menu-iconlogo
huatong
huatong
avatar

Haan Di Udeek

amantej hundalhuatong
mucciante1huatong
가사
기록
Deep Jandu!

Amantej Hundal!

Parma Music!

Lally Mundi!

RMG!

ਸ਼ੌਕੀਨੀ ਪੱਖੋਂ ਸਿਰੇ ਆ report ਬੱਲੀਏ

ਗ਼ਰੂਰ ਬਾਜ਼ੀਆਂ ਤੋਂ ਰਹਿੰਦਾ ਦੂਰ ਗੱਬਰੂ

ਆਪਣੇ group ਦੀ ਤਾਂ ਗੱਲ ਛੱਡ ਦੇ

ਐਂਟੀ ਧੜੇ ਵਿੱਚ ਪੂਰਾ ਮਸ਼ਹੂਰ ਗੱਬਰੂ

ਹੁੰਦੀ ਆ ਹੈਰਾਨੀ ਬੜੀ ਜਿਉਣ ਜੋਗੀਏ

ਕਿਉਂ ਨਾ ਪਿਆਰ ਦੇ ਸਵਾਲ ਤੇਰੇ ਸੀਨੇ ਉੱਠਦੇ

ਇੱਕ ਤੇਰੀ ਹਾਂ ਦੀ ਊਡੀਕ ਬਦਲੇ

ਕਿੰਨੀਆਂ ਹੀ ਅੱਲ੍ਹੜਾਂ ਦੇ ਦਿਲ ਟੁੱਟ ਗਏ

ਇੱਕ ਤੇਰੀ ਹਾਂ ਦੀ ਊਡੀਕ ਬਦਲੇ

ਕਿੰਨੀਆਂ ਹੀ ਅੱਲ੍ਹੜਾਂ ਦੇ ਦਿਲ ਟੁੱਟ ਗਏ

(ਗਏ)

We back

ਖਰੇ ਮੁੰਡੇ ਤੇ ਫਰੌਡੀ ਜਿਹਾ ਹੋਣ ਦਾ

ਤੇਰੀਆਂ ਸਹੇਲੀਆਂ ਨੇ tag ਗੱਡ ਤਾ

ਆਪਣੀ ਜਗਾ ਤੇ ਓਹਵੀ ਠੀਕ ਨੱਡੀਆਂ

ਜਿੰਨਾ ਦਾ ਪਿਆਰ ਤੇਰੇ ਲਈ ਮੈਂ ਛੱਡਤਾ

ਡੋਲਿਆ ਨੀ ਦਿਲ ਤੇਰੇ ਘੈਂਟ ਜੱਟ ਦਾ

ਹੋ ਡੋਲਿਆ ਨੀ ਦਿਲ ਤੇਰੇ ਘੈਂਟ ਜੱਟ ਦਾ

ਨਖਰੇ ਆਦਾਵਾਂ ਬੜੀਆਂ ਦੇ ਮੁੱਕ ਗਏ

ਇੱਕ ਤੇਰੀ ਹਾਂ ਦੀ ਊਡੀਕ ਬਦਲੇ

ਕਿੰਨੀਆਂ ਹੀ ਅੱਲ੍ਹੜਾਂ ਦੇ ਦਿਲ ਟੁੱਟ ਗਏ

ਇੱਕ ਤੇਰੀ ਹਾਂ ਦੀ ਊਡੀਕ ਬਦਲੇ

ਕਿੰਨੀਆਂ ਹੀ ਅੱਲ੍ਹੜਾਂ ਦੇ ਦਿਲ ਟੁੱਟ ਗਏ

(Hahahaha)

Parma Music!

ਹਜ਼ਾਰਾਂ ਹੀ comment ਹੁੰਦੇ photo ਥੱਲੇ ਨੀ

ਤੇਰੇ ਵੱਲੋਂ ਭੇਜ ਹੋਇਆ ਇੱਕ ਵੀ ਨਹੀਂ

ਸੱਜਣਾ ਦੇ ਬਿਨਾਂ ਏਹ ਕਾਮਜਾਬੀਆਂ

ਜ਼ਿੰਦਗੀ ਦੇ ਵਿੱਚ ਯਾਰੋ tich ਵੀ ਨਹੀਂ

ਇੱਕੋ ਖੁਆਬ ਅੱਖਾਂ ′ਚ repeat ਹੁੰਦਾ ਏ

ਇੱਕੋ ਖੁਆਬ ਅੱਖਾਂ 'ਚ repeat ਹੁੰਦਾ ਏ

ਤੂੰ ਕੀਤੀ ਹੋਵੇ hug ਬਾਹਾਂ ਵਿੱਚ ਘੁੱਟ ਕੇ

ਇੱਕ ਤੇਰੀ ਹਾਂ ਦੀ ਊਡੀਕ ਬਦਲੇ

ਕਿੰਨੀਆਂ ਹੀ ਅੱਲ੍ਹੜਾਂ ਦੇ ਦਿਲ ਟੁੱਟ ਗਏ

ਇੱਕ ਤੇਰੀ ਹਾਂ ਦੀ ਊਡੀਕ ਬਦਲੇ

ਕਿੰਨੀਆਂ ਹੀ ਅੱਲ੍ਹੜਾਂ ਦੇ ਦਿਲ ਟੁੱਟ ਗਏ

(Lets go)

Lally ਦੇ ਦਿਮਾਗ ਦੀ ਤਾਂ ਰੇਂਜ ਥੋੜੀ ਏ

ਪੱਲੇ ਨਹੀਓ ਪੈਂਦੇ ਏਹ ਰੂਹਾਨੀ ਮਸਲੇ

ਸ਼ਾਹਪੁਰ ਦੇ ਵਿੱਚ ਇੱਕ ਗੱਲ ਸਿੱਖੀ ਸੀ

ਨਹੀਓਂ ਦਿਲ ਜਿੱਤੇ ਜਾਂਦੇ ਖੜਕਾ ਕੇ ਅਸਲੇ

ਚੱਜ ਨਾਲ ਆਊ ਓਦੋਂ ਨੀਂਦ ਮਿੱਠੀਏ

ਚੱਜ ਨਾਲ ਆਊ ਓਦੋਂ ਨੀਂਦ ਮਿੱਠੀਏ

ਜਾਂਦੋਂ good night ਆਖੇਂਗੀ ਗੱਲਾਂ ਨੂੰ ਪੁੱਟ ਕੇ

ਇੱਕ ਤੇਰੀ ਹਾਂ ਦੀ ਊਡੀਕ ਬਦਲੇ

ਕਿੰਨੀਆਂ ਹੀ ਅੱਲ੍ਹੜਾਂ ਦੇ ਦਿਲ ਟੁੱਟ ਗਏ

ਇੱਕ ਤੇਰੀ ਹਾਂ ਦੀ ਊਡੀਕ ਬਦਲੇ

ਕਿੰਨੀਆਂ ਹੀ ਅੱਲ੍ਹੜਾਂ ਦੇ ਦਿਲ ਟੁੱਟ ਗਏ

Parma Music!

Lally Mundi!

Mr Hundal!

Deep Jandu!

ਆ ਗਿਆ ਨੀ ਓਹੀ ਬਿੱਲੋ time

amantej hundal의 다른 작품

모두 보기logo