menu-iconlogo
logo

Haan

logo
歌詞
ਹਾਰ ਗਏ ਆਂ ਜਿੰਦ ਤੇਥੋਂ ਸੱਜਣਾਂ ਹਾਏ ਚਿਰ ਦੇ

ਨਜ਼ਰਾਂ ਮਿਲਾਈ ਜਾਵੇਂ ਦਿਲ ਹੀ ਨਹੀ ਮਿਲਦੇ

ਹਾਰ ਗਏ ਆ ਜਿੰਦ ਤੇਥੋਂ ਸੱਜਣਾਂ ਹਾਏ ਚਿਰ ਦੇ

ਓ ਨਜ਼ਰਾਂ ਮਿਲਾਈ ਜਾਵੇਂ ਦਿਲ ਹੀ ਨਹੀ ਮਿਲਦੇ

ਨੱਕ ਵਾਲਾ ਕੋਕਾ ਜਾਨ ਕੱਢ ਲੈ ਗਿਆ

ਨੱਕ ਵਾਲਾ ਕੋਕਾ ਜਾਨ ਕੱਢ ਲੈ ਗਿਆ

ਜਵਾਨੀ ਤੇਰੇ ਪੈਰ ਵਾਲੀ ਝਾਂਜਰ ਦੇ ਨਾਲ

ਓ ਦੱਸ ਕਿਵੇਂ ਕਿੱਥੇ ਕਦੋਂ ਕਿਹੜੀ ਥਾਂ

ਜਿੰਦ ਮਿੱਤਰਾਂ ਦੀ ਕਰੇਂਗੀ ਤੂੰ ਨਾਂਅ

ਕਿਵੇਂ ਕਿੱਥੇ ਕਦੋਂ ਕਿਹੜੀ ਥਾਂ

ਮਿੱਤਰਾਂ ਨੂੰ ਕਰੇਂਗੀ ਤੂੰ ਹਾਂ

ਨੀ ਰਾਹੇ ਰਾਹੇ ਜਾਣ ਵਾਲੀਏ

ਰਾਹੇ ਰਾਹੇ ਜਾਣ ਵਾਲੀਏ

ਦੱਸ ਹੋਰ ਕੀ ਸੁਣਾਵਾਂ ਤੇਰੇ ਬਾਰੇ

ਨੀ ਅੱਜ ਹੋ ਗਿਆ ਮੁਰੀਦ ਮੁੰਡਾ

ਤੇਰੇ ਸੋਨੇ ਰੰਗ ਦਾ

ਕੱਢੀ ਕੁੜੀਆਂ ਦੀ ਜਿੰਦ ਓਹਨੇ

ਪਰ ਤੇਰੇ ਮੁਹਰੇ ਸੰਗਦਾ

ਅੱਜ ਹੋ ਗਿਆ ਮੁਰੀਦ ਮੁੰਡਾ

ਤੇਰੇ ਸੋਨੇ ਰੰਗ ਦਾ

ਕੱਢੀ ਕੁੜੀਆਂ ਦੀ ਜਿੰਦ ਓਹਨੇ

ਪਰ ਤੇਰੇ ਮੁਹਰੇ ਸੰਗਦਾ

ਤੇਰੇ ਸਾਹਮਣੇ ਉਹ ਚੁੱਪ ਜਿਹਾ ਹੋ ਜਾਵੇ

ਤੇਰੇ ਸਾਹਮਣੇ ਉਹ ਚੁੱਪ ਜਿਹਾ ਹੋ ਜਾਵੇ

ਨਹੀ ਤਾ ਅੱਤ ਹੀ ਕਰਾਵੇ ਓਸੇ ਥਾਂ

ਦੱਸ ਕਿਵੇਂ ਕਿੱਥੇ ਕਦੋਂ ਕਿਹੜੀ ਥਾਂ

ਜਿੰਦ ਮਿੱਤਰਾਂ ਦੇ ਕਰੇਂਗੀ ਤੂੰ ਨਾਂਅ

ਕਿਵੇਂ ਕਿੱਥੇ ਕਦੋਂ ਕਿਹੜੀ ਥਾਂ

ਮਿੱਤਰਾਂ ਨੂੰ ਕਰੇਂਗੀ ਤੂੰ ਹਾਂ

Haan by Mickey Singh - 歌詞&カバー