menu-iconlogo
logo

Ohi Munde

logo
歌詞
ਹੋ ਦੇਖ ਰੱਖੀਆਂ g-wagon' ਆਂ ਤੇ fat ਹਾਰਲੇ

ਕਦੇ ਨਵੇਂ ਨਵੇਂ ਆਏ ਸੀ ਮੁਲਕ ਬਾਹਰਲੇ

ਕਦੇ ਔਖੇ ਸੌਖੇ time ਪਰ ਮੁਖ ਤੇ smile

ਓਹੀ ਫਿਰਦੇ Sydney outfit ਦਾ style ਓਹੀ

ਅੱਸੀ ਘਰ basement'ਆਂ ਆਲੇ cash ਪੇਮੈਂਟਾਂ ਆਲੇ

33 per cent'ਆਂ ਆਲੇ ਓਹੀ ਮੁੰਡੇ ਆ

Cab'ਆਂ ਆਲੇ ਜੋਬਨ ਆਲੇ

ਠਾਠ ਓਹੀ rob'ਆਂ ਆਲੇ

Hustler ਪੱਕੇ , ਸਮਝੀ ਨਾ ਗੁੰਡੇ ਆ

ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ

ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ

ਗੱਡੀ ਰੇਖ ਵਿਚ ਮੇਖ਼ ਹੱਥੀਂ ਲਿਖੇ ਆਪੇ ਲੇਖ

ਸਾਨੂੰ ਗੌਰ ਨਾਲ ਦੇਖ ਅੱਸੀ ਓਹੀ ਮੁੰਡੇ ਆ

ਉਹ ਚੱਲੇ hard work ਨਾ ਪੁੱਤ luck ਚੱਲਦੇ

ਪਿੰਡ ਖੇਤੀ ਇਥੇ ਆ truck ਚੱਲਦੇ

ਦੇਸੀ ਆ ਪੂਰੇ ਨਾ ਕੰਮ ਔਖੇ ਟਿਕਦੇ

ਦਿਨ ਰਾਤ ਇੱਕੋ ਕਰੀ ਰੱਖ ਚੱਲਦੇ

ਓਹੀ accent, attitude ਓਹੀ ਟੌਰ ਆ

ਕਰਦੇ ਮਖੌਲਾ ਸੀ ਜੋ ਕੀਤੇ ਦੂਰ ਭੋਰ ਆ

ਸਾਡੀ ਅੱਗ ਲੈਕੇ ਸਾਨੂੰ ਐਥੇ ਤੱਕ ਆਗੀ

ਛੋਟੇ ਅੜੀ ਨਾ ਸਾਡੇ ਨਾ ਅੱਸੀ ਸਿੰਘ ਕੁੰਡੇ ਆ

ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ

ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ

ਗੱਡੀ ਰੇਖ ਵਿਚ ਮੇਖ਼ ਹੱਥੀਂ ਲਿਖੇ ਆਪੇ ਲੇਖ

ਸਾਨੂੰ ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ

ਉਹ ਸ਼ੌਂਕੀ mehenat'ਆਂ ਦੇ

ਔਖੇ ਪੈਂਡੇ ਟੱਪ ਆ ਗਏ

ਆ ਲੈ bus'ਆਂ ਤੋਂ brabus' ਆਂ ਦੇ ਤੱਕ ਆਗਏ

ਕੀਤੇ ਬੜੇ doubt ਜਿੰਨ੍ਹਾਂ ਉੱਤੇ ਓਹੀ failure

ਗੱਬਰੂ ਤੂੰ ਦੇਖ ਪਾਉਂਦੇ ਧੱਕ ਆ ਗਏ

Gas ਕਦੇ rent'ਆਂ ਆਲੇ vise student' ਆਂ ਆਲੇ

G-star pant' ਆਂ ਆਲੇ ਓਹੀ ਮੁੰਡੇ ਆ

ਸੀ ਸੁਪਨੇ star'ਆਂ ਆਲੇ

Waiter ਸੀ bar'ਆਂ ਆਲੇ

ਜਿੱਤਣ ਆਲੇ ਹਾਰਾਂ ਤੋਂ ਨਾ

ਹੋਏ ਖੂੰਡੇ ਆ

ਹੋ whip 3 class'ਆਂ ਆਲੇ ਭੁੱਖੇ ਤੇ ਪਿਆਸਾਂ ਆਲੇ

ਜ਼ਿੰਦਗੀ ਚੋਂ ਪਾਸ ਅੰਬਰ ’ਆਂ ਤੇ ਉਡਦੇ ਆ

ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ

ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ

ਗੱਡੀ ਰੇਖ ਵਿਚ ਮੇਖ਼

ਹੱਥੀਂ ਲਿਖੇ ਆਪੇ ਲੇਖ

ਸਾਨੂੰ ਗੌਰ ਨਾਲ ਦੇਖ , ਅੱਸੀ ਓਹੀ ਮੁੰਡੇ ਆ

ਜਿੰਮੇਵਾਰੀ ਭੂਖ ਤੇ ਦੂਰੀ ਵਾਲੀ ਕਵਿਤਾ ਅਧੂਰੀ

Dedication ਵੀ ਪੂਰੀ ਆਲੇ ਓਹੀ ਮੁੰਡੇ ਆ

Ohi Munde by parmish verma - 歌詞&カバー