menu-iconlogo
huatong
huatong
가사
기록
ਕਦੋ ਹਾਕ ਦੇਕੇ ਸਾਨੂੰ ਪਿਆਰ ਨਾਲ ਬੁਲਾਵੇਂਗਾ

ਕਦੋ ਹਾਕ ਦੇਕੇ ਸਾਨੂੰ ਪਿਆਰ ਨਾਲ ਬੁਲਾਵੇਂਗਾ

ਉੱਡ ਚੱਲੇ ਨੇ ਪਰਿੰਦੇ ਸ਼ਾਮਾਂ ਪੈ ਗਈਆਂ

ਤੂੰ ਕਦੋ ਆਵੇਂਗਾ , ਤੂੰ ਕਦੋ ਆਵੇਂਗਾ

ਤੂੰ ਕਦੋ ਆਵੇਂਗਾ , ਤੂੰ ਕਦੋ ਆਵੇਂਗਾ

ਉੱਡ ਚੱਲੇ ਨੇ ਪਰਿੰਦੇ ਸ਼ਾਮਾਂ ਪੈ ਗਈਆਂ

ਤੂੰ ਕਦੋ ਆਵੇਂਗਾ , ਤੂੰ ਕਦੋ ਆਵੇਂਗਾ

ਤੂੰ ਕਦੋ ਆਵੇਂਗਾ , ਤੂੰ ਕਦੋ ਆਵੇਂਗਾ

ਕਿੰਨੀਆਂ ਹੀ ਰਾਤਾਂ ਬੀਤ ਗਈਆਂ ਤੇਰੇ ਬਿਨਾਂ ਜਾਗਦੇ ਸੱਜਣਾ ਵੇ

ਤੂੰ ਛੇਤੀ ਛੇਤੀ ਵਾਪਸ ਆ ਮੈਂ ਮੋਡੇ ਤੇ ਸਿੱਰ ਰੱਖਣਾ ਵੇ

ਕੁਛ ਕਰਨੀਆਂ ਨੇ ਸ਼ਿਕਾਇਤਾਂ ਲੜਨਾ ਮੈਂ ਤੇਰੇ ਨਾਲ ਵੇ

ਫਿਰ ਕਰਕੇ ਖਤਮ ਲੜ੍ਹਾਈਆਂ ਖੜਨਾ ਮੈਂ ਤੇਰੇ ਨਾਲ ਵੇ

ਤਾਰਿਆਂ ਦੀ ਛਾਵੇਂ ਖੜਨਾ ਮੈਂ ਤੇਰੇ ਨਾਲ ਵੇ

ਤਾਰਿਆਂ ਦੀ ਛਾਵੇਂ ਖੜਨਾ ਮੈਂ ਤੇਰੇ ਨਾਲ ਵੇ

ਜਦੋਂ ਦਾ ਗਿਆ ਤੂੰ ਢੋਲਾ ਚੰਨ ਵੀ ਨੀ ਵੇਖਿਆ

ਰੱਬ ਦੇ ਦਰਾਂ ਤੇ ਜਾ ਕੇ ਮੱਥਾ ਵੀ ਨੀ ਟੇਕਿਆ

ਜਦੋਂ ਦਾ ਗਿਆ ਤੂੰ ਢੋਲਾ ਚੰਨ ਵੀ ਨੀ ਵੇਖਿਆ

ਰੱਬ ਦੇ ਦਰਾਂ ਤੇ ਜਾ ਕੇ ਮੱਥਾ ਵੀ ਨੀ ਟੇਕਿਆ

ਗਲੀ ਸਾਡੀ ਆਸ ਲਾਈ ਬੈਠੀ ਤੂੰ ਫੇਰਾ ਪਾਵੇਂਗਾ

ਤੂੰ ਫੇਰਾ ਪਾਵੇਂਗਾ

ਉੱਡ ਚੱਲੇ ਨੇ ਪਰਿੰਦੇ ਸ਼ਾਮਾਂ ਪੈ ਗਈਆਂ

ਤੂੰ ਕਦੋ ਆਵੇਂਗਾ , ਤੂੰ ਕਦੋ ਆਵੇਂਗਾ

ਤੂੰ ਕਦੋ ਆਵੇਂਗਾ , ਤੂੰ ਕਦੋ ਆਵੇਂਗਾ

ਰੋਣਾ ਸਾਡਾ ਜਾਂਦਾ ਲੱਗੇ ਮਾਹੀ ਘਰ ਆਵੇ ਜੀ

ਸਾਡੇ ਵੱਲੋਂ ਜੱਗ ਸਾਰਾ ਖਸਮਾ ਨੂੰ ਖਾਵੇ ਜੀ

ਰੋਣਾ ਸਾਡਾ ਜਾਂਦਾ ਲੱਗੇ ਮਾਹੀ ਘਰ ਆਵੇ ਜੀ

ਸਾਡੇ ਵੱਲੋਂ ਜੱਗ ਸਾਰਾ ਖਸਮਾ ਨੂੰ ਖਾਵੇ ਜੀ

ਅਸੀਂ ਕੁੱਟੀਆਂ ਨੇ ਤੇਰੇ ਲਈ ਚੂਰੀਆਂ ਤੂੰ ਕਦੋ ਖਾਵੇਂਗਾ

ਤੂੰ ਕਦੋ ਖਾਵੇਂਗਾ

ਉੱਡ ਚੱਲੇ ਨੇ ਪਰਿੰਦੇ ਸ਼ਾਮਾਂ ਪੈ ਗਈਆਂ

ਤੂੰ ਕਦੋ ਆਵੇਂਗਾ , ਤੂੰ ਕਦੋ ਆਵੇਂਗਾ

ਉੱਡ ਚੱਲੇ ਨੇ ਪਰਿੰਦੇ ਸ਼ਾਮਾਂ ਪੈ ਗਈਆਂ

ਤੂੰ ਕਦੋ ਆਵੇਂਗਾ , ਤੂੰ ਕਦੋ ਆਵੇਂਗਾ

ਤੂੰ ਕਦੋ ਆਵੇਂਗਾ ਮਾਹੀ ਤੂੰ ਕਦੋ ਆਵੇਂਗਾ

ਤੂੰ ਕਦੋ ਆਵੇਂਗਾ ਢੋਲਾ ਤੂੰ ਕਦੋ ਆਵੇਂਗਾ

ਤੂੰ ਕਦੋ ਆਵੇਂਗਾ , ਤੂੰ ਕਦੋ ਆਵੇਂਗਾ

Akhil Sachdeva/Gurnazar/Kartik Dev의 다른 작품

모두 보기logo