menu-iconlogo
huatong
huatong
kamal-heer-nachne-nu-kare-mera-ji-cover-image

Nachne Nu Kare Mera Ji

kamal heerhuatong
musicbandiehuatong
歌詞
収録
ਖੌਰੇ ਹੋਈ ਜਾਂਦਾ ਮੇਨੂ ਕਿ, ਖੌਰੇ ਹੋਈ ਜਾਂਦਾ ਮੇਨੂ ਕਿ

ਹਾਏ ਨੀ ਤੈਨੂੰ ਨਚਦੀ ਵੇਖ ਕੇ, ਨਚਣੇ ਨੂ ਕਰੇ ਮੇਰਾ ਜੀ

ਹਾਏ ਨੀ ਤੈਨੂੰ ਨਚਦੀ ਵੇਖ ਕੇ, ਨਾਚਾਣੇ ਨੂ ਕਰੇ ਮੇਰਾ ਜੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਖੌਰੇ ਹੋਈ ਜਾਂਦਾ ਮੇਨੂ ਕਿ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਨਚਣੇ ਨੂ ਕਰੇ ਮੇਰਾ ਜੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਨਾਚਣੇ ਨੂ ਕਰੇ ਮੇਰਾ ਜੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਲੋਈ ਲੋਈ ਲੋਈ ਲੋਈ ਲੋਈ ਲੋਈ

ਜਦ ਤੂ ਘੁੰਡ ਕੱਢਿਆ

ਸਾਰੀ ਧੂਨਿਯਾ ਰੰਗੀਲੀ

ਸਾਰੀ ਧੂਨਿਯਾ ਰੰਗੀਲੀ ਹੋਈ

ਜਦ ਤੂ ਘੁੰਡ ਕੱਢਿਆ

ਸਾਰੀ ਧੂਨਿਯਾ ਰੰਗੀਲੀ ਹੋਈ

ਮੁਖੜੇ ਤੇ ਲੋਹੜੀ ਮਚੇ

ਆਖਾ ਛੇ ਦਿਵਾਲੀ ਨਾਚੇ

ਸਤਰੰਗੀ ਚੁੰਨੀ ਖੇਲੇ ਹੋਲਿਆ

ਦਾਰੂਉ ਦੀ ਗ੍ਲੱਸੀਏ

ਨੀ ਪ੍ਯਾਰ ਦੀਏ ਪ੍ਯਾਸੀਏ

ਨੀ ਮੀਹ ਵਾਂਗੋਂ ਪੌਣੀਯਾ ਮੈ ਬੋਲਿਯਨ

ਮੁਖੜੇ ਤੇ ਲੋਹੜੀ ਮਚੇ, ਅੱਖਾਂ ਚ ਦਿਵਾਲੀ ਨਚੇ

ਸਤਰੰਗੀ ਚੁੰਨੀ ਖੇਲੇ ਹੋਲਿਆ

ਦਾਰੂਉ ਦੀ ਗ੍ਲੱਸੀਏ

ਨੀ ਪ੍ਯਾਰ ਦੀਏ ਪ੍ਯਾਸੀਏ

ਨੀ ਮੀਹ ਵੈਜੋ ਪੌਣੀਯਾ ਮੈ ਬੋਲਿਯਨ

ਹੁੰਦੀਯਾ ਨਾ ਬੁਲਾਇਆ ਸੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਨੱਚਣੇ ਨੂ ਕਰੇ ਮੇਰਾ ਜੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਨੱਚਣੇ ਨੂ ਕਰੇ ਮੇਰਾ ਜੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਚਾਂਦੀ ਚਾਂਦੀ ਚਾਂਦੀ ਚਾਂਦੀ ਚਾਂਦੀ ਚਾਂਦੀ

ਤੂ ਉਡਣੇ ਨੂ ਕਰੇ ਗੋਰਿਏ

ਖਮਬ ਹੁੰਦੀ ਤਾ ਕਦੋ ਦੀ

ਖੁਮਬ ਹੁੰਦੀ ਤਾ ਕਦੋ ਦੀ ਉਡ ਜਾਂਦੀ

ਤੂ ਉਡਣੇ ਨੂ ਕਰੇ ਗੋਰਿਏ

ਖਮਬ ਹੁੰਦੀ ਤਾ ਕਦੋ ਦੀ ਉਡ ਜਾਂਦੀ

ਜ਼ੁਲਫਾ ਛੇ ਰਾਤ ਖੇਲੇ

ਲਕ ਸਪੋ ਵਾਂਗ ਮੇਲੇ

ਤਿੱਖਾ ਨਕ ਹਾਣੀ ਤਲਵਾਰ ਦਾ

ਝਾਂਜਰਾ ਛੇ ਗੀਤ ਘੂੰਜੇ

ਵਂਗਾ ਛੇ ਸੰਗੀਤ ਘੂੰਜੇ

ਕੋਕਾ ਵੀ ਚੋ ਚੰਦ ਛਾਤੀ ਮਾਰਦਾ

ਜ਼ੁਲਫਾ ਛੇ ਰਾਤ ਖੇਲੇ

ਲਕ ਸਪੋ ਵਾਂਗ ਮੇਲੇ

ਤਿੱਖਾ ਨਕ ਹਾਣੀ ਤਲਵਾਰ ਦਾ

ਝਾਂਜਰਾ ਛੇ ਗੀਤ ਘੂੰਜੇ

ਵਂਗਾ ਛੇ ਸੰਗੀਤ ਘੂੰਜੇ

ਕੋਕਾ ਵੀਤਚੋ ਚੰਦ ਛਾਤੀ ਮਾਰਦਾ

ਗਿੱਦਾ ਪੌਣ ਮੁੰਡੀਯਾ ਵੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਨੱਚਣੇ ਨੂ ਕਰੇ ਮੇਰਾ ਜੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਨੱਚਣੇ ਨੂ ਕਰੇ ਮੇਰਾ ਜੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਲਾਲੀ ਲਾਲੀ ਲਾਲੀ, ਲਾਲੀ ਲਾਲੀ ਲਾਲੀ

ਤੂ ਲਾਲ ਚੁਰਾ ਪਾ ਲਾ ਗੋਰੀਏ

ਹੁਣ ਜਚਣ ਨਾ ਬਾਵਾ

ਹੁਣ ਜਚਣ ਨਾ ਬਾਵਾ ਖਾਲੀ

ਤੂ ਲਾਲ ਚੁਰਾ ਪਾ ਲਾ ਗੋਰੀਏ

ਹੁਣ ਜਾਚਣ ਨਾ ਬਾਵਾ ਖਾਲੀ

ਆਂਬਰਾ ਤੋ ਆਏ ਆ, ਜਾ ਧਰਤੀ ਤੇ ਜ਼ਯਯਾ ਤੂ

ਇਹਨੀ ਗਲ ਦਸ ਜਾ ਜਰੂਰ ਨੀ

ਸ਼ਾਸ਼ਨ ਕਾਲਦੇ ਕੀਤੇ ਸਿਰਾ ਵਨ ਆਵੇ

ਕੀਤੇ ਟੇਣੂ ਲੈਣ ਮੰਗਾਂ ਹਤੂਰ ਨੀ

ਆਂਬਰਾ ਤੋ ਆਏ ਆ, ਜਾ ਧਰਤੀ ਤੇ ਜ਼ਯਯਾ ਤੂ

ਇਹਨੀ ਗਲ ਦਸ ਜਾ ਜਰੂਰ ਨੀ

ਸ਼ਾਸ਼ਨ ਕਾਲਦੇ ਕੀਤੇ ਸਿਰਾ ਵਨ ਆਵੇ, ਕੀਤੇ

ਟੇਣੂ ਲੈਣ ਮੰਗਾਂ ਹਤੂਰ ਨੀ

ਤੇਰੇ ਬਿਨਾ ਸਰਦਾ ਨੀ ਜੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਨਚਣੇ ਨੂ ਕਰੇ ਮੇਰਾ ਜੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਨਚਣੇ ਨੂ ਕਰੇ ਮੇਰਾ ਜੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਨਚਣੇ ਨੂ ਕਰੇ ਮੇਰਾ ਜੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਨਚਣੇ ਨੂ ਕਰੇ ਮੇਰਾ ਜੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਨਚਣੇ ਨੂ ਕਰੇ ਮੇਰਾ ਜੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

ਨਚਣੇ ਨੂ ਕਰੇ ਮੇਰਾ ਜੀ

ਹਾਏ ਨੀ ਤੈਨੂੰ ਨਚਦੀ ਵੇਖ ਕੇ

kamal heerの他の作品

総て見るlogo