ਉਹ ਮੋਢਿਹ ਤਹਿ angel palm ਕੁੜੇ
ਮੁੰਡਾ ਰਹਿੰਦਾ
ਅੱਜ ਕਲ calm ਕੁੜੇ
ਇੰਨਾ ਹੁਸਨ ਤੇਰੇ ਦਾ ਚਰਚਾ ਨੀ
ਜਿਹਨਾਂ ਮੈਂ ਬਦਨਾਮ ਕੁੜੇ
ਉਹ ਫਿਰਦੇ ਡਾਲਰ ਕੁੜੀਏ ਕੁੱਟਦੇ ਨੀ
ਲਾਉਣਾ 80k ਪੂਰਾ ਗੁੱਟ ਤਹਿ ਨੀ
80k ਤੋਹ ਮੇਰਾ ਮਤਲਬ ਸੀ
ਲਾਉਣੀ ਰੀਚਾਰਡ ਮੇਲੀ ਗੁੱਟ ਤਹਿ ਨੀ
ਉਹ ਨੀ ਮੈਂ ride ਬਿੱਲੋ 4×4 ਰੱਖੀ ਐ ਨੀ
ਜਿਹੜੀ ਕਾਲੀ ਕਲੀ ਨੁਕਰ ਸਿੰਗਰ ਰੱਖੀ ਐ ਨੀ
ਗੁੱਡੀ ਸਿਖਰਾਂ ਤਹਿ ਜਿਹੜੀ ਉਹ ਮੈਂ ਤਾਰ ਰੱਖੀ ਐ ਨੀ
ਓਹਦਾ ਕਿਸੇ ਨਾ ਨਾਜਾਇਜ ਨਾ ਮੈਂ ਖ਼ਾਰ ਰੱਖੀ ਐ
ਉਹ ਜਿਹੜਾ ਜਿਹੜਾ ਗਾਣੇ ਸੁੱਟਦਾ ਨੀ
ਮੇਰਾ ਵੱਢਦਾ ਦਾ ਜਾਣਦਾ ਦਾਮ ਕੁੜੇ
ਇੰਨਾ ਹੁਸਨ ਤੇਰੇ ਦਾ ਚਰਚਾ ਨੀ
ਜਿਹਨਾਂ ਮੈਂ ਬਦਨਾਮ ਕੁੜੇ
ਉਹ ਮੋਢਿਹ ਤਹਿ angel palm ਕੁੜੇ ਹਾਏ
ਮੁੰਡਾ ਰਹਿੰਦਾ
ਅੱਜ ਕਲ calm ਕੁੜੇ
ਉਹ ਸੋਹਣਾ ਹੁਸਨ ਸੋਹਣੇ ਦਾ ਗਲੀ ਦਾ ਨੀ
ਮੈਨੂੰ ਪਾਵੇ ਭਲੇਖਾ ਪਹਿਲੀ ਦਾ ਨੀ
ਓਥੋਂ ਬੋਤੋਂ ਤੇਰਾ ਜੋ ਬੱਲੀ ਦਾ ਨੀ
ਕੁੜੇ ਕਤਲ ਕਰਾ ਦੁ ਵੈਲੀ ਦਾ
ਉਹ ਕੌਣ ਹੋਵੇ ਵੈਰੀ ਕ਼ਾਇਦਾ ਨੀ
ਆਪੇ ਫਸਦੇ ਜਾਕੇ ਸਿੱਧਾ ਨੀ
ਉਹ ਜਦੋਂ ਕੱਢਣੇ ਫੇਜ਼ੋ ਬਾਹਰ ਧਾਰਾ
ਬਣਦਾ ਆਪੇ ਪਾਉਂਦਾ ਗਿੱਦੜਕੁੱਟ ਨੀ
ਲੋਕੀ ਕਹਿੰਦੇ ਬਿਗਦੇ ਭਲਾ ਖੁਲਾ ਚੜੇ ਤੋਹ
ਨੀ ਸੋਂ ਬਿੱਲੋ 50 ਦਾ ਕੱਢੇ ਮੁੰਡਾ 90 ਤੋਹ
ਨੀ ਉਹ ਤਹ ਵੈਸੇ ਸੁਧਰਿਆ ਕਹਿਣ ਮੁੰਡਾ ਅੱਗੇ ਤੋਹ
ਉਹ ਛੇਤੀ ਕੀਤੇ ਲਾਬਦਾ ਨੀ ਹੁੰਦਾ ਓਹਦਾ 90 ਤੋਹ
ਉਹ ਨਵੀ ਨਵੀ ਟੱਪੀ ਵੀ ਰਕਾਨੇ age 18 ਆ
ਦਿਲ ਦਾ ਨੀ ਚੱਕਰ ਐ ਆ ਅਣਖ਼ ਸਾਲੀ mean ਆ
ਉਹ ਕੱਢੇ life tough ਆ ਤਹ ਕੱਢੇ ਐ ਹਸੀਨ ਆ
ਤੇਰੀ ਕੁੜੇ ਸਮਝਾ ਤੋਹ ਪਰੇ ਮੇਰਾ scene ਆ
ਨੀ ਮੇਰੀ ਹੁੱਡ ਸੁਣੀ ਦੇ town ਕਹਿੰਦੇ
ਜਿਥੇ ਬਰਦੇ ਖਾਂਦੇ ਆਮ ਕੁੜੇ
ਇੰਨਾ ਹੁਸਨ ਤੇਰੇ ਦਾ ਚਰਚਾ ਨੀ
ਜਿਹਨਾਂ ਮੈਂ ਬਦਨਾਮ ਕੁੜੇ
ਉਹ ਮੋਢਿਹ ਤਹਿ ਅੰਗੇਲ ਪਾਲਮ ਕੁੜੇ ਹੈਏ ਮੁੰਡਾ ਰਹਿੰਦਾ
ਅੱਜ ਕਲ ਕਾਲਮ ਕੁੜੇ