menu-iconlogo
huatong
huatong
歌詞
収録
ਵੇਖਣ ਨੂੰ

ਚੁੱਕ ਚਰਖਾ ਗਲੀ ਦੇ ਵਿੱਚ ਪਾਵਾਂ

ਵੇ ਲੋਕਾ ਭਾਣੇ ਮੈਂ ਕੱਤਦੀ

ਤੰਗ ਤੇਰੀਆਂ ਯਾਦਾਂ ਨੇ ਪਾਵਾਂ

ਵੇ ਮਾਹੀਆ, ਤੇਰੇ ਵੇਖਣ ਨੂੰ

ਵੇਖਣ ਨੂੰ

ਵੇਖਣ ਨੂੰ

ਚੁੱਕ ਚਰਖਾ ਗਲੀ ਦੇ ਵਿੱਚ ਪਾਵਾਂ

ਵੇ ਲੋਕਾ ਭਾਣੇ ਮੈਂ ਕੱਤਦੀ

ਤੰਗ ਤੇਰੀਆਂ ਯਾਦਾਂ ਨੇ ਪਾਵਾਂ

ਵੇ ਮਾਹੀਆ, ਤੇਰੇ ਵੇਖਣ ਨੂੰ (ਨੂੰ, ਨੂੰ, ਨੂੰ, ਨੂੰ, ਨੂੰ)

तुमको है माना अपना ही ख़ुद से ज़्यादा

मुझको ना अब तू, ऐसे तू, तू सता ना

ग़लती थी माना, अब क्या करूँ बता ना

मुझको ना अब तू, ऐसे तू, तू सता ना

सपने जो देखे दोनों ने मिल के

उन ख़्वाबों की बातों को गाते जाऊँगा

ਵੇਖਣ ਨੂੰ

ਚੁੱਕ ਚਰਖਾ ਗਲੀ ਦੇ ਵਿੱਚ ਪਾਵਾਂ

ਵੇ ਲੋਕਾ ਭਾਣੇ ਮੈਂ ਕੱਤਦੀ

ਤੰਗ ਤੇਰੀਆਂ ਯਾਦਾਂ ਨੇ ਪਾਵਾਂ

ਵੇ ਮਾਹੀਆ, ਤੇਰੇ ਵੇਖਣ ਨੂੰ (ਨੂੰ, ਨੂੰ, ਨੂੰ, ਨੂੰ)

Lost Stories/Akanksha Bhandari/Zaedenの他の作品

総て見るlogo