menu-iconlogo
logo

Kyon

logo
歌詞
ਅੱਖ ਲਾਲ ਰਖਦਾ ਏ ਖਾਦੀ ਬਿਲੋ ਫੀਮ ਹੈ

ਗੇੜੀ ਰੂਟ ਲਈ ਪਾਈ range ਦੀ ਸਕੀਮ ਏ

ਅੱੜਬ ਸੁਭਾ ਸਾਰੇ ਲੋਕਿ ਕਿਹੰਦੇ mean ਏ

ਰੂਪ ਯਾਰਾ ਦਾ ਤਾਂ ਪੂਰਾ ਵੇਲੀਆਂ ਦੀ team ਏ

To much money ਪੈਸਾ ਆਪਣੇ ਉਡਾਈ ਦਾ

Cheat ਨਾਯੋ ਕੀਤਾ ਸਾਰਾ ਹਕ ਦੀ ਕਮਾਈ ਦਾ

ਯਾਰ ਸਾਰੇ ਪਯੀ ਜਾਂਦੇ ਗਾਹ ਗਾਹ

ਯਾਰ ਸਾਰੇ ਪਯੀ ਜਾਂਦੇ ਗਾਹ ਗਾਹ

ਹਥਾਂ ਨਾਲ ਕਰਦੇ ਨੇ ਛਾ ਛਾ

ਕਿਸੇ ਕੋਲੋਂ ਡਰ੍ਦੇ ਨੀ ਬਿੱਲੋ ਨਾ ਨਾ

ਪੂਰੀ ਦੁਨੀਆ ਦੇ ਛਾਏ ਆ ਨੀ ਤਾਂ ਤਾਂ

ਕਦੇ down ਨਈ ਹੁੰਦੇ ਹੁਣ ਨਾ ਨਾ

No no no no no ਨਾ ਨਾ ਨਾ ਨਾ ਨਾ ਨਾ

ਬਿਲੋ ਸਮਝੀ ਨਾ fool ਜੱਟ ਮੰਨ ਦਾ ਨੀ rule

ਸਾਡੇ ਕੱਬੇ ਨੇ ਅੱਸੂਲ ਸੁਣ ਲੈ

ਅਸੀ ਜਿਥੇ ਯਾਰੀ ਲਾਯੀ ਏ

ਓਥੇ ਵੈਰ ਨਾ ਕਮਾਈ ਏ

ਪਿਆਰ ਥਾ ਥਾ ਨਾ ਪਾਇਐ ਸੁਣ ਲੈ

ਨਢਿਆ ਗੱਡਿਆ ਜੀਪਾ ਰਖਾ ਲਂਡੀਯਾ

ਅੱਕਖਾ ਕੱਡਿਆ ਜਾ ਗੱਡਿਆ ਤੋੜ ਦਾ ਗੇ ਹੱਡਿਆ

ਪੰਗੇ ਪੈ ਜੇ ਤਾ ਕ੍ਰੌਂਦੇ ਠਾ ਠਾ

ਪੰਗੇ ਪੈ ਜੇ ਤਾ ਕ੍ਰੌਂਦੇ ਠਾ ਠਾ

ਹਥਾ ਨਾਲ ਕਰਦੇ ਨੇ ਛਾ ਛਾ

ਕਿਸੇ ਕੋਲੋਂ ਡਰ੍ਦੇ ਨੀ ਬਿੱਲੋ ਨਾ ਨਾ

ਪੂਰੀ ਦੁਨੀਆ ਦੇ ਛਾਏ ਆ ਨੀ ਤਾਂ ਤਾਂ

ਕਦੇ Down ਨਾਯੋ ਹੁੰਦੇ ਹੁਣ ਨਾ ਨਾ

No no no no no ਨਾ ਨਾ ਨਾ ਨਾ ਨਾ ਨਾ

ਗੱਡੀ ਤੇ ਲਖ ਡੇਡ ਕਰ cash ਨਾਲ paid

No installment maid ਦੇਖਲੈ

ਜਦੋ ਜੱਟ ਕੋਲੇ ਗੌਂਦੇ ਸਿਰਾ BEAT ਬਜਾਂਦੇ

ਸਾਰੀ ਦੁਨਿਯਾ ਨ੍ਚਾਉਂਦੇ ਦੇਖਲੈ

ਸਾਡੀ ਦੂਕ ਏ, ਕੈਮ look ਆ

ਮੁੰਡਾ baby book ਏ

ਸਬ ਸੁਖ ਏ ਦਿਲ ਦੁਖ ਏ

ਤਾਯੋਨ ਦੇਖੇ ਲੁਕ ਲੁਕੇ

ਤਾਯੋਨ ਨਾਮ ਚਲਦਾ ਆਏ ਹਰ ਥਾ ਥਾ

ਤਾਯੋਨ ਨਾਮ ਚਲਦਾ ਆਏ ਹਰ ਥਾ ਥਾ

ਹਥਾ ਨਾਲ ਕਰਦੇ ਨੇ ਛਾ ਛਾ

ਕਿਸੇ ਕੋਲੋਂ ਡਰ੍ਦੇ ਨੀ ਬਿੱਲੋ ਨਾ ਨਾ

ਪੂਰੀ ਦੁਨੀਆ ਦੇ ਛਾਏ ਆ ਨੀ ਤਾਂ ਤਾਂ

ਕਦੇ down ਨਾਯੋ ਹੁੰਦੇ ਹੁਣ ਨਾ ਨਾ

No no no no no ਨਾ ਨਾ ਨਾ ਨਾ ਨਾ ਨਾ

ਹਰਜ਼ ਨਾਗਰਾ ਏ ਘੈਂਟ

ਡੀਪ ਜੰਡੂ ਫਿਰੇ ਟੈਟ

ਹੁੰਦੀ ਬਾਜ ਵੇ ਨਾਲ ਚਾਲ ਦੇਖ ਲੈ

ਯਾਰੀ ਸਾਡੀ ਪੂਰੀ ਪੱਕੀ

ਅੱਸੀ ਬਨੇਯਾ ਨੀ ਲਕੀ

ਕੱਠੇ ਕਰਾ ਗੇ ਤਰੱਕੀ ਦੇਖ ਲੈ

ਹਿਕ ਤਾਂ, ਕਰਾ ਮਾਨ

ਹੁੰਦੀ ਯੂਨਿਟੀ ਚ ਜਾਣ

ਯਾਰਾਂ ਨਾਲ ਸਾਡੀ ਸ਼ਾਨ

ਤਾਹੀਓ ਬਣੀ ਪਿਹਚਾਨ

ਐਵੇ ਕਰਦੇ ਨੀ ਫੋਕੀ ਟਾਂ ਟਾਂ ਟਾਂ

ਐਵੇ ਕਰਦੇ ਨੀ ਫੋਕੀ ਟਾਂ ਟਾਂ ਟਾਂ

ਹਥਾ ਨਾਲ ਕਰਦੇ ਨੇ ਛਾ ਛਾ

ਕਿਸੇ ਕੋਲੋਂ ਡਾਰਦੀ ਨੀ ਬਿੱਲੋ ਨਾ ਨਾ

ਪੂਰੀ ਦੁਨੀਆ ਦੇ ਛਾਏ ਆ ਨੀ ਤਾਂ ਤਾਂ

ਕਦੇ down ਨਾਯੋ ਹੁੰਦੇ ਹੁਣ ਨਾ ਨਾ

ਹਥਾ ਨਾਲ ਕਰਦੇ ਨੇ ਛਾ ਛਾ

ਕਿੱਸੇ ਕੋਲੋਂ ਡਰਦੀ ਨੀ ਬਿੱਲੋ ਨਾ ਨਾ

ਪੂਰੀ ਦੁਨੀਆ ਦੇ ਛਾਏ ਆ ਨੀ ਤਾਂ ਤਾਂ

ਕਦੇ down ਨਾਯੋ ਹੁੰਦੇ ਹੁਣ ਆ ਨਾ ਨਾ

ਨਾ ਨਾ ਨਾ ਨਾ ਨਾ ਨਾ