menu-iconlogo
logo

Deegreeyan

logo
歌詞
Desi Crew Desi Crew Desi Crew Desi Crew

ਸੀਨੇ ਨਾਲ ਲੱਗੀਆਂ ਨੇ

ਕੀ ਲਕ ਕਿਤਾਬਾਂ ਦਾ

ਸੀਨਰੀ ਤੋਂ ਸੋਹਣਾ ਏ

ਹਾਏ face ਜਨਬਾਂ ਦਾ

ਕਰ course ਇਸ਼ਕੇ ਦਾ

ਦੌ tuition ਚਾਰ ਚੁਫੇਰਾ

ਕੀ ਫਾਇਦਾ ਡਿਗਰੀਆਂ ਦਾ

ਜੇ ਦਿਲ ਪੜ੍ਹਿਆ ਗਿਆ ਨਾ ਮੇਰਾ

ਕੀ ਫਾਇਦਾ ਡਿਗਰੀਆਂ ਦਾ

ਜੇ ਦਿਲ ਪੜ੍ਹਿਆ ਗਿਆ ਨਾ ਮੇਰਾ

ਪਰੀਆਂ ਦੇ ਸਿਰਨਾਵੇ ਵਰਗੀ

ਨਜ਼ਰ ਤੋਂ ਡਰਦੀ ਨਹੀ

ਕੋਲ defender ਲੈ ਕੇ ਲੰਘ ਗਿਆ

ਨੋਟੀਸ ਕਰਦੀ ਨਹੀ

ਨੋਟੀਸ ਕਰਦੀ ਨਹੀ

ਰਖ ਮਾਨ ਨਰੀੰਦੇਰ ਦਾ

ਅੱਜ ਫੇਰ ਪੌਗਾ ਫੇਰਾ

ਕੀ ਫਾਇਦਾ ਡਿਗਰੀਆਂ ਦਾ

ਜੇ ਦਿਲ ਪੜ੍ਹਿਆ ਗਿਆ ਨਾ ਮੇਰਾ

ਕੀ ਫਾਇਦਾ ਡਿਗਰੀਆਂ ਦਾ

ਜੇ ਦਿਲ ਪੜ੍ਹਿਆ ਗਿਆ ਨਾ ਮੇਰਾ

ਨਾਲ ਸਹੇਲੀਆਂ ਲੜਦੀ ਆ

ਪਰ ਅੱਖ ਲੜਾਓਂਦੀ ਨਹੀ

ਹੁਸਨ ਦੀ ਰਾਣੀ ਕਦੇ stuff ਕੋਈ

ਮਾੜਾ ਪਾਓਂਦੀ ਨਹੀ

ਮਾੜਾ ਪਾਓਂਦੀ ਨਹੀ

Propose ਵੀ ਨਹੀ ਕਰੇਯਾ

ਪਰ choose ਕਰ ਲਿਆ ਸਿਹਰਾ

ਕੀ ਫਾਇਦਾ ਡਿਗਰੀਆਂ ਦਾ

ਜੇ ਦਿਲ ਪੜ੍ਹਿਆ ਗਿਆ ਨਾ ਮੇਰਾ

ਕੀ ਫਾਇਦਾ ਡਿਗਰੀਆਂ ਦਾ

ਜੇ ਦਿਲ ਪੜ੍ਹਿਆ ਗਿਆ ਨਾ ਮੇਰਾ

ਫੁੱਲਾਂ ਵਰਗੀ ਜਦ ਫੁੱਲਾਂ ਤੋਂ

ਤਿਤਲੀ ਫੜਦੀ ਏ

ਕਾਗਜ਼ ਖੁਸ਼ੀ ਮਨਾਓਂਦੇ

ਜਦ signature ਕਰਦੀ ਏ

Signature ਕਰਦੀ ਏ

ਤੇਰੇ ਪੈਰ ਉਡੀਕ ਦਾ ਏ

ਨੀ ਸਾਡੇ ਘਰ ਦਾ ਵਿਹੜਾ

ਕੀ ਫਾਇਦਾ ਡਿਗਰੀਆਂ ਦਾ

ਜੇ ਦਿਲ ਪੜ੍ਹਿਆ ਗਿਆ ਨਾ ਮੇਰਾ

ਕੀ ਫਾਇਦਾ ਡਿਗਰੀਆਂ ਦਾ

ਜੇ ਦਿਲ ਪੜ੍ਹਿਆ ਗਿਆ ਨਾ ਮੇਰਾ

Deegreeyan by Jigar - 歌詞&カバー