰੌਲੇਆ ਦੇ ਵਿਚ ਹਿੱਸਾ ਕਿੰਨਾ

ਨੀ ਗੱਦੀ ਇਕ ਤੇਰਾ ਕਹਦੀ ਹੈ ਨੀ

ਯਾਰ ਤੇ ਵੈਰੀ ਓਹੀ ਨੀ

ਸਬ ਯਾਰ ਤੇਰੀ ਓਹੀ ਨੀ

ਨਾ ਸੋਚੀ ਗਲ ਤੋ ਹਿਲ ਜਾਗੇ ਨੀ

ਨੀ ਅਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿੱਚ

ਤੈਨੂੰ ਤੇਲ ਫੂਕਦੇ ਮਿਲ ਜਾਣਗੇ

ਨੀ ਅਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿੱਚ

ਤੈਨੂੰ ਤੇਲ ਫੂਕਦੇ ਮਿਲ ਜਾਣਗੇ

ਵੇ ਕੁੜੀਆਂ ਪਿੱਛੇ ਗੇੜਾ ਕਿੰਨਾ

ਉਹਨਾਂ ਨੀ ਭਰ ਲਿਆ ਉਹਨੇ ਆ

ਕੋਈ ਤਾਂ ਕਿੱਥੇ ਛੱਡ ਦੀ ਹੋਣੀ

ਮੁੱਲ ਹੁਸੈਨਾ ਦਾ ਪਾ ਉਹਨੇ ਆ

ਵੇ ਕਿੰਨੇਆ ਉੱਤੇ ਗਣੇ ਲਿਖਤੇ

ਹਾਏ ਏਕ ਦੋ ਬੋਲ ਸੁਨਾਏ ਓਹਨੇ ਆ

ਗੇੜੀ ਰੂਟ ਦੀਨ ਸਦਾਕਾ ਤੇ

ਗੇੜੀ ਰੂਟ ਦੀਨ ਸਦਾਕਾ ਤੇ

ਹਵਾ ਵਾਂਗ ਸੁਕਦੇ ਮਿਲ ਜਾਗੇ ਨੀ

ਨੀ ਅਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿੱਚ

ਤੈਨੂੰ ਤੇਲ ਫੂਕਦੇ ਮਿਲ ਜਾਣਗੇ

ਨੀ ਅਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿੱਚ

ਤੈਨੂੰ ਤੇਲ ਫੂਕਦੇ ਮਿਲ ਜਾਣਗੇ

ਹੇ ਵਿਆਹ ਸ਼ਾਦੀ ਦਾ ਕੀ ਏ ਇਰਾਦਾ

ਨੀ ਆਉਂਦੇ ਸਾਲ ਕਰਾ ਹੀ ਲੈਨਾ

ਮੱਛੀ ਪਾਤੰਨ ਚੜ ਕੇ ਮੋੜ ਪਾਈ

ਹਾਥ ਕੰਡੇ ਨੂੰ ਪਾ ਹੀ ਲੈਨਾ

ਮੇਰੇ ਵਾਲੋਂ ਐਡਵਾਂਸ ਵਧਾਈਆ

ਇਕ ਕਾਰਡ ਤੈਨੂੰ ਵੀ ਪਾ ਹੀ ਦੇਨਾ

ਪਿੰਡ ਭਦੌੜ ਦੀ ਫਿਰਨੀ ਤੇ

ਪਿੰਡ ਭਦੌੜ ਦੀ ਫਿਰਨੀ ਤੇ

ਨਵਾ ਮਹਿਲ ਰੀਝਾ ਦਾ ਸਿਰ ਜਾਗੇ

ਨੀ ਅਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿੱਚ

ਤੈਨੂੰ ਤੇਲ ਫੂਕਦੇ ਮਿਲ ਜਾਣਗੇ

ਨੀ ਅਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿੱਚ

ਤੈਨੂੰ ਤੇਲ ਫੂਕਦੇ ਮਿਲ ਜਾਣਗੇ

Hustinderの他の作品

総て見るlogo