menu-iconlogo
huatong
huatong
avatar

Gal Sunn (feat. Meesha Shafi)

Ali Pervez Mehdi/Meesha Shafihuatong
normadeemshuatong
가사
기록
ਗਲ ਸੁੰਨ ਹੂੰ ਗਲ ਸੁੰਨ ਢੋਲਾ

ਤੇਰੇ ਤੋੰ ਕਾਹਦੰ ਓਹਲਾ

ਹਉਲੀ ਹਉਲੀ ਏਹ ਬੋਲਣ ਢੋਲਾ ਢੋਲਾ

ਗਲ ਸੁੰਨ ਹੂੰ ਗਲ ਸੁੰਨ ਢੋਲਾ

ਤੇਰੇ ਤੋੰ ਕਾਹਦੰ ਓਹਲਾ

ਹਉਲੀ ਹਉਲੀ ਏਹ ਬੋਲਣ ਢੋਲਾ ਢੋਲਾ

ਤੇਰੀਐ ਉਦੀਕਨ ਮੈਣੁ ਮਾਰੀਆ

ਓਹ ਸਜਣਾ ਆਜਾ ਆਜਾ

ਆਜਾ ਹਉਨ ਡੇਰ ਨ ਲਾਵਿਣ॥

ਢੋਲਾ ਢੋਲਾ ਢੋਲਾ

ਗਲ ਸੁੰਨ ਹੂੰ ਗਲ ਸੁੰਨ ਢੋਲਾ

ਤੇਰੇ ਤੋੰ ਕਾਹਦੰ ਓਹਲਾ

ਹਉਲੀ ਹਉਲੀ ਏਹ ਬੋਲਣ ਢੋਲਾ ਢੋਲਾ

ਏਹਿ ਵੀਚਾਰੀਐਂ ਰਹਵਾਂ ਸਾਰੀਆਂ

ਰਾਹ ਤੇਰੀ ਵਹਿੰਦੀਆਂ ਨੇ ਉਮਰਾਂ ਸਾਰੀਆਂ

ਬੂਹੇ ਬਰਿਆਣ ਹਏ ਖੋਲ ਛੁਡੀਆਂ

ਤੈਨੂ ਉਦੀਕ ਦੀਨ ਉਮਰਾਂ ਸਾਰੀਆਂ

ਸੁੰਨ ਢੋਲਨ ਮਾਹੀਆ ਸੁੰਨ ਢੋਲ ਸਿਪਾਹੀਆ

ਸੁੰਨ ਢੋਲਨ ਮਾਹੀਆ ਸੁੰਨ ਢੋਲ ਸਿਪਾਹੀਆ

ਸੁੰਨ ਢੋਲਨ ਮਾਹੀਆ ਸੁੰਨ ਢੋਲ ਸਿਪਾਹੀਆ

ਸੁੰਨ ਢੋਲਨ ਮਾਹੀਆ ਸੁੰਨ ਢੋਲ ਸਿਪਾਹੀਆ

ਸੁੰਨ ਢੋਲਨ ਮਾਹੀਆ ਢੋਲ ਸਿਪਾਹੀਆ

ਢੋਲਾ ਢੋਲਾ ਹੋਇ

ਗਲ ਸੁੰਨ ਹੂੰ ਗਲ ਸੁੰਨ ਢੋਲਾ

ਤੇਰੇ ਤੋੰ ਕਾਹਦੰ ਓਹਲਾ

ਹਉਲੀ ਹਉਲੀ ਏਹ ਬੋਲਣ ਢੋਲਾ ਢੋਲਾ

ਇਕ ਦਰ ਦੁਨੀਆ ਦਾ

ਤੇ ਦੂਜਿ ਤੰਘ ਸਾਜਨ ਦੀ

ਤੇ ਤੀਜੀ ਉਮਰ ਗੁਜ਼ਾਰਦੀ ਜਾਵੇ

ਪੈਜ ਪਾਕੇ ਰੋਵਾਂ ਵੇ ਰੱਬਾ

ਅਟੇ ਤਰਸ ਨ ਤੈਨੁ ਆਵੇ

ਦੇਦੇ ਮਾਤ ਜੁਦਾਈ ਕੋਲੋਂ

ਤੇ ਮੇਰੀ ਮੁਸ਼ਕਿਲ ਹਾਲ ਹੋ ਜਾਵੇ

ਮੰਜ਼ੂਰ ਮੀਆਂ ਰੱਬ ਓਹਨੁ ਮੰਨਾ

ਤੇ ਜੇਡਾ ਵਿਛੜੇ ਯਾਰ ਮਿਲਾਵੇ

ਗਲ ਸੁੰਨ ਹੂੰ ਗਲ ਸੁੰਨ ਢੋਲਾ

ਤੇਰੇ ਤੋੰ ਕਾਹਦੰ ਓਹਲਾ

ਹਉਲੀ ਹਉਲੀ ਏਹ ਬੋਲਣ ਢੋਲਾ ਢੋਲਾ

ਤੇਰੀਐ ਉਦੀਕਨ ਮੈਣੁ ਮਾਰੀਆ

ਓਹ ਸਜਣਾ ਆਜਾ ਆਜਾ

ਆਜਾ ਹਉਨ ਡੇਰ ਨ ਲਾਵਿਣ

ਢੋਲਾ ਢੋਲਾ ਢੋਲਾ

ਗਲ ਸੁੰਨ ਹੂੰ ਗਲ ਸੁੰਨ ਢੋਲਾ

ਤੇਰੇ ਤੋੰ ਕਾਹਦੰ ਓਹਲਾ

ਹਉਲੀ ਹਉਲੀ ਏਹ ਬੋਲਣ ਢੋਲਾ ਢੋਲਾ

ਤੇਰੀਐਂ ਤੇਰੀਆਂ

ਓਹ ਤੇਰੀਯਾਨ ਓਹ ਤੇਰੀਯਾਨ

ਤੇਰੇ ਦਿਲ ਦੀਅਾਂ ਗਲਾਂ

ਦਿਲ ਲਾਕੇ ਸੁੰਡੀ

ਜਿਨਾ ਸੀ ਤੇਰੇ ਨਾਲ ਓਹਨਾ ਪਿਆਰ ਕਰਨਾ ਵੀ

ਮੇਰੀ ਮਜਬੂਰੀਆਂ ਨੂੰ ਸ਼ਕ ਨਾਲ ਵੇਖੀ ਨਾ

ਰੱਬ ਜੰਦਾ ਏ ਮੇਰਾ ਕਿਨਾ ਤੈਨੂ ਚੌਹਨੀ ਆਂ

ਜਿੰਨੇ ਤੂ ਪਿਆਰ ਨਾਲ ਮੈਨੁ ਪੁਕਾਰਦਾ

ਜੀਂ ਨਲੋਂ ਵਧ ਮਜ਼ਾ ਆਵੇ ਤੇਰੇ ਪਿਆਰ ਦਾ

ਏਨੇ ਮੀਥੇ ਗੁਨ ਮੇਰੇ ਸੋਹਣਿਆ ਤੂ ਗਾਉਣਾ ਏ

ਮਰ ਜਵਾ ਜਾਦੋਂ ਢੋਲਾ ਕਹਿ ਕੇ ਤੂ ਬੁਲਾਉਣਾ ਏ

ਚਲ ਕੇ ਹੁਨ ਗਲ ਸੁੰਨ ਢੋਲਾ

ਚਲ ਕੇ ਹੁਨ ਗਲ ਸੁੰਨ ਢੋਲਾ

ਮਰ ਜਵਾਨ ਜੱਦ ਢੋਲਾ ਕਹਿ ਕੇ ਤੂ ਬੁਲਾਉਣਾ ਏ

ਚਲ ਕੇ ਹੁਨ ਗਲ ਸੁੰਨ ਢੋਲਾ

ਚਲ ਕੇ ਹੁਨ ਗਲ ਸੁੰਨ ਢੋਲਾ

ਹਾਏ ਹਾਏ ਮੈਂ ਮਾਰ ਜਵਾਨ

ਸੁੰਨ ਢੋਲਨ ਮਾਹੀਆ ਸੁੰਨ ਢੋਲ ਸਿਪਾਹੀਆ

ਰੱਬਾ ਮੈਂ ਮਾਰ ਜਵਾਨ

ਜੱਦ ਢੋਲਾ ਤੂ ਬੁਲਾਉਣਾ ਏ

Ali Pervez Mehdi/Meesha Shafi의 다른 작품

모두 보기logo