menu-iconlogo
huatong
huatong
avatar

Mainu Tu Pasand - Reggae Mix

Kulshan Sandhu/Gurlej Akhtarhuatong
ms.prissy24huatong
歌詞
レコーディング
ਹਾ ਤੇਰਾ ਪਿੰਡ ਕਿੱਥੇ ਪੈਂਦਾ ਐ

ਪਟਿਆਲੇ ਵੱਲ ਨੀ

ਵੇ ਗੇੜਾ ਮੈਨੂੰ ਵੀ ਲਵਾਂਦੇ

ਮੈਂ ਕਿਹਾ ਨਾਲ ਚਲ ਨੀ

ਤੂੰ ਤਾਂ ਪੁੱਛਿਆ ਸੀ ਮੈਨੂੰ ਮੇਰੀ ਬਾਂਹ ਫੜ੍ਹ ਕੇ

ਆਗੀ ਸੀ ਮੈਂ ਤੈਨੂੰ ਉਹਦੋਂ ਨਾ ਕਰਕੇ

ਪਰ ਦੱਸੂਗੀ ਮੈਂ ਦਿਲ ਨਾ ਸਲਾਹ ਕਰਕੇ

ਇੱਕ ਤਾਂ ਵੇ ਤੇਰੇ ਐ ਸੁਬਾਹ ਕਰਕੇ

ਜੇੜਾ ਰਾਜ਼ੀ ਨਹੀਓ ਤੂੰ ਫ਼ੁਹ ਫਾਹ ਕਰਕੇ

ਮੂੰਹ ਉੱਤੇ ਕਹਿਣਾ ਗੱਲ ਠਾ ਕਰਕੇ

ਮੈਨੂੰ ਤੂੰ ਪਸੰਦ ਜੱਟਾ ਤਾਂ ਕਰਕੇ

ਧੁੰਦ ਵਿੱਚ ਨਿਕਲੀ ਸੀ ਬਣਕੇ ਤੂੰ ਤਿਤਲੀ

ਜਦੋਂ ਮੇਰੀ ਨਜ਼ਰ ਨੀ ਤੇਰੇ ਉੱਤੋਂ ਫੀਸਲੀ

ਨਵੀਂ ਨਵੀਂ ਤੂੰ ਵੀ ਉਹਦੋਂ ਹੋਈ ਨੀ ਰਕਾਨ ਸੀ

ਨਵਾਂ ਨਵਾਂ ਮੈਂ ਵੀ ਉਹਦੋਂ ਹੋਇਆ ਨੀ ਅਜਵਾਨ ਸੀ

ਨੀ ਤੂੰ ਅੱਖੀਆਂ ਨਾਲ ਰੱਖਤਾ ਤਬਾਹ ਕਰਕੇ

ਵੇਖ ਗੋਤ ਮੇਰੇ ਅੱਗੇ ਤੇਰਾ ਨਾ ਭਰਕੇ

ਨੀ ਐ ਕਿੰਨਾ ਸੋਹਣਾ ਲੱਗਦਾ ਐ ਤਾਂ ਕਰਕੇ

ਜਟ ਮੁਕਰੇ ਨਾ ਕਦੇ ਨੀ ਜੁਬਾਨ ਕਰਕੇ

ਮੈਂ ਤਾਂ ਰੁਕਿਆਂ ਹੋਇਆ ਆ ਤੇਰੀ ਹਾ ਕਰਕੇ

ਤੇਰੇ ਬਾਪੂ ਨੁੰ ਮਨਾ ਕੇ ਤੇ ਵਿਆਹ ਕਰਕੇ

ਜਟ ਲੈਜੂ ਤੈਨੂੰ ਅਸਲੇ ਦੀ ਛਾਂ ਕਰਕੇ

ਉਹ ਕਰ ਕਰ ਕੰਮ ਲੀੜੇ ਮੈਲੇ ਹੋ ਗਏ ਵੇ

ਪਰ ਤੇਰੀ ਮੈਲੀ ਨਹੀਓ ਅੱਖ ਵੇ

ਹਾ ਫੁਕਰੀ ਦਾ ਤੇਰੇ ਵਿੱਚ ਕੰਣ ਕੋਈ ਨਾ

ਇਸੇ ਗੱਲੋਂ ਲੱਗੇ ਮੈਨੂੰ ਵੱਖ ਵੇ

ਉਹ ਕਦੇ ਉੱਡੀਆਂ ਨੀ ਬਣੇ ਤੇਰੇ ਨਾ ਕਰਕੇ

ਰੱਖੇ ਆਕੜ ਤੇ ego ਨੁੰ ਪਰ੍ਹਾਂ ਕਰਕੇ

ਨੀ ਐ ਸਭ ਕੁਛ ਬਸ ਮੇਰੀ ਮਾਂ ਕਰਕੇ

ਇੱਕ ਤਾਂ ਵੇ ਤੇਰੇ ਐ ਸੁਬਾਹ ਕਰਕੇ

ਜੇੜਾ ਰਾਜ਼ੀ ਨਹੀਓ ਤੂੰ ਫ਼ੁਹ ਫਾਹ ਕਰਕੇ

ਮੂੰਹ ਉੱਤੇ ਕਹਿਣਾ ਗੱਲ ਠਾ ਕਰਕੇ

ਮੈਨੂੰ ਤੂੰ ਪਸੰਦ ਜੱਟਾ ਤਾਂ ਕਰਕੇ

ਮੈਨੂੰ ਆ ਪਸੰਦ ਬਿੱਲੋ ਸਾਦਗੀ ਤੇਰੀ

ਮੈਨੂੰ ਆ ਪਸੰਦ ਤੇਰੀ ਠੁੱਕ ਵੇ

ਤੇਰੀ ਜ਼ਿੰਦਗੀ ਚ ਦੁੱਖ ਨਾ ਕੋਈ ਆਉਣ ਦੇਉਗਾ

ਮੈਂ ਤੇਰੀ ਨੀਵੀ ਨਹੀਓ ਹੋਣ ਦਿੰਦੀ ਮੂਛ ਵੇ

ਨੀ ਮੈਂ ਜੀਣ ਲੱਗਿਆ ਆ ਤੇਰੇ ਉੱਤੇ ਮਰਕੇ

ਹਾ ਮੈਂ ਵੀ ਮੰਗਦੀ ਦੁਆਵਾਂ ਤੈਨੂੰ ਯਾਦ ਕਰਕੇ

ਵੇ ਥੱਕਦੀ ਨੀ Kulshan ਸ਼ਾਨ ਕਰਕੇ

ਜਟ ਮੁਕਰੇ ਨਾ ਕਦੇ ਨੀ ਜੁਬਾਨ ਕਰਕੇ

ਮੈਂ ਤਾਂ ਰੁਕਿਆਂ ਹੋਇਆ ਆ ਤੇਰੀ ਹਾ ਕਰਕੇ

ਤੇਰੇ ਬਾਪੂ ਨੁੰ ਮਨਾ ਕੇ ਤੇ ਵਿਆਹ ਕਰਕੇ

ਜਟ ਲੈਜੂ ਤੈਨੂੰ ਅਸਲੇ ਦੀ ਛਾਂ ਕਰਕੇ

Sandhu ਹਾਜੀਪੁਰ ਵਾਲਿਆਂ ਤੇਰੇ ਤੇ ਮਰ ਗਈ ਆ

ਮੋਹ ਕਿੰਨਾ ਕ ਕਰਦੀ ਐ ਵੇ ਬਾਹਲਾ ਹੀ ਕਰਦੀ ਆ

Kulshan Sandhu/Gurlej Akhtarの他の作品

総て見るlogo
Mainu Tu Pasand - Reggae Mix by Kulshan Sandhu/Gurlej Akhtar - 歌詞&カバー