menu-iconlogo
huatong
huatong
歌詞
収録
ਉਹ ਚੱਲਦੇ ਆ ਚੱਲਦੇ ਆ ਕਾਰੋਬਾਰ lit ਨੀਂ

ਯਾਰ ਬਦਨਾਮ ਯਾਰਾ ਸਿਰੋਂ ਕਈ hit ਨੀਂ

Hometown ਆਪਣੇ ਹੋਣੇ ਕੁੜੇ ਖੁੰਢ ਨੇ

ਯਾਰ ਵੀ ਪੁਰਾਣੇ ਪਾਪੀ ਡੇਢ ਦਿੰਦੇ ਚੁੰਡ ਨੇ

Webley scott ਜਹੀ ਨਾਰ ਜੱਟ ਦੀ

ਹੁੰਦੀ ਖੱਬੀ ਸੀਟ ਉੱਤੇ ਆ ਬਿਠਾਈ

ਹੋ ਗੱਬਰੂ ਨੇ ਛੜੀ ਨਈ ਕਦੇ

ਉਹ ਅੱਖ ਜੇੜੀ ਚੀਜ਼ ਉੱਤੇ ਆ ਟਿਕਾਯੀ

ਤੇਰੇ ਤੋ ਜੱਟ ਵਾਰੁ ਜੱਟੀਏ

ਜਿਨੀ ਅਜ ਤੱਕ ਸ਼ੋਹਰਤ ਕਮਾਈ

ਗੱਬਰੂ ਨੇ ਛੜੀ ਨਈ ਕਦੇ

ਉਹ ਮਰ ਮਰ ਜਾਨ ਗੋਰਿਆਂ

ਜੱਟਾਂ ਦੀ look ਤੇ ਜੱਟਾਂ ਦੀ look ਤੇ

ਸੱਜਾ ਹੱਥ ਹੁੰਦਾ ਗੱਬਰੂ ਦਾ gun ਤੇ

ਨੀਂ ਦੂਜਾ ਮੁੱਛ ਤੇ ਨੀਂ ਦੂਜਾ ਮੁੱਛ ਤੇ

ਨੀਂ ਦਿਨ ਚੰਗੇ ਮਾੜੇ ਸਾਰੇ ਤੱਕੇ ਹੋਏ ਆਹ

ਨੀਂ ਗੋਢੇ ਜ਼ਿਪਸੀ corb ਰੱਖੇ ਹੋਏ ਆ

ਲੋਰ ਮੱਠੀ ਮੱਠੀ ਸਰਦਾਰੀ ਦੀ

ਵੱਡੇ ਵੈਲੀ ਕਈ ਬੇੜਾ ਤੋ ਚੱਕੇ ਹੋਏ ਆ

ਉਹ ਮੂਰੇ ਆਵਾ mouth shut down ਹੁੰਦੇ ਨੇ

ਨੀਂ ਜੇੜੇ ਪਿਠ ਪੀਛੇ ਕਰਦੇ ਬੁਰਾਈ

ਹੋ ਗੱਬਰੂ ਨੇ ਛੜੀ ਨਈ ਕਦੇ

ਉਹ ਅੱਖ ਜੇੜੀ ਚੀਜ਼ ਉੱਤੇ ਆ ਟਿਕਾਯੀ

ਤੇਰੇ ਤੋ ਜੱਟ ਵਾਰੁ ਜੱਟੀਏ

ਜਿਨੀ ਅਜ ਤੱਕ ਸ਼ੋਹਰਤ ਕਮਾਈ

ਗੱਬਰੂ ਨੇ ਛੜੀ ਨਈ ਕਦੇ

ਉਹ wide bottom ਸ਼ੌਂਕੀਨ ਗੱਬਰੂ

ਨਾ mean ਗੱਬਰੂ ਨਾ mean ਗੱਬਰੂ

ਰੱਖੇ ਰੁਤਬੇ ਤੇ ਕਾਰਾ ਹਥਿਆਰਾ ਨੂੰ clean ਗੱਬਰੂ

Clean ਗੱਬਰੂ

ਉਹ ਲਾਣੇਦਾਰ ਨੇ ਵੀ ਅਜ ਤੱਕ ਬੱਲੀਏ

ਮੂਹੋ ਮੰਗੀ ਜੋ ਦਵਾਯੀ ਹਰ ਚੀਜ਼ ਨੀਂ

ਭਾਵੇਂ ਦਸਾ ਦੀ ਆਹ ਭਾਵੇਂ ਦੱਸ ਲੱਖ ਦੀ

ਬਿੱਲੋ ਸੋਹਣੀ ਲਗੇ ਲੈਣੇ ਆ ਖ਼ਰੀਦ ਨੀਂ

ਉਹ ਜੱਟ ਫੁਰਕੀ ਤੋਂ ਦੂਰ ਬਿੱਲੋ

ਤਾਹਿਯੋ ਮਸ਼ਹੂਰ ਫੋਕੀ ਚੌਧਰ ਨਹੀਂ ਪਿੰਡ ਚ ਬਨਾਈ

ਹੋ ਗੱਬਰੂ ਨੇ ਛੜੀ ਨਈ ਕਦੇ

ਉਹ ਅੱਖ ਜੇੜੀ ਚੀਜ਼ ਉੱਤੇ ਆ ਟਿਕਾਯੀ

ਤੇਰੇ ਤੋ ਜੱਟ ਵਾਰੁ ਜੱਟੀਏ

ਜਿਨੀ ਅਜ ਤੱਕ ਸ਼ੋਹਰਤ ਕਮਾਈ

ਗੱਬਰੂ ਨੇ ਛੜੀ ਨਈ ਕਦੇ

ਉਹ ਦਿਲ ਦੇ ਵੀ ਖੁਲੇ ਦਿਲਦਾਰ ਬੰਦੇ ਆ

ਤਾਇਯੋ ਤਾ ਤਾਇਯੋ ਤਾ ਗੁਡੀ ਚੜੀ ਆਪਣੀ

ਲੱਲੀ ਛੱਲੀ ਦੀ ਮੇਰਾ ਕੁੜੇ ਚੀਖ ਲੱਗਦਾ

ਜਿਥੋਂ ਜਿਥੋਂ ਲੱਗਦਾ ਮਝੈਲ ਜੱਟ ਨੀਂ

ਉਹ ਡੱਬ ਲੱਗਿਆ ਕੋਲਟ ਟੇਡੀ ਤੱਕਣੀ

ਮਾਨ ਕਰਿਆ ਨੀਂ ਕਦੇ ਕਿਸੀ ਗੱਲ ਦਾ

ਉਹ ਤੇਰੇ town ਚ ਇਸ਼ਰਾ ਕੀਤਾ ਅੱਖ ਦਾ

ਬਿੱਲੋ ਮੰਤਰੀ ਦੇ signਆ ਵਾਂਗੂ ਚਲਦਾ

ਉਹ sukh sandhu ਦਾ ਰਕਾਨੇ ਜੋਗਾ ਪਿੰਡ ਜਾਣਦਾ

ਕਦੇ ਇੱਜਤ ਨਹੀਂ ਮਿੱਟੀ ਚ ਮਿਲਾਈ

ਹੋ ਗੱਬਰੂ ਨੇ ਛੜੀ ਨਈ ਕਦੇ

ਉਹ ਅੱਖ ਜੇੜੀ ਚੀਜ਼ ਉੱਤੇ ਆ ਟਿਕਾਯੀ

ਤੇਰੇ ਤੋ ਜੱਟ ਵਾਰੁ ਜੱਟੀਏ

ਜਿਨੀ ਅਜ ਤੱਕ ਸ਼ੋਹਰਤ ਕਮਾਈ

ਗੱਬਰੂ ਨੇ ਛੜੀ ਨਈ ਕਦੇ

Jordan Sandhu/Chet Singhの他の作品

総て見るlogo