menu-iconlogo
huatong
huatong
avatar

Jaani Ve Jaani

Jaanihuatong
pacheco.rosalindahuatong
歌詞
レコーディング
ਮੇਰੀ ਬਡੀ ਅਜੀਬ ਕਹਾਣੀ ਆ

ਇਕ ਰਾਜਾ ਤੇ ਦੋ ਰਾਣੀ ਆ

ਮੈਂ ਕੀਹਦੇ ਨਾਲ ਨਿਭਾਨੀ ਆ

ਅੱਲਾਹ ਖੈਰ ਕਰੇ

ਜਾਣੀ ਵੇ ਜਾਣੀ

ਮੈਂ ਕਮਲਾ ਓ ਸੇਆਨੀ ਆ

ਮੇਰੇ ਕਰਕੇ ਨੇ ਮਾਰ ਜਾਣੀ ਆ

ਮੈਨੂ ਮੌਤ ਗੰਦੀ ਆਨਿ ਆ

ਅੱਲਾਹ ਖੈਰ ਕਰੇ

ਜਾਣੀ ਵੇ ਜਾਣੀ

ਜਾਣੀ ਵੇ, ਜਾਣੀ ਵੇ, ਜਾਣੀ ਜਾਣੀ ਵੇ

ਕਿ ਹੋਯਾ ਤੇਰੀ ਦੁਨਿਯਾ ਦੀਵਾਨੀ ਜੇ

ਜਾਣੀ ਵੇ, ਜਾਣੀ ਵੇ, ਜਾਣੀ ਜਾਣੀ ਵੇ

ਕਿ ਹੋਯਾ ਤੇਰੀ ਦੁਨਿਯਾ ਦੀਵਾਨੀ ਜੇ

ਤੂ ਕਿਨੇਯਾਨ ਦੇ ਦਿਲ ਤੋਡ਼ੇ

ਏ ਤਾਂ ਪਿਹਲਾਂ ਦਸ ਦੇ

ਤੂ ਜਿਨੇਯਾਨ ਨਾਲ ਲੈਯਾ ਸੀ

ਓ ਨਈ ਹੁਣ ਹਸਦੇ

ਕਿਨੇਯਾਨ ਦੇ ਜ਼ਖਮਾ ਨੂ

ਰੂਹ ਲਾਕੇ ਛਡ ਆਯਾ

ਕਿਨੇਯਾਨ ਦੇ ਜਿਸ੍ਮਾ ਨੂ

ਮੂਹ ਲਾਕੇ ਛਡ ਆਯਾ, ਜਾਣੀ ਵੇ

ਜਾਣੀ ਵੇ ਜਾਣੀ ਵੇ ਜਾਣੀ ਜਾਣੀ ਵੇ

ਕਿ ਹੋਯਾ ਤੇਰੀ ਦੁਨਿਯਾ ਦੀਵਾਨੀ ਜੇ

ਨਾ ਨਾਨਾ ਨਾਨਾ

ਜਾਣੀ ਵੇ ਜਾਣੀ

ਨਾ ਨਾਨਾ ਨਾਨਾ.ਨਾ ਨਾਨਾ ਨਾਨਾ

ਜਾਣੀ ਵੇ ਜਾਣੀ

ਨਾ ਨਾਨਾ ਨਾਨਾ

ਮੇਰੀ ਜ਼ਿੰਦਗੀ ਕਿ ਜ਼ਿੰਦਗੀ ਤਬਯੀ ਏ

ਮੇਰੀ ਜ਼ਿੰਦਗੀ ਕਿ ਜ਼ਿੰਦਗੀ ਤਬਯੀ ਏ

ਕਿਸੇ ਹੋਰ ਨਾਲ ਸੁਤ੍ਤੇਆ

ਯਾਦ ਤੇਰੀ ਆਯੀ ਏ

ਕਿਸੇ ਹੋਰ ਨਾਲ ਸੁਤ੍ਤੇਆ

ਯਾਦ ਤੇਰੀ ਆਯੀ ਏ

ਪਾਗਲ ਜੇਯਾ ਸ਼ਾਯਰ ਏ

ਬਾਡਾ ਬਦਤਮੀਜ਼ ਏ

ਬੇਵਫਾ ਵੀ ਚੰਗਾ ਲੱਗੇ

ਜਾਣੀ ਐਸੀ ਚੀਜ਼ ਏ

ਪਾਗਲ ਜੇਯਾ ਸ਼ਾਯਰ ਏ

ਬਾਡਾ ਬਦਤਮੀਜ਼ ਏ

ਬੇਵਫਾ ਵੀ ਚੰਗਾ ਲੱਗੇ

ਜਾਣੀ ਐਸੀ ਚੀਜ਼ ਏ

ਝੂਠੇਯਾਨ ਦਾ ਰੱਬ ਏ ਤੂ

ਖੁਦਾ ਏ ਤੂ ਲਾਰੇਯਾਨ ਦਾ

ਰਾਤੋ-ਰਾਤ ਛਡੇ ਜੋ ਤੂ

ਕਾਤਿਲ ਏ ਸਰੇਯਾਨ ਦਾ

ਜਾਣੀ ਵੇ, ਜਾਣੀ ਵੇ, ਜਾਣੀ ਜਾਣੀ ਵੇ

ਕਿ ਹੋਯਾ ਤੇਰੀ ਦੁਨਿਯਾ ਦੀਵਾਨੀ ਜੇ

ਜਾਣੀ ਵੇ, ਜਾਣੀ ਵੇ, ਜਾਣੀ ਵੇ

ਜਾਣੀ ਜਾਣੀ ਵੇ

ਮੈਂ ਰੋਵਾਂ ਮੈਨੂ ਰੋਣ ਨੀ ਦਿੰਦੀ

ਮੇਰੀ ਸ਼ਾਯਰੀ ਮੈਨੂ ਸੌਂ ਨੀ ਦਿੰਦੀ

ਮੈਂ ਰੋਵਾਂ ਮੈਨੂ ਰੋਣ ਨੀ ਦਿੰਦੀ

ਮੇਰੀ ਸ਼ਾਯਰੀ ਮੈਨੂ ਸੌਂ ਨੀ ਦਿੰਦੀ

ਮੈਂ ਕੋਸ਼ਿਸ਼ ਕਰਦਾ ਓਹਨੂ ਭੁਲ ਜਾਵਾ

ਮੁਹੱਬਤ ਓਹ੍ਦਿ ਹੋਣ ਨੀ ਦਿੰਦੀ

ਮੇਰੀ ਸ਼ਾਯਰੀ ਮੈਨੂ ਸਾਓਨ ਨੀ ਦਿੰਦੀ

ਜਾਣੀ ਵੇ, ਜਾਣੀ ਵੇ, ਜਾਣੀ ਵੇ ,ਜਾਣੀ ਵੇ

Jaaniの他の作品

総て見るlogo