menu-iconlogo
huatong
huatong
raj-ranjodh-chitta-lahu-cover-image

Chitta Lahu

Raj Ranjodhhuatong
laurenawahuatong
歌詞
収録
ਚੰਗਾ ਭਲਾ ਮੁੰਡਾ 24ਯਾ ਦਾ ਹੋ ਗੇਯਾ

ਕੇਡੇ ਨਸ਼ੇ ਮਾਏ ਤੇਰਾ ਪੁੱਤ ਖੋ ਲੇਯਾ

ਚੰਗਾ ਭਲਾ ਮੁੰਡਾ 24ਯਾ ਦਾ ਹੋ ਗੇਯਾ

ਕੇਡੇ ਨਸ਼ੇ ਮਾਏ ਤੇਰਾ ਪੁੱਤ ਖੋ ਲੇਯਾ

ਓਏ ਮਰਦੇ ਦੇ ਮੁਹ ਦੇ ਵਿਚੋ ਝਗ ਨਿਕਲੀ

ਮਰਦੇ ਦੇ ਮੁਹ ਦੇ ਵਿਚੋ ਝਗ ਨਿਕਲੀ

ਬਾਪੂ ਵੇਖੇ ਵਿਨਿਆ ਬਾਹਾਂ ਨੂ ਨਪ ਕੇ

ਲਹੂ ਨਿਕਲੇਯਾ ਕੇ Drug ਨਿਕਲੀ

ਬਾਪੂ ਵੇਖੇ ਵਿਨਿਆ ਬਾਹਾਂ ਨੂ ਨਪ ਕੇ

ਲਹੂ ਨਿਕਲੇਯਾ ਕੇ Drug ਨਿਕਲੀ

ਊ ਬਾਬਲਾ ਕ੍ਯੋ ਡੋਲੀ ਸੀ ਬਿਠਾਇਆ ਕੁੜੀਆਂ

ਪਿੱਟ ਪਿੱਟ ਵੰਗਾਂ ਤੋਡ਼ ਆਇਆ ਕੁੜੀਆਂ

ਊ ਮੱਥੇ ਉੱਤੋ ਪੂੰਝ ਤੇ ਸੰਦੂਰ ਚੀਤੇ ਨੇ

ਲਾਸ਼ਾ ਨਾਲ ਕਾਸਤੋ ਵਿਆਹਿਯਾ ਕੁੜੀਆਂ

ਲਾਸ਼ਾ ਨਾਲ ਕਾਸਤੋ ਵਿਆਹਿਯਾ ਕੁੜੀਆਂ

ਓਏ ਰਾਜ ਸੇਯਾ ਪੁਦਿਆ ਚ ਮੌਤ ਵਿਕਦੀ

ਊ ਚੂਨਿਆ ਦੇ ਰੰਗ ਸਾਰੇ ਠਗ ਨਿਕਲੀ

ਬਾਪੂ ਵੇਖੇ ਵਿਨਿਆ ਬਾਹਾਂ ਨੂ ਨਪ ਕੇ

ਲਹੂ ਨਿਕਲੇਯਾ ਕੇ Drug ਨਿਕਲੀ

ਬਾਪੂ ਵੇਖੇ ਵਿਨਿਆ ਬਾਹਾਂ ਨੂ ਨਪ ਕੇ

ਲਹੂ ਨਿਕਲੇਯਾ ਕੇ Drug ਨਿਕਲੀ

ਊ ਜੇਡੇ ਮੁਹ ਚ ਕੁੱਟ ਪਾਯਾ ਚੂੜਿਆ

ਓਸੇ ਮੁਹ ਨਾਲ ਆਂਡੀ ਨੂ ਗਾਲ ਕੱਦੀ ਸੀ

ਊ ਜੇਡੇ ਮੁਹ ਚ ਕੁੱਟ ਪਾਯਾ ਚੂੜਿਆ

ਓਸੇ ਮੁਹ ਨਾਲ ਆਂਡੀ ਨੂ ਗਾਲ ਕੱਦੀ ਸੀ

ਊ ਬੇਹਨ ਜੇਡੀ ਪੁਛੰਦੀ ਸਵਾਲ ਵੱਡੀ ਸੀ

ਕਮਰੇ ਚੋ ਬਾਹਰ ਫੜ ਬਾਲ ਕਦੀ ਸੀ

ਕਮਰੇ ਚੋ ਬਾਹਰ ਫੜ ਬਾਲ ਕਦੀ ਸੀ

ਊ ਨੱਸ ਨੱਸ ਸਾਡ ਦੀ ਜਵਾਨੀ ਖਾ ਗਈ

ਨੱਸ ਨੱਸ ਸਾਡ ਦੀ ਜਵਾਨੀ ਖਾ ਗਈ

ਊ ਟੀਕੇਯਾ ਚੋ ਬੂੰਦ ਬੂੰਦ ਅੱਗ ਨਿਕਲੀ

ਬਾਪੂ ਵੇਖੇ ਵਿਨਿਆ ਬਾਹਾਂ ਨੂ ਨਪ ਕੇ

ਲਹੂ ਨਿਕਲੇਯਾ ਕੇ Drug ਨਿਕਲੀ

ਬਾਪੂ ਵੇਖੇ ਵਿਨਿਆ ਬਾਹਾਂ ਨੂ ਨਪ ਕੇ

ਲਹੂ ਨਿਕਲੇਯਾ ਕੇ Drug ਨਿਕਲੀ

Raj Ranjodhの他の作品

総て見るlogo