menu-iconlogo
logo

24 25 26

logo
歌詞
K Vee Singh

ਜਿੰਨਾ ਤੇਰਾ ਰੋਕੇਯਾ ਸੀ ਰਾਹ ਗੋਰੀਏ

PGI ਦਿੱਤੇ ਨੇ ਪਚਾ ਗੋਰੀਏ

ਜਿੰਨਾ ਤੇਰਾ ਰੋਕੇਯਾ ਸੀ ਰਾਹ ਗੋਰੀਏ

PGI ਦਿੱਤੇ ਨੇ ਪਚਾ ਗੋਰੀਏ

ਸਾਰੇ ਕਾਲੇਜ ਚ ਏਸੇ ਗੱਲ ਦੀ ਏ ਚਰਚਾ

24ਇਯਾ ਦਿਨਾ ਚ ਲਾਯੀ ਤੇਰੇ ਨਾਲ ਯਾਰੀ

ਦਿਨ 25 ਮੇ ਕਰਾ ਲੇਯਾ 26 ਦਾ ਪਰਚਾ

24 ਇਯਾ ਦਿਨਾ ਚ ਲਾਯੀ ਤੇਰੇ ਨਾਲ ਯਾਰੀ

ਦਿਨ 25 ਮੇ ਕਰਾ ਲੇਯਾ 26 ਦਾ ਪਰਚਾ

ਸਿਰੇ ਦਾ ਗ੍ਰਾਰੀਬਾਜ਼ ਕੇਂਡੇ ਮੈਨੂ ਲੋਕ ਨੀ

ਆਯਾ ਜੋ ਵਿਚਾਲੇ ਸਾਡੇ ਡਯੂ ਜੱਟ ਠੋਕ ਨੀ

ਸਿਰੇ ਦਾ ਗ੍ਰਾਰੀਬਾਜ਼ ਕੇਂਡੇ ਮੈਨੂ ਲੋਕ ਨੀ

ਆਯਾ ਜੋ ਵਿਚਾਲੇ ਸਾਡੇ ਡਯੂ ਜੱਟ ਠੋਕ ਨੀ

ਭਾਮੇ ਹੋ ਜੇ ਕਿੰਨਾ ਸਾਂਭ ਲੂ ਮੈਂ ਸਭ ਖਰ੍ਚਾ

24 ਇਯਾ ਦਿਨਾ ਚ ਲਾਯੀ ਤੇਰੇ ਨਾਲ ਯਾਰੀ

ਦਿਨ 25 ਮੇ ਕਰਾ ਲੇਯਾ 26 ਦਾ ਪਰਚਾ

24 ਇਯਾ ਦਿਨਾ ਚ ਲਾਯੀ ਤੇਰੇ ਨਾਲ ਯਾਰੀ

ਦਿਨ 25 ਮੇ ਕਰਾ ਲੇਯਾ 26 ਦਾ ਪਰਚਾ

ਜੋਕੇਰਾ ਨੇ ਕਰਨਾ ਮੁਕ਼ਾਬਲਾ ਕਿ ਕੇ ਦਾ

ਸੌਖਾ ਨਾਹੀਓ ਬਿੱਲੋ Fan ਮਿਧਨਾ ਖਡੈਪੇ ਦਾ

ਜੋਕੇਰਾ ਨੇ ਕਰਨਾ ਮੁਕ਼ਾਬਲਾ ਕਿ ਕੇ ਦਾ

ਸੌਖਾ ਨਾਹੀਓ ਬਿੱਲੋ Fan ਮਿਧਨਾ ਖਡੈਪੇ ਦਾ

ਜੱਟ ਦਰ ਜੂਗਾ ਐਸਾ ਬਿੱਲੋ ਪਾੜ ਵਰਕਾ

24 ਇਯਾ ਦਿਨਾ ਚ ਲਾਯੀ ਤੇਰੇ ਨਾਲ ਯਾਰੀ ਦਿਨ

24 ਇਯਾ ਦਿਨਾ ਚ ਲਾਯੀ ਤੇਰੇ ਨਾਲ ਯਾਰੀ

ਦਿਨ 25 ਮੇ ਕਰਾ ਲੇਯਾ 26 ਦਾ ਪਰਚਾ

ਨਾ ਮੈਂ ਕੋਲੇ ਪਿਸਤੋਲ ਰਖਾ ਨਾ ਰਖਾ ਕਿਰਪਾਨਾ

ਹੋ ਜਿਗਰੀ ਯਾਰ ਹੀ ਚਾਰ ਬਥੇਰੇ ਨੀ ਜਿਹਦੇ ਵਾਰ ਜਾਣਾ

ਹੋ ਜਿਗਰੀ ਯਾਰ ਹੀ ਚਾਰ ਬਥੇਰੇ ਜਿਹਦੇ ਵਾਰਾ ਜਾਣਾ

ਮਾਡੀ ਮੋਟੀ ਗੱਲ ਨੀ ਤੂ ਜਾਂ ਬਿੱਲੋ ਚੰਨੀ ਦੀ

ਰੁੜਕੀ ਹੀਰਾਂ ਦੇ ਵਿਚ ਸ਼ਾਨ ਬਿੱਲੋ ਚੰਨੀ ਦੀ

ਮਾਡੀ ਮੋਤੀ ਗੱਲ ਨੀ ਤੂ ਜਾਂ ਬਿੱਲੋ ਚੰਨੀ ਦੀ

ਰੁੜਕੀ ਹੀਰਾਂ ਦੇ ਵਿਚ ਸ਼ਾਨ ਬਿੱਲੋ ਚੰਨੀ ਦੀ

ਤੈਨੂ ਦਿਲ ਦੇ Frame ਚ ਸਡਾ ਲਯੀ ਜੜਤਾ

24 ਇਯਾ ਦਿਨਾ ਚ ਲਾਯੀ ਤੇਰੇ ਨਾਲ ਯਾਰੀ

ਦਿਨ 25 ਮੇ ਕਰਾ ਲੇਯਾ 26 ਦਾ ਪਰਚਾ

24 ਇਯਾ ਦਿਨਾ ਚ ਲਾਯੀ ਤੇਰੇ ਨਾਲ ਯਾਰੀ

ਦਿਨ 25 ਮੇ ਕਰਾ ਲੇਯਾ 26 ਦਾ ਪਰਚਾ

ਹੋ

24 25 26 by rajvir jawanda - 歌詞&カバー