ਦਸਣਾ ਤਾਂ ਚੌਂਦੇ ਸੀ ਹਾਏ
ਦਸ ਵੀ ਨਾ ਪੌਂਦੇ ਸੀ
ਬੁਰਾ ਨਾ ਮੰਂਜੋ ਕਿੱਤੇ
ਥਾਂਹੀ ਨੇਹਦੇ ਔਂਦੇ ਨੀ
ਥੱਕ ਗਏ ਰਾਹਾਂ ਵਿਚ ਖੱਡ ਕੇ
ਧੁੱਪਾਂ ਵਿਚ ਸੱਦ ਕੇ ਨੀ
ਨਾਮ ਦਾ ਹੁਣ ਜਾਪ ਯਾ ਥੋਡੇ
ਜਾਪ੍ਦੇ ਹੀ ਜਾਂਦੇ ਨੀ
ਬੇਫਿਕ੍ਰਾ ਜਾ ਹੋਇਆ ਆਏ ਨੀ ਦਿਲ
ਜਦੋਂ ਦਾ ਆਏ ਜਾਣੇ ਥੋਡੇ ਉੱਤੇ ਹਾਰੇ ਨੀ
ਬੇਫਿਕ੍ਰਾ ਜਾ ਹੋਇਆ ਆਏ ਨੀ ਦਿਲ
ਜਦੋਂ ਦਾ ਆਏ ਜਾਣੇ ਥੋਡੇ ਉੱਤੇ ਹਾਰੇ ਨੀ
ਬੇਫਿਕ੍ਰਾ ਜਾ ਹੋਇਆ ਆਏ ਨੀ ਦਿਲ
ਜਦੋਂ ਦਾ ਆਏ ਜਾਣੇ ਥੋਡੇ ਉੱਤੇ ਹਾਰੇ ਨੀ
ਬੇਫਿਕ੍ਰਾ ਜਾ ਹੋਇਆ ਆਏ ਨੀ ਦਿਲ
ਜਦੋਂ ਦਾ ਆਏ ਜਾਣੇ ਥੋਡੇ ਉੱਤੇ ਹਾਰੇ ਨੀ
ਆ
ਜਦ ਨੇਹਦੇ ਨਾ ਹੋਵੇ
ਕੁਛ ਸਮਝ ਯਾ ਲਗਦੀ ਨਈ
ਲੇਖਨ ਚ ਤੂ ਲਿਖੀ ਆਏ
ਕੋਈ ਹੋਰ ਵੀ ਫਬਦੀ ਨਈ
ਤੈਨੂ ਵੇਖ ਕੇ ਦਿਨ ਚੜ ਦਾ
ਬਿਨ ਸ਼ਾਮ ਆ ਢਲਦੀ ਨਈ
ਜਿੰਦ ਨਾਮ ਯਾ ਤੇਰੇ ਨੀ
ਕਿਸੇ ਹੋਰ ਦੇ ਪਖ ਦੀ ਨਈ
ਸੰਗ ਦੀ ਵੀ ਨਈ ਖੁੱਲਾ ਹਸਦੀ ਵੀ ਨਈ
ਕਰਾ ਗਲਤੀ ਗਲਤ ਓਹਨੂ ਦਸਦੀ ਵੀ ਨਈ
ਜਸ਼੍ਨ ਈ ਮਾਹੌਲ ਗਯਾ ਮਾਹਡੇਯਾ ਦਾ ਦੌਰ
ਜਦੋਂ ਕੋਲੋ ਦੀ ਹੱਸ ਗੀ ਏ
ਬੇਫਿਕ੍ਰਾ ਜਾ ਹੋਇਆ ਆਏ ਨੀ ਦਿਲ
ਜਦੋਂ ਦਾ ਆਏ ਜਾਣੇ ਥੋਡੇ ਉੱਤੇ ਹਾਰੇ ਨੀ
ਬੇਫਿਕ੍ਰਾ ਜਾ ਹੋਇਆ ਆਏ ਨੀ ਦਿਲ
ਜਦੋਂ ਦਾ ਆਏ ਜਾਣੇ ਥੋਡੇ ਉੱਤੇ ਹਾਰੇ ਨੀ
ਤੇਰੇ ਹਾਲ ਕਾ ਖ੍ਯਾਲ ਇਤਨਾ ਰਿਹਤਾ ਕੈਸੇ ਹੈ ਮੁਝੇ
ਸੁੰਟਾ ਨਾ ਮੇਰੀ ਜੋ ਦਿਲ ਕਿਹਤਾ ਕੈਸੇ ਹੈ ਤੁਝੇ ?
ਕੈਸੇ ਮੈਂ ਬਤੌ, ਹਨ, ਕਿਤਨਾ ਮੈਂ ਚਾਹੁਣ
ਇਸ਼੍ਕ਼ ਭੀ ਯੂਨ ਬਾਰ ਬਾਰ ਹੋਤਾ ਐਸੇ ਨਾ ਮੁਝੇ
ਸੋਹਣੀ ਹਦੋਂ ਵਧ ਕੁਦੇ ਨੀ
ਡੂਂਗੀ ਮਰੇ ਸੱਤ ਕੁੜੇ ਨੀ
ਤੇਰੇ ਪਿਛੇ ਭਜੇਯਾ ਫਿਰਦਾ
ਪਿਛੇ ਜੀਦੇ ਕਤ ਕੁੜੇ ਨੀ
ਨੈਣ ਨੇ ਬਲੌੜੀ, ਬਿੱਲੋ ਹੁਸਨੋ
ਲਾਹੋਰੀ, ਸਿਧੀ ਰੂਹ ਨੂ ਜਚ ਗੀ ਆਏ
ਬੇਫਿਕ੍ਰਾ ਜਾ ਹੋਇਆ ਆਏ ਨੀ ਦਿਲ
ਜਦੋਂ ਦਾ ਆਏ ਜਾਣੇ ਥੋਡੇ ਉੱਤੇ ਹਾਰੇ ਨੀ
ਬੇਫਿਕ੍ਰਾ ਜਾ ਹੋਇਆ ਆਏ ਨੀ ਦਿਲ
ਜਦੋਂ ਦਾ ਆਏ ਜਾਣੇ ਥੋਡੇ ਉੱਤੇ ਹਾਰੇ ਨੀ