menu-iconlogo
huatong
huatong
歌詞
レコーディング
(Gur Sidhu Music)

ਉਹ ਮੈਂ ਤਾਂ ਤੇਰੇ ਨਾਲ ਕਰਨੀ ਨੀ ਗੱਲ ਵੇ

Dashboard ਚੈਕ ਕੀਤਾ ਸੀ ਮੈਂ ਕੱਲ ਵੇ

ਉਹੀ ਨੇ ਪੁਰਾਣੇ ਤੇਰੇ ਸ਼ੌਂਕ ਸੋਹਣਿਆ

ਮੈਨੂੰ ਸਮੱਜ ਨਾ ਆਵੇ ਕਿ ਮੈਂ ਕਰਾਂ ਹੱਲ ਵੇ

ਹਾਂ ਉਹਨੇ ਤਾਂ ਜੱਟਾ ਤੇਰੇ ਯਾਰ ਵੀ ਹੋਣੇ

ਜਿੰਨੇ ਗਿਣਤੀ ਦੇ ਵਿਚ ਤੇਰੇ ਵੈਰੀ ਹੋਣੇ ਆ

ਉਹ ਛੱਡੀ ਬਦਮਾਸ਼ੀ ਨੂੰ ਤਾਂ ਸਾਲ ਕਿੰਨੇ ਹੋਗੇ

Gun ਗੱਡੀ ਵਿੱਚ ਰੱਖਦਾ ਏ ਕਯੋਂ ਸੋਹਣਿਆ

ਛੱਡੀ ਬਦਮਾਸ਼ੀ ਨੂੰ ਤਾਂ ਸਾਲ ਕਿੰਨੇ ਹੋਗੇ

Gun ਗੱਡੀ ਵਿੱਚ ਰੱਖਦਾ ਏ ਕਯੋਂ ਸੋਹਣਿਆ

ਯਾਰ ਮੇਰੇ ਯਾਰ ਮੇਰੇ ਸਾਰੇ ਹੀ ਆ ਬੰਬ ਬਿੱਲੋ

ਰੱਖਦੇ ਆ ਹੱਧੀ ਮੈਨੂੰ ਛਾਂ ਕਰਕੇ

ਵੈਰ ਕੇ ਨਬੇੜ ਦਿੰਦਾ, ਵਿੱਚੋ ਨੀ ਮੈਂ ਉਧੇੜ ਦਿੰਦਾ

ਚੁੱਪ ਆ ਨੀ ਬਸ ਮੇਰੀ ਮਾਂ ਕਰਕੇ

ਪਿੱਠ ਪਿੱਛੇ ਹੱਸਦੇ, ਜੌ ਤਾਨੇ ਮੈਨੂੰ ਕਸਦੇ ਆ

ਵੇਖ ਲੈਣੇ ਆ ਇੱਕ ਵਾਰੀ ਗੱਲਾਂ ਫ਼ੜਕੇ

ਵਾਂਗ ਵਾਰਕਿਆਂ ਪਾੜ ਦੇਨੇ, ਗੱਡੀ ਨੀ ਮੈਂ ਚਾੜ ਦੇਨੇ

ਗੱਡੀ ਵਿੱਚ gun ਰਖਾ ਤਾਂ ਕਰਕੇ

ਵਰਕੇ ਆ ਪਾੜ ਦੇਨੇ, ਗੱਡੀ ਵੀ ਮੈਂ ਚਾੜ ਦੇਨੇ

ਗੱਡੀ ਵਿੱਚ gun ਰਖਾ ਤਾਂ ਕਰਕੇ

(ਗੱਡੀ ਵਿੱਚ gun ਰਖਾ ਤਾਂ ਕਰਕੇ)

(ਗੱਡੀ ਵਿੱਚ gun ਰਖਾ ਤਾਂ ਕਰਕੇ)

ਉਹ ਟੱਕਾ ਦੇ ਨਿਸ਼ਾਨ ਹੱਜੇ ਗਏ ਨੀ ਜੱਟਾ

ਜੇਹੜੇ ਪਹਿਲਾ ਦੇ ਪੁਰਾਣੇ ਲੱਗੇ ਆ

ਉਸ time ਵਿੱਚ ਬਿੱਲੋ ਕੂੱਟੇ ਸੀ ਜੇਹੜੇ

ਨੀ ਹਾਲੇ ਤੱਕ ਮੰਜੇ ਨਾਲ ਲੱਗੇ ਆ

ਉਹ ਜੇਲ ਵਿੱਚ ਦਿਸਦਾ future ਤੇਰਾ

ਪਾਪੀਆਂ ਦਾ ਟੋਲਾ ਤੇਰੇ ਨਾਲ ਆ ਜਿਹੜਾ

Tension ਤੂੰ ਲੈਣੀ ਏ ਨੀ ਕਾਹਤੋ ਮਿੱਠੀਏ

ਫੜ ਲੈ ਤੂੰ ਫੜ ਲੈ ਆ ਹੱਥ ਨੀ ਮੇਰਾ

ਨਾ ਨਾ ਨਾ ਨਾ ਨਾ ਨਾ ਮੈਂ ਨੀ ਫੜਨਾ ਵੇ

ਹੱਥ ਖ਼ੂਨ ਨਾਲ ਤੇਰੇ ਲਿਬੜੇ ਵੇ ਹੋਣੇ ਆ

ਉਹ ਛੱਡੀ ਬਦਮਾਸ਼ੀ ਨੂੰ ਤਾਂ ਸਾਲ ਕਿੰਨੇ ਹੋਗੇ

Gun ਗੱਡੀ ਵਿੱਚ ਰੱਖਦਾ ਏ ਕਯੋਂ ਸੋਹਣਿਆ

ਛੱਡੀ ਬਦਮਾਸ਼ੀ ਨੂੰ ਤਾਂ ਸਾਲ ਕਿੰਨੇ ਹੋਗੇ

Gun ਗੱਡੀ ਵਿੱਚ ਰੱਖਦਾ

ਉਹ life ਠੱਗ, ਲੁੱਕ ਲੱਕ

ਮੁੱਕਦੇ ਨਾ ਤੇਰੇ ਯੱਬ

ਰੱਖਦਾ ਨਾ ਕਦੇ ਦੱਬ ਨੂੰ ਤੂੰ ਖ਼ਾਲੀ ਵੇ

ਹਾਂ ਸਿਰਾ, ਕੋਕਾ, ਅੱਤ, ਬੰਬ

ਸਾਰੇ ਹੀ ਨੇ ਯਾਰ ਤੇਰੇ

ਉਹਨਾਂ ਵਿੱਚੋ ਇੱਕ ਵੀ ਨਾ ਲੱਗੇ ਜਾਲੀ ਵੇ

ਮਿੱਟੀ ਵਿੱਚੋ ਉਥੇ ਆ ਨੀ, ਮਿੱਟੀ ਵਿੱਚ ਮਿਲਜਾਂਗੇ

ਮਿੱਟੀ ਵਿੱਚ ਘੁਲਦੇ ਆ ਮਿੱਟੀ ਬਣ ਕੇ

ਫੱਕਰਾਂ ਦੀ ਜ਼ਿੰਦਗੀ ਚ ਫ਼ਿਕਰਾਂ ਦੀ ਥਾਂ ਹੈਨੀ

ਖੜ ਜਾਂਦੇ ਮੌਤ ਮੂਰੇ ਹਿੱਕ ਤਣ ਕੇ

ਨਸ਼ਾ ਪੱਤਾ ਲਾਯਾ ਨੀ ਕੋਈ ਜ਼ਿੰਦੜੀ ਹੋਰ

ਪਰ ਚਾਹ ਪੂਰੀ ਪੀਂਦੇ ਆ ਨੀ ਕੈੜੀ ਕਰਕੇ

ਵਾਂਗ ਵਾਰਕਿਆਂ ਪਾੜ ਦੇਨੇ, ਗੱਡੀ ਨੀ ਮੈਂ ਚਾੜ ਦੇਨੇ

ਗੱਡੀ ਵਿੱਚ gun ਰਖਾ ਤਾਂ ਕਰਕੇ

ਵਰਕੇ ਆ ਪਾੜ ਦੇਨੇ, ਗੱਡੀ ਵੀ ਮੈਂ ਚਾੜ ਦੇਨੇ

ਗੱਡੀ ਵਿੱਚ gun ਰਖਾ ਤਾਂ ਕਰਕੇ

(ਗੱਡੀ ਵਿੱਚ gun ਰਖਾ ਤਾਂ ਕਰਕੇ)

(ਗੱਡੀ ਵਿੱਚ gun ਰਖਾ ਤਾਂ ਕਰਕੇ)

ਜਿੰਨੇ ਆ ਪਿਆਰੇ ਮੈਨੂੰ ਸੂਟ ਸੋਹਣਿਆ ਵੇ

ਤੈਨੂੰ ਉਹਨਾ ਆ ਪਿਆਰਾ ਅਸਲਾ

ਉਹ ਸਾਰਿਆਂ ਤੋ ਜੱਟਾ ਵੇ ਤੂੰ ਮੂਹਰੇ ਹੁੰਨਾ ਏ

ਜੇ ਕੋਈ ਕਿੱਤੇ ਹੋਜੇ ਮਸਲਾ

ਜੱਟ ਦੀਆਂ ਰਗਾਂ ਵਿੱਚ ਖ਼ੂਨ ਜਿੰਨਾ ਦਾ

ਬਾਘੀਆਂ ਦੀ ਉਹੋ ਨਸਲਾਂ

ਰੌਬ ਰੁੱਬ ਸਾਡੇ ਕੋਲੋ ਜਰੇ ਨੀ ਜਾਂਦੇ

ਗੱਲ ਸਾਰੀ ਇੱਹੇ ਅਸਲਾ, ਗੱਲ ਸਾਰੀ ਇਹੇ ਅਸਲਾ

ਸੰਧੂ ਹਾਥੀਪੁਰ ਵਾਲੇ ਦੀ ਚੜਾਈ ਬੜੀ ਆ

ਹੋਲੀ ਹੋਲੀ ਦੇਖ ਤੇਰੀ ਗੁੱਡੀ ਚੜੀ ਆ

Kulshan Kulshan Kulshan ਸੋਹਣਿਆ

ਇੱਕੋ ਨਾਮ ਉੱਤੇ ਵੇ ਗਰਾਰੀ ਅੱਡੀ ਆ

ਮਿੱਠੀ ਆ ਜ਼ੁਬਾਨ ਤਾਹੀਂ ਮਰਜ਼ੀ ਰੱਕਾਨ

ਵੇ ਤੂੰ ਮਿਲਦਾ ਏ ਸੱਭ ਨੂੰ ਨਿਯੋਂ ਸੋਹਣਿਆ

ਉਹ ਛੱਡੀ ਬਦਮਾਸ਼ੀ ਨੂੰ ਤਾਂ ਸਾਲ ਕਿੰਨੇ ਹੋਗੇ

Gun ਗੱਡੀ ਵਿੱਚ ਰੱਖਦਾ ਏ ਕਯੋਂ ਸੋਹਣਿਆ

ਛੱਡੀ ਬਦਮਾਸ਼ੀ ਨੂੰ ਤਾਂ ਸਾਲ ਕਿੰਨੇ ਹੋਗੇ

Gun ਗੱਡੀ ਵਿੱਚ ਰੱਖਦਾ ਏ

ਵਾਂਗ ਵਾਰਕਿਆਂ ਪਾੜ ਦੇਨੇ, ਗੱਡੀ ਨੀ ਮੈਂ ਚਾੜ ਦੇਨੇ

ਗੱਡੀ ਵਿੱਚ gun ਰਖਾ ਤਾਂ ਕਰਕੇ

ਵਰਕੇ ਆ ਪਾੜ ਦੇਨੇ, ਗੱਡੀ ਵੀ ਮੈਂ ਚਾੜ ਦੇਨੇ

ਗੱਡੀ ਵਿੱਚ gun ਰਖਾ ਤਾਂ ਕਰਕੇ

(ਗੱਡੀ ਵਿੱਚ ਰੱਖਦਾ ਏ ਕਿਉਂ ਸੋਹਣਿਆ

Gur Sidhu Music

ਗੱਡੀ ਵਿੱਚ gun ਰਖਾ ਤਾਂ ਕਰਕੇ)

Kulshan Sandhu/Gurlez Akhtar/Gur Sidhuの他の作品

総て見るlogo
Badmashi by Kulshan Sandhu/Gurlez Akhtar/Gur Sidhu - 歌詞&カバー